Skip to content

Skip to table of contents

1.7-5

ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਗਲੀਲ ਅਤੇ ਯਹੂਦਿਯਾ ਵਿਚ ਵੱਡੇ ਪੈਮਾਨੇ ʼਤੇ ਯਿਸੂ ਦੀ ਸੇਵਕਾਈ (ਭਾਗ 3)

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

32 ਈ., ਪਸਾਹ ਦੇ ਤਿਉਹਾਰ ਤੋਂ ਬਾਅਦ

ਗਲੀਲ ਦੀ ਝੀਲ; ਬੈਤਸੈਦਾ

ਕਿਸ਼ਤੀ ਵਿਚ ਬੈਤਸੈਦਾ ਜਾਂਦਿਆਂ ਫ਼ਰੀਸੀਆਂ ਦੇ ਖਮੀਰ ਤੋਂ ਖ਼ਬਰਦਾਰ ਕੀਤਾ; ਅੰਨ੍ਹੇ ਆਦਮੀ ਨੂੰ ਠੀਕ ਕੀਤਾ

16:​5-​12

8:​13-​26

   

ਕੈਸਰੀਆ ਫ਼ਿਲਿੱਪੀ ਦਾ ਇਲਾਕਾ

ਰਾਜ ਦੀਆਂ ਚਾਬੀਆਂ; ਆਪਣੀ ਮੌਤ ਅਤੇ ਜੀਉਂਦੇ ਕੀਤੇ ਜਾਣ ਬਾਰੇ ਦੱਸਿਆ

16:​13-​28

8:27–​9:1

9:​18-​27

 

ਸ਼ਾਇਦ ਹਰਮੋਨ ਪਹਾੜ ʼਤੇ

ਯਿਸੂ ਦਾ ਰੂਪ ਬਦਲਿਆ; ਯਹੋਵਾਹ ਦੀ ਆਵਾਜ਼

17:​1-​13

9:​2-​13

9:​28-​36

 

ਕੈਸਰੀਆ ਫ਼ਿਲਿੱਪੀ ਦਾ ਇਲਾਕਾ

ਮੁੰਡੇ ਵਿੱਚੋਂ ਦੁਸ਼ਟ ਦੂਤ ਕੱਢਿਆ

17:​14-​20

9:​14-​29

9:​37-​43

 

ਗਲੀਲ

ਆਪਣੀ ਮੌਤ ਬਾਰੇ ਦੁਬਾਰਾ ਦੱਸਿਆ

17:​22, 23

9:​30-​32

9:​43-​45

 

ਕਫ਼ਰਨਾਹੂਮ

ਮੱਛੀ ਦੇ ਮੂੰਹ ਵਿੱਚੋਂ ਮਿਲੇ ਸਿੱਕੇ ਨਾਲ ਟੈਕਸ ਭਰਿਆ

17:​24-​27

     

ਰਮੇਸ਼ੁਰ ਦੇ ਰਾਜ ਵਿਚ ਸਭ ਤੋਂ ਵੱਡਾ ਕੌਣ; ਗੁਆਚੀ ਭੇਡ ਅਤੇ ਮਾਫ਼ੀ ਨਾ ਦੇਣ ਵਾਲੇ ਨੌਕਰ ਦੀਆਂ ਮਿਸਾਲਾਂ

18:​1-​35

9:​33-​50

9:​46-​50

 

ਗਲੀਲ-ਸਾਮਰਿਯਾ

ਯਰੂਸ਼ਲਮ ਜਾਂਦੇ ਹੋਏ, ਚੇਲਿਆਂ ਨੂੰ ਰਾਜ ਲਈ ਸਭ ਕੁਝ ਤਿਆਗਣ ਲਈ ਕਿਹਾ

8:​19-​22

 

9:​51-​62

7:​2-​10

ਯਹੂਦਿਯਾ ਵਿਚ ਯਿਸੂ ਦੀ ਹੋਰ ਸੇਵਕਾਈ

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

32 ਈ., ਡੇਰਿਆਂ (ਜਾਂ ਛੱਪਰਾਂ) ਦਾ ਤਿਉਹਾਰ

ਯਰੂਸ਼ਲਮ

ਤਿਉਹਾਰ ʼਤੇ ਸਿੱਖਿਆ ਦਿੱਤੀ; ਯਿਸੂ ਨੂੰ ਗਿਰਫ਼ਤਾਰ ਕਰਨ ਲਈ ਪਹਿਰੇਦਾਰਾਂ ਨੂੰ ਭੇਜਿਆ ਗਿਆ

     

7:​11-​52

ਯਿਸੂ ਨੇ ਕਿਹਾ “ਮੈਂ ਦੁਨੀਆਂ ਦਾ ਚਾਨਣ ਹਾਂ”; ਜਨਮ ਤੋਂ ਅੰਨ੍ਹੇ ਆਦਮੀ ਨੂੰ ਠੀਕ ਕੀਤਾ

     

8:12–​9:41

ਸ਼ਾਇਦ ਯਹੂਦਿਯਾ

70 ਚੇਲਿਆਂ ਨੂੰ ਪ੍ਰਚਾਰ ਕਰਨ ਘੱਲਿਆ; ਖ਼ੁਸ਼ੀ-ਖ਼ੁਸ਼ੀ ਵਾਪਸ ਆਏ

   

10:​1-​24

 

ਯਹੂਦਿਯਾ; ਬੈਥਨੀਆ

ਚੰਗੇ ਸਾਮਰੀ ਦੀ ਮਿਸਾਲ; ਮਾਰਥਾ ਅਤੇ ਮਰੀਅਮ ਦੇ ਘਰ ਗਿਆ

   

10:​25-​42

 

ਸ਼ਾਇਦ ਯਹੂਦਿਯਾ

ਪ੍ਰਾਰਥਨਾ ਕਰਨੀ ਦੁਬਾਰਾ ਸਿਖਾਈ; ਖਹਿੜਾ ਨਾ ਛੱਡਣ ਵਾਲੇ ਦੋਸਤ ਦੀ ਮਿਸਾਲ

   

11:​1-​13

 

ਪਰਮੇਸ਼ੁਰ ਦੀ ਉਂਗਲ ਨਾਲ ਦੁਸ਼ਟ ਦੂਤ ਕੱਢਿਆ; ਇਕ ਵਾਰ ਫਿਰ ਸਿਰਫ਼ ਯੂਨਾਹ ਦੀ ਨਿਸ਼ਾਨੀ ਦਿੱਤੀ

   

11:​14-​36

 

ਫ਼ਰੀਸੀ ਨਾਲ ਖਾਣਾ ਖਾਧਾ; ਫ਼ਰੀਸੀਆਂ ਦੇ ਪਖੰਡ ਦੀ ਨਿੰਦਿਆ ਕੀਤੀ

   

11:​37-​54

 

ਮਿਸਾਲਾਂ: ਅਕਲ ਦਾ ਅੰਨ੍ਹਾ ਅਮੀਰ ਆਦਮੀ ਅਤੇ ਵਫ਼ਾਦਾਰ ਪ੍ਰਬੰਧਕ

   

12:​1-​59

 

ਸਬਤ ਦੇ ਦਿਨ ਕੁੱਬੀ ਔਰਤ ਨੂੰ ਠੀਕ ਕੀਤਾ; ਰਾਈ ਦੇ ਦਾਣੇ ਅਤੇ ਖਮੀਰ ਦੀਆਂ ਮਿਸਾਲਾਂ

   

13:​1-​21

 

32 ਈ., ਸਮਰਪਣ ਦਾ ਤਿਉਹਾਰ

ਯਰੂਸ਼ਲਮ

ਵਧੀਆ ਚਰਵਾਹੇ ਅਤੇ ਵਾੜੇ ਦੀ ਮਿਸਾਲ; ਯਹੂਦੀਆਂ ਨੇ ਯਿਸੂ ਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ; ਯਰਦਨ ਦਰਿਆ ਦੇ ਪਾਰ ਬੈਥਨੀਆ ਗਿਆ

     

10:​1-​39