Skip to content

ਨੌਜਵਾਨਾਂ ਲਈ

ਇਨ੍ਹਾਂ ਲੇਖਾਂ ਵਿਚ ਦਿੱਤੇ ਗਏ ਕੁਝ ਨਾਂ ਬਦਲੇ ਗਏ ਹਨ।

ਨੌਜਵਾਨ ਪੁੱਛਦੇ ਹਨ

ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?

ਕੁਝ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਲੌਅਰਸ ਅਤੇ ਲਾਈਕਸ ਪਾਉਣ ਲਈ ਆਪਣੀਆਂ ਜਾਨਾਂ ਤਕ ਖ਼ਤਰੇ ਵਿਚ ਪਾ ਦਿੰਦੇ ਹਨ। ਕੀ ਆਨ-ਲਾਈਨ ਮਸ਼ਹੂਰ ਹੋਣ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ?

ਨੌਜਵਾਨ ਪੁੱਛਦੇ ਹਨ

ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?

ਕੁਝ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਲੌਅਰਸ ਅਤੇ ਲਾਈਕਸ ਪਾਉਣ ਲਈ ਆਪਣੀਆਂ ਜਾਨਾਂ ਤਕ ਖ਼ਤਰੇ ਵਿਚ ਪਾ ਦਿੰਦੇ ਹਨ। ਕੀ ਆਨ-ਲਾਈਨ ਮਸ਼ਹੂਰ ਹੋਣ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ?

ਹੁਨਰ ਅਤੇ ਗੁਣ

ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ

ਨੌਜਵਾਨ ਪੁੱਛਦੇ ਹਨ

ਨੌਜਵਾਨ ਅਕਸਰ ਦੋਸਤਾਂ, ਮਾਪਿਆਂ, ਸਕੂਲ ਅਤੇ ਸੈਕਸ ਵਗੈਰਾ ਬਾਰੇ ਸਵਾਲ ਪੁੱਛਦੇ ਹਨ।

ਤੁਹਾਡੇ ਹਾਣੀ ਕੀ ਕਹਿੰਦੇ ਹਨ

ਤੁਸੀਂ ਸ਼ਾਇਦ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ ਜਿਨ੍ਹਾਂ ਦਾ ਸਾਮ੍ਹਣਾ ਤੁਸੀਂ ਪਹਿਲਾਂ ਕਦੇ ਨਹੀਂ ਕੀਤਾ। ਦੇਖੋ ਕਿ ਤੁਹਾਡੇ ਹਾਣੀ ਕਿਵੇਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ।

ਐਨੀਮੇਸ਼ਨ

ਕੀ ਤੁਸੀਂ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ ਜਿਨ੍ਹਾਂ ਵਿੱਚੋਂ ਨਿਕਲਣਾ ਤੁਹਾਨੂੰ ਨਾਮੁਮਕਿਨ ਲੱਗਦਾ ਹੈ? ਜੇ ਹਾਂ, ਇਹ ਵੀਡੀਓ ਕਲਿੱਪ ਨੌਜਵਾਨਾਂ ਦੀ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰ ਸਕਦੇ ਹਨ ਜੋ ਮੁਸ਼ਕਲਾਂ ਅੱਜ ਆਮ ਹਨ।

ਨੌਜਵਾਨਾਂ ਲਈ ਅਭਿਆਸ

ਇਹ ਭਾਗ ਤੁਹਾਡੀ ਆਪਣੇ ਵਿਚਾਰਾਂ ਨੂੰ ਸ਼ਬਦਾਂ ਵਿਚ ਲਿਖਣ ਅਤੇ ਜ਼ਿੰਦਗੀ ਵਿਚ ਆਉਂਦੇ ਹਾਲਾਤਾਂ ਲਈ ਤਿਆਰ ਕਰਨ ਵਿਚ ਮਦਦ ਕਰਨਗੇ।

ਬਾਈਬਲ ਸਟੱਡੀ ਕਰਨ ਲਈ

ਇਹ ਭਾਗ ਬਾਈਬਲ ਬਿਰਤਾਂਤਾਂ ਨੂੰ ਮਨ ਦੀਆਂ ਅੱਖਾਂ ਨਾਲ ਦੇਖਣ ਲਈ ਤਿਆਰ ਕੀਤਾ ਗਿਆ ਹੈ।

10 ਸਵਾਲ ਜੋ ਨੌਜਵਾਨ ਪੁੱਛਦੇ ਹਨ

ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਲਾਹ ਅਤੇ ਸੁਝਾਅ ਲਓ।

ਸਟੱਡੀ ਲਈ

ਇਨ੍ਹਾਂ ਨੂੰ ਵਰਤ ਕੇ ਆਪਣੇ ਭਰੋਸੇ ਨੂੰ ਵਧਾਓ ਅਤੇ ਸਿੱਖੋ ਕਿ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਸਮਝਾਉਣਾ ਹੈ।