Skip to content

ਬੁਰੀਆਂ ਆਦਤਾਂ

ਇਹ ਝੱਟ ਲੱਗ ਜਾਂਦੀਆਂ ਹਨ, ਪਰ ਇਨ੍ਹਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ। ਇਸ ਸੈਕਸ਼ਨ ਵਿਚ ਕਈ ਬੁਰੀਆਂ ਆਦਤਾਂ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਤੁਸੀਂ ਇਨ੍ਹਾਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਪਾਉਣ ਲਈ ਕੀ ਕਰ ਸਕਦੇ ਹੋ।

ਗੱਲਬਾਤ

ਚੁਗ਼ਲੀਆਂ ਕਰਨ ਤੋਂ ਕਿਵੇਂ ਬਚੀਏ?

ਜਦੋਂ ਤੁਹਾਡੀ ਗੱਲਬਾਤ ਚੁਗ਼ਲੀਆਂ ਵਿਚ ਬਦਲ ਜਾਵੇ, ਤਾਂ ਕਦਮ ਚੁੱਕੋ!

ਕੀ ਗਾਲ਼ਾਂ ਕੱਢਣੀਆਂ ਵਾਕਈ ਬੁਰੀ ਗੱਲ ਹੈ?

ਗਾਲ਼ਾਂ ਕੱਢਣ ਵਿਚ ਕੀ ਖ਼ਰਾਬੀ ਹੈ?

Addictions

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਕਿਉਂ ਨਹੀਂ ਦੇਖਣੀਆਂ ਚਾਹੀਦੀਆਂ?

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਅਤੇ ਸਿਗਰਟ ਪੀਣ ਵਿਚ ਕੀ ਸਮਾਨਤਾ ਹੈ?

ਜ਼ਿੰਦਗੀ ਧੂੰਏਂ ਵਿਚ ਨਾ ਉਡਾਓ

ਚਾਹੇ ਬਹੁਤ ਸਾਰੇ ਲੋਕ ਇਲੈਕਟ੍ਰਾਨਿਕ ਸਿਗਰਟਾਂ ਜਾਂ ਹੁੱਕੇ ਪੈਂਦੇ ਹਨ, ਪਰ ਕਈਆਂ ਨੇ ਇਸ ਨੂੰ ਪੀਣਾ ਛੱਡ ਦਿੱਤਾ ਹੈ ਅਤੇ ਕੁਝ ਜਣੇ ਇਸ ਨੂੰ ਛੱਡਣਾ ਚਾਹੁੰਦੇ ਹਨ। ਕਿਉਂ? ਕੀ ਸਿਗਰਟਾਂ-ਬੀੜੀਆਂ ਪੀਣ ਨਾਲ ਵਾਕਈ ਨੁਕਸਾਨ ਹੁੰਦਾ ਹੈ?

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਅਸੂਲਾਂ ’ਤੇ ਚੱਲਣ ਵਾਲੇ ਆਦਮੀਆਂ ਤੇ ਔਰਤਾਂ ਦੀ ਇਕ ਨਿਸ਼ਾਨੀ ਹੈ ਕਿ ਉਹ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਛੇ ਸੁਝਾਅ ਸਹੀ ਕੰਮ ਕਰਨ ਦੇ ਤੁਹਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਤੁਹਾਨੂੰ ਗ਼ਲਤ ਕੰਮਾਂ ਦੇ ਬੁਰੇ ਅੰਜਾਮ ਤੋਂ ਬਚਾ ਸਕਦੇ ਹਨ।

Time Management

ਮੈਨੂੰ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਨ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

ਕੀ ਤੁਸੀਂ ਬਿਨਾਂ ਧਿਆਨ ਭਟਕਾਏ ਇਕ ਸਮੇਂ ʼਤੇ ਜ਼ਿਆਦਾ ਕੰਮ ਕਰ ਸਕਦੇ ਹੋ?

ਤੁਹਾਡੇ ਹਾਣੀ ਢਿੱਲ-ਮੱਠ ਬਾਰੇ ਕੀ ਕਹਿੰਦੇ ਹਨ

ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।