Skip to content

Skip to table of contents

2.14-2

ਪੈਸੇ ਅਤੇ ਭਾਰ

ਇਬਰਾਨੀ ਲਿਖਤਾਂ ਵਿਚ ਪੈਸੇ ਅਤੇ ਭਾਰ

ਗੀਰਾਹ (1/20 ਸ਼ੇਕੇਲ)

0.57 ਗ੍ਰਾਮ

10 ਗੀਰਾਹ = 1 ਬੀਕਾਹ

ਬੀਕਾਹ

5.7 ਗ੍ਰਾਮ

2 ਬੀਕਾਹ = 1 ਸ਼ੇਕੇਲ

ਪਿਮ

7.8 ਗ੍ਰਾਮ

1 ਪਿਮ = 2/3 ਸ਼ੇਕੇਲ

ਸ਼ੇਕੇਲ ਦਾ ਵੱਟਾ

ਸ਼ੇਕੇਲ

11.4 ਗ੍ਰਾਮ

50 ਸ਼ੇਕੇਲ = 1 ਮਾਈਨਾ

ਮਾਈਨਾ

570 ਗ੍ਰਾਮ

60 ਮਾਈਨਾ = 1 ਕਿੱਕਾਰ

ਕਿੱਕਾਰ

34.2 ਕਿਲੋਗ੍ਰਾਮ

ਦਾਰਕ (ਫਾਰਸੀ, ਸੋਨਾ)

8.4 ਗ੍ਰਾਮ

ਅਜ਼ਰਾ 8:27

ਮਸੀਹੀ ਯੂਨਾਨੀ ਲਿਖਤਾਂ ਵਿਚ ਪੈਸੇ ਅਤੇ ਭਾਰ

ਲੈਪਟਨ (ਤਾਂਬੇ ਜਾਂ ਕਾਂਸੀ ਦਾ ਯਹੂਦੀ ਸਿੱਕਾ)

1/2 ਕੁਆਡਰੰਸ

ਲੂਕਾ 21:2

ਕੁਆਡਰੰਸ (ਤਾਂਬੇ ਜਾਂ ਕਾਂਸੀ ਦਾ ਰੋਮੀ ਸਿੱਕਾ)

2 ਲੈਪਟਨ

ਮੱਤੀ 5:26

ਅਸੈਰੀਅਨ (ਤਾਂਬੇ ਜਾਂ ਕਾਂਸੀ ਦਾ ਰੋਮੀ ਅਤੇ ਰੋਮੀ ਸੂਬੇ ਦਾ ਸਿੱਕਾ)

4 ਕੁਆਡਰੰਟ

ਮੱਤੀ 10:29

ਦੀਨਾਰ (ਚਾਂਦੀ ਦਾ ਰੋਮੀ ਸਿੱਕਾ)

64 ਕੁਆਡਰੰਟ

3.85 ਗ੍ਰਾਮ

ਮੱਤੀ 20:10

= 1 ਦਿਨ ਦੀ ਮਜ਼ਦੂਰੀ (12 ਘੰਟੇ)

ਦਰਾਖਮਾ (ਚਾਂਦੀ ਦਾ ਯੂਨਾਨੀ ਸਿੱਕਾ)

3.4 ਗ੍ਰਾਮ

ਲੂਕਾ 15:8

= 1 ਦਿਨ ਦੀ ਮਜ਼ਦੂਰੀ (12 ਘੰਟੇ)

2 ਦਰਾਖਮਾ (ਚਾਂਦੀ ਦਾ ਯੂਨਾਨੀ ਸਿੱਕਾ)

2 ਦਰਾਖਮਾ

6.8 ਗ੍ਰਾਮ

ਮੱਤੀ 17:24

= 2 ਦਿਨਾਂ ਦੀ ਮਜ਼ਦੂਰੀ

ਅੰਤਾਕੀਆ ਦਾ 4 ਦਰਾਖਮਾ ਸਿੱਕਾ

ਸੋਰ ਦਾ 4 ਦਰਾਖਮਾ ਸਿੱਕਾ, (ਸੋਰ ਦਾ ਚਾਂਦੀ ਦਾ ਸ਼ੇਕੇਲ)

4 ਦਰਾਖਮਾ (ਚਾਂਦੀ ਦਾ ਯੂਨਾਨੀ ਸਿੱਕਾ; ਇਸ ਨੂੰ ਚਾਂਦੀ ਦਾ ਸਟੇਟਰ ਵੀ ਕਿਹਾ ਜਾਂਦਾ ਹੈ)

4 ਦਰਾਖਮਾ

13.6 ਗ੍ਰਾਮ

ਮੱਤੀ 17:27

= 4 ਦਿਨਾਂ ਦੀ ਮਜ਼ਦੂਰੀ

ਮਾਈਨਾ

100 ਦਰਾਖਮਾ

340 ਗ੍ਰਾਮ

ਲੂਕਾ 19:13

= ਲਗਭਗ 100 ਦਿਨਾਂ ਦੀ ਮਜ਼ਦੂਰੀ

ਟੈਲੰਟ

60 ਮਾਈਨਾ

20.4 ਕਿਲੋਗ੍ਰਾਮ

ਮੱਤੀ 18:24

ਪ੍ਰਕਾਸ਼ ਦੀ ਕਿਤਾਬ 16:21

= ਲਗਭਗ 19 ਸਾਲਾਂ ਦੀ ਮਜ਼ਦੂਰੀ

ਪੌਂਡ (ਰੋਮੀ)

327 ਗ੍ਰਾਮ

ਯੂਹੰਨਾ 12:3

“327 ਗ੍ਰਾਮ ਖਾਲਸ ਜਟਾਮਾਸੀ”