Skip to content

Skip to table of contents

2.12-2

ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ (ਭਾਗ 2)

ਯਰੂਸ਼ਲਮ ਅਤੇ ਆਲੇ-ਦੁਆਲੇ ਦਾ ਇਲਾਕਾ

  1. ਮੰਦਰ

  2.   ਗਥਸਮਨੀ ਦਾ ਬਾਗ਼ (?)

  3.    ਰਾਜਪਾਲ ਦਾ ਮਹਿਲ

  4.   ਕਾਇਫ਼ਾ ਦਾ ਘਰ (?)

  5.   ਮਹਿਲ ਜਿਸ ਵਿਚ ਹੇਰੋਦੇਸ ਅੰਤਿਪਾਸ ਰਹਿੰਦਾ ਸੀ (?)

  6. ਬੇਥਜ਼ਥਾ ਦਾ ਸਰੋਵਰ

  7. ਸੀਲੋਮ ਦਾ ਸਰੋਵਰ

  8. ਮਹਾਸਭਾ ਦਾ ਹਾਲ (?)

  9.   ਗਲਗਥਾ (?)

  10. ਅਕਲਦਮਾ (?)

     ਤਾਰੀਖ਼ ʼਤੇ ਜਾਓ:  12 ਨੀਸਾਨ |  13 ਨੀਸਾਨ |  14 ਨੀਸਾਨ |  15 ਨੀਸਾਨ |  16 ਨੀਸਾਨ

 12 ਨੀਸਾਨ

ਸੂਰਜ ਡੁੱਬਣਾ (ਯਹੂਦੀਆਂ ਦਾ ਦਿਨ ਸੂਰਜ ਡੁੱਬਣ ʼਤੇ ਸ਼ੁਰੂ ਅਤੇ ਸੂਰਜ ਚੜ੍ਹਨ ʼਤੇ ਖ਼ਤਮ ਹੁੰਦਾ ਸੀ)

ਸੂਰਜ ਚੜ੍ਹਨਾ

  • ਚੇਲਿਆਂ ਨਾਲ ਦਿਨ ਬਿਤਾਇਆ

  • ਯਹੂਦਾ ਨੇ ਧੋਖੇ ਨਾਲ ਫੜਵਾਉਣ ਦਾ ਇੰਤਜ਼ਾਮ ਕੀਤਾ

ਸੂਰਜ ਡੁੱਬਣਾ

 13 ਨੀਸਾਨ

ਸੂਰਜ ਡੁੱਬਣਾ

ਸੂਰਜ ਚੜ੍ਹਨਾ

  • ਪਤਰਸ ਤੇ ਯੂਹੰਨਾ ਨੇ ਪਸਾਹ ਦੀ ਤਿਆਰੀ ਕੀਤੀ

  • ਯਿਸੂ ਤੇ ਬਾਕੀ ਰਸੂਲ ਦੁਪਹਿਰੋਂ ਬਾਅਦ ਆਏ

ਸੂਰਜ ਡੁੱਬਣਾ

 14 ਨੀਸਾਨ

ਸੂਰਜ ਡੁੱਬਣਾ

  • ਰਸੂਲਾਂ ਨਾਲ ਪਸਾਹ ਦਾ ਖਾਣਾ ਖਾਧਾ

  • ਰਸੂਲਾਂ ਦੇ ਪੈਰ ਧੋਤੇ

  • ਯਹੂਦਾ ਨੂੰ ਘੱਲ ਦਿੱਤਾ

  • ਆਪਣੀ ਮੌਤ ਦੀ ਯਾਦਗਾਰ ਦੀ ਰੀਤ ਸ਼ੁਰੂ ਕੀਤੀ

  • ਗਥਸਮਨੀ ਦੇ ਬਾਗ਼ ਵਿਚ ਧੋਖੇ ਨਾਲ ਫੜਵਾਇਆ ਗਿਆ ( 2)

  • ਰਸੂਲ ਭੱਜ ਗਏ

  • ਕਾਇਫ਼ਾ ਦੇ ਘਰ ਮਹਾਸਭਾ ਸਾਮ੍ਹਣੇ ਮੁਕੱਦਮਾ ( 4)

  • ਪਤਰਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ

ਸੂਰਜ ਚੜ੍ਹਨਾ

  • ਮਹਾਸਭਾ ਸਾਮ੍ਹਣੇ ਦੁਬਾਰਾ ਪੇਸ਼ ਹੋਇਆ

  • ਪਿਲਾਤੁਸ ਸਾਮ੍ਹਣੇ ( 3), ਫਿਰ ਹੇਰੋਦੇਸ ਸਾਮ੍ਹਣੇ ( 5), ਦੁਬਾਰਾ ਪਿਲਾਤੁਸ ਸਾਮ੍ਹਣੇ ਲਿਜਾਇਆ ਗਿਆ ( 3)

  • ਮੌਤ ਦੀ ਸਜ਼ਾ ਅਤੇ ਗਲਗਥਾ ਵਿਚ ਸੂਲ਼ੀ ʼਤੇ ਟੰਗਿਆ ਗਿਆ ( 9)

  • ਦੁਪਹਿਰੇ ਲਗਭਗ ਤਿੰਨ ਵਜੇ ਮੌਤ ਹੋ ਗਈ

  • ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖਿਆ ਗਿਆ

ਸੂਰਜ ਡੁੱਬਣਾ

 15 ਨੀਸਾਨ (ਸਬਤ)

ਸੂਰਜ ਡੁੱਬਣਾ

ਸੂਰਜ ਚੜ੍ਹਨਾ

  • ਪਿਲਾਤੁਸ ਨੇ ਯਿਸੂ ਦੀ ਕਬਰ ʼਤੇ ਪਹਿਰਾ ਲਾਉਣ ਦੀ ਮਨਜ਼ੂਰੀ ਦਿੱਤੀ

ਸੂਰਜ ਡੁੱਬਣਾ

 16 ਨੀਸਾਨ

ਸੂਰਜ ਡੁੱਬਣਾ

  • ਯਿਸੂ ਦੇ ਸਰੀਰ ʼਤੇ ਮਲ਼ਣ ਲਈ ਹੋਰ ਮਸਾਲੇ ਖ਼ਰੀਦੇ ਗਏ

ਸੂਰਜ ਚੜ੍ਹਨਾ

  • ਜੀਉਂਦਾ ਹੋਇਆ

  • ਚੇਲਿਆਂ ਨੂੰ ਦਰਸ਼ਣ ਦਿੱਤੇ

ਸੂਰਜ ਡੁੱਬਣਾ