Skip to content

ਪਛਾਣ

ਤੁਸੀਂ ਕੌਣ ਹੋ? ਤੁਹਾਡੇ ਕੀ ਅਸੂਲ ਹਨ? ਜੇ ਤੁਹਾਨੂੰ ਆਪਣੇ ਬਾਰੇ ਇਨ੍ਹਾਂ ਗੱਲਾਂ ਦਾ ਪਤਾ ਹੈ, ਤਾਂ ਤੁਸੀਂ ਦੂਸਰਿਆਂ ਦੀਆਂ ਉਂਗਲਾਂ ʼਤੇ ਨੱਚਣ ਦੀ ਬਜਾਇ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰ ਸਕੋਗੇ।

My Character

ਮੈਂ ਕੌਣ ਹਾਂ?

ਜਦੋਂ ਤੁਹਾਨੂੰ ਆਪਣੇ ਅਸੂਲਾਂ, ਖੂਬੀਆਂ, ਹੱਦਾਂ ਤੇ ਟੀਚਿਆਂ ਬਾਰੇ ਪਤਾ ਹੋਵੇਗਾ, ਤਾਂ ਤੁਸੀਂ ਕੋਈ ਗ਼ਲਤ ਕੰਮ ਕਰਨ ਦੇ ਦਬਾਅ ਹੇਠ ਆਉਣ ਦੀ ਬਜਾਇ ਸਹੀ ਫ਼ੈਸਲੇ ਕਰ ਸਕੋਗੇ।

ਮੇਰੀ ਪਛਾਣ

ਜਵਾਬ ਜਾਣ ਕੇ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹੋ।

ਮੀਡੀਆ ਵਿਚ ਦਿਖਾਈਆਂ ਜਾਂਦੀਆਂ ਕੁੜੀਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 1: ਕੁੜੀਆਂ ਲਈ

ਬਹੁਤ ਸਾਰੇ ਨੌਜਵਾਨ ਸੋਚਦੇ ਹਨ ਕਿ ਉਹ ਆਪਣੀ ਅਲੱਗ ਪਛਾਣ ਬਣਾ ਰਹੇ ਹਨ, ਉਹ ਅਸਲ ਵਿਚ ਉਸ ਚੀਜ਼ ਦੀ ਨਕਲ ਕਰਦੇ ਹਨ ਜੋ ਮੀਡੀਆ ਵਿਚ ਦਿਖਾਇਆ ਜਾਂਦਾ ਹੈ।

ਮੀਡੀਆ ਵਿਚ ਦਿਖਾਏ ਜਾਂਦੇ ਮੁੰਡਿਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 2: ਮੁੰਡਿਆਂ ਲਈ

ਕੀ ਮੀਡੀਆ ਵਿਚ ਦਿਖਾਏ ਜਾਂਦੇ ਮੁੰਡਿਆਂ ਦੀ ਰੀਸ ਕਰਨ ਨਾਲ ਦੂਸਰੇ ਤੁਹਾਨੂੰ ਘੱਟ ਪਸੰਦ ਕਰਨਗੇ?

ਮੈਂ ਕਿੰਨਾ ਕੁ ਹਿੰਮਤੀ ਹਾਂ?

ਮੁਸ਼ਕਲਾਂ ਤਾਂ ਆਉਣੀਆਂ ਹੀ ਹਨ, ਇਸ ਕਰਕੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੋਰ ਜ਼ਿਆਦਾ ਹਿੰਮਤ ਤੋਂ ਕੰਮ ਲਈਏ ਭਾਵੇਂ ਸਾਡੀਆਂ ਮੁਸ਼ਕਲਾਂ ਵੱਡੀਆਂ ਹੋਣ ਜਾਂ ਛੋਟੀਆਂ।

ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ

ਹਾਲਾਤ ਤਾਂ ਬਦਲਦੇ ਹੀ ਰਹਿੰਦੇ ਹਨ। ਧਿਆਨ ਦਿਓ ਕਿ ਕਈਆਂ ਨੇ ਜ਼ਿੰਦਗੀ ਦੇ ਬਦਲਦੇ ਹਾਲਾਤਾਂ ਦਾ ਕਿਵੇਂ ਸਾਮ੍ਹਣਾ ਕੀਤਾ।

ਮੈਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦਾ ਹਾਂ?

ਤੁਹਾਡੀ ਜ਼ਮੀਰ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਅਤੇ ਤੁਸੀਂ ਕਿਹੜੇ ਅਸੂਲਾਂ ʼਤੇ ਚੱਲਦੇ ਹੋ? ਤੁਹਾਡੀ ਜ਼ਮੀਰ ਤੁਹਾਡੇ ਬਾਰੇ ਕੀ ਦੱਸਦੀ ਹੈ?

ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?

ਕੁਝ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਲੌਅਰਸ ਅਤੇ ਲਾਈਕਸ ਪਾਉਣ ਲਈ ਆਪਣੀਆਂ ਜਾਨਾਂ ਤਕ ਖ਼ਤਰੇ ਵਿਚ ਪਾ ਦਿੰਦੇ ਹਨ। ਕੀ ਆਨ-ਲਾਈਨ ਮਸ਼ਹੂਰ ਹੋਣ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ?

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੀਏ?

ਦੂਜਿਆਂ ਦਾ ਦਬਾਅ ਚੰਗੇ ਲੋਕਾਂ ਤੋਂ ਬੁਰੇ ਕੰਮ ਕਰਵਾ ਸਕਦਾ ਹੈ। ਹਾਣੀਆਂ ਦੇ ਦਬਾਅ ਬਾਰੇ ਤੁਹਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਤੇ ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਮੈਂ ਹਾਣੀਆਂ ਦੇ ਦਬਾਅ ਹੇਠ ਆਉਣ ਤੋਂ ਕਿਵੇਂ ਬਚਾਂ?

ਜਾਣੋ ਕਿ ਬਾਈਬਲ ਦੇ ਅਸੂਲ ਸਫ਼ਲ ਹੋਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ।

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ!

ਆਪਣੇ ਫ਼ੈਸਲੇ ਖ਼ੁਦ ਕਰਨ ਲਈ ਚਾਰ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

My Actions

ਗ਼ਲਤੀਆਂ ਹੋਣ ʼਤੇ ਮੈਂ ਕੀ ਕਰਾਂ?

ਸਾਰੇ ਗ਼ਲਤੀਆਂ ਕਰਦੇ ਹਨ, ਪਰ ਸਾਰੇ ਗ਼ਲਤੀਆਂ ਤੋਂ ਸਿੱਖਦੇ ਨਹੀਂ।

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਅਸੂਲਾਂ ’ਤੇ ਚੱਲਣ ਵਾਲੇ ਆਦਮੀਆਂ ਤੇ ਔਰਤਾਂ ਦੀ ਇਕ ਨਿਸ਼ਾਨੀ ਹੈ ਕਿ ਉਹ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਛੇ ਸੁਝਾਅ ਸਹੀ ਕੰਮ ਕਰਨ ਦੇ ਤੁਹਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਤੁਹਾਨੂੰ ਗ਼ਲਤ ਕੰਮਾਂ ਦੇ ਬੁਰੇ ਅੰਜਾਮ ਤੋਂ ਬਚਾ ਸਕਦੇ ਹਨ।

My Appearance

ਮੈਂ ਕਿੱਦਾਂ ਦਾ ਲੱਗਦਾ ਹਾਂ?

ਸਿੱਖੋ ਕਿ ਫ਼ੈਸ਼ਨ ਸੰਬੰਧੀ ਕਿਹੜੇ ਤਿੰਨ ਗ਼ਲਤ ਵਿਚਾਰਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰ ਸਕਦੇ ਹੋ।

ਨੌਜਵਾਨ ਰੰਗ-ਰੂਪ ਬਾਰੇ ਕੀ ਕਹਿੰਦੇ ਹਨ

ਨੌਜਵਾਨਾਂ ਨੂੰ ਆਪਣੇ ਰੰਗ-ਰੂਪ ਦੀ ਹੱਦੋਂ ਵੱਧ ਚਿੰਤਾ ਕਿਉਂ ਹੁੰਦੀ ਹੈ? ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ?

ਮੈਨੂੰ ਆਪਣੇ ਰੰਗ-ਰੂਪ ਦਾ ਇੰਨਾ ਫ਼ਿਕਰ ਕਿਉਂ ਪਿਆ ਰਹਿੰਦਾ ਹੈ?

ਸਿੱਖੋ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਕਿਵੇਂ ਰੱਖ ਸਕਦੇ ਹੋ।

ਮੈਨੂੰ ਆਪਣੇ ਰੰਗ-ਰੂਪ ਦਾ ਕਿਉਂ ਫ਼ਿਕਰ ਪਿਆ ਰਹਿੰਦਾ ਹੈ?

ਕੀ ਤੁਹਾਨੂੰ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖ ਕੇ ਦੁੱਖ ਹੁੰਦਾ ਹੈ? ਕੁਝ ਹੱਦ ਤਕ ਆਪਣੀ ਦਿੱਖ ਨਿਖਾਰਨ ਲਈ ਤੁਸੀਂ ਕੀ ਕਰ ਸਕਦੇ ਹੋ?

ਕੀ ਮੈਨੂੰ ਟੈਟੂ ਬਣਾਉਣਾ ਚਾਹੀਦਾ?

ਤੁਸੀਂ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹੋ?