Skip to content

Skip to table of contents

ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ

ਅਧਿਆਇ

1 2 3 4 5 6 7 8 9 10 11 12 13 14 15 16

ਅਧਿਆਵਾਂ ਦਾ ਸਾਰ

  • 1

    • ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ (1-8)

    • ਯਿਸੂ ਦਾ ਬਪਤਿਸਮਾ (9-11)

    • ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ (12, 13)

    • ਗਲੀਲ ਵਿਚ ਯਿਸੂ ਨੇ ਪ੍ਰਚਾਰ ਸ਼ੁਰੂ ਕੀਤਾ (14, 15)

    • ਪਹਿਲੇ ਚੇਲਿਆਂ ਨੂੰ ਬੁਲਾਇਆ ਗਿਆ (16-20)

    • ਦੁਸ਼ਟ ਦੂਤ ਕੱਢੇ (21-28)

    • ਕਫ਼ਰਨਾਹੂਮ ਵਿਚ ਯਿਸੂ ਨੇ ਕਈਆਂ ਨੂੰ ਠੀਕ ਕੀਤਾ (29-34)

    • ਇਕਾਂਤ ਵਿਚ ਪ੍ਰਾਰਥਨਾ (35-39)

    • ਇਕ ਕੌੜੀ ਨੂੰ ਠੀਕ ਕੀਤਾ (40-45)

  • 2

    • ਯਿਸੂ ਨੇ ਇਕ ਅਧਰੰਗੀ ਨੂੰ ਠੀਕ ਕੀਤਾ (1-12)

    • ਯਿਸੂ ਨੇ ਲੇਵੀ ਨੂੰ ਸੱਦਿਆ (13-17)

    • ਵਰਤ ਬਾਰੇ ਸਵਾਲ (18-22)

    • ਯਿਸੂ ‘ਸਬਤ ਦੇ ਦਿਨ ਦਾ ਪ੍ਰਭੂ’ (23-28)

  • 3

    • ਇਕ ਆਦਮੀ ਦਾ ਸੁੱਕਾ ਹੱਥ ਠੀਕ ਕੀਤਾ (1-6)

    • ਝੀਲ ਦੇ ਕੰਢੇ ʼਤੇ ਇਕ ਵੱਡੀ ਭੀੜ (7-12)

    • 12 ਚੇਲੇ (13-19)

    • ਪਵਿੱਤਰ ਸ਼ਕਤੀ ਦੀ ਨਿੰਦਿਆ (20-30)

    • ਯਿਸੂ ਦੀ ਮਾਤਾ ਤੇ ਭਰਾ (31-35)

  • 4

    • ਰਾਜ ਦੀਆਂ ਮਿਸਾਲਾਂ (1-34)

      • ਬੀ ਬੀਜਣ ਵਾਲਾ (1-9)

      • ਯਿਸੂ ਨੇ ਮਿਸਾਲਾਂ ਕਿਉਂ ਵਰਤੀਆਂ (10-12)

      • ਬੀ ਬੀਜਣ ਵਾਲੇ ਦੀ ਮਿਸਾਲ ਸਮਝਾਈ ਗਈ (13-20)

      • ਦੀਵਾ ਟੋਕਰੀ ਥੱਲੇ ਨਹੀਂ ਰੱਖਿਆ ਜਾਂਦਾ (21-23)

      • ਜਿਸ ਮਾਪ ਨਾਲ ਤੁਸੀਂ ਮਾਪਦੇ ਹੋ (24, 25)

      • ਬੀ ਬੀਜਣ ਵਾਲਾ ਜੋ ਸੌਂ ਗਿਆ (26-29)

      • ਰਾਈ ਦਾ ਦਾਣਾ (30-32)

      • ਮਿਸਾਲਾਂ ਦੀ ਵਰਤੋਂ (33, 34)

    • ਯਿਸੂ ਨੇ ਤੂਫ਼ਾਨ ਸ਼ਾਂਤ ਕੀਤਾ (35-41)

  • 5

    • ਯਿਸੂ ਨੇ ਦੁਸ਼ਟ ਦੂਤ ਸੂਰਾਂ ਵਿਚ ਭੇਜ ਦਿੱਤੇ (1-20)

    • ਜੈਰੁਸ ਦੀ ਧੀ; ਇਕ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ (21-43)

  • 6

    • ਯਿਸੂ ਆਪਣੇ ਇਲਾਕੇ ਵਿਚ ਠੁਕਰਾਇਆ ਗਿਆ (1-6)

    • 12 ਚੇਲਿਆਂ ਨੂੰ ਪ੍ਰਚਾਰ ਦੀਆਂ ਹਿਦਾਇਤਾਂ (7-13)

    • ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ (14-29)

    • ਯਿਸੂ ਨੇ 5,000 ਨੂੰ ਖੁਆਇਆ (30-44)

    • ਯਿਸੂ ਪਾਣੀ ʼਤੇ ਤੁਰਿਆ (45-52)

    • ਗੰਨੇਸਰਤ ਵਿਚ ਬੀਮਾਰਾਂ ਨੂੰ ਚੰਗਾ ਕੀਤਾ (53-56)

  • 7

    • ਇਨਸਾਨਾਂ ਦੀਆਂ ਰੀਤਾਂ ਦਾ ਪਰਦਾਫ਼ਾਸ਼ (1-13)

    • ਇਨਸਾਨ ਦੇ ਅੰਦਰੋਂ ਨਿਕਲਦੀਆਂ ਗੱਲਾਂ ਭ੍ਰਿਸ਼ਟ ਹੁੰਦੀਆਂ (14-23)

    • ਸੀਰੀਆ ਵਿਚ ਫੈਨੀਕੇ ਦੇ ਇਲਾਕੇ ਦੀ ਤੀਵੀਂ ਦੀ ਨਿਹਚਾ (24-30)

    • ਬੋਲ਼ੇ ਆਦਮੀ ਨੂੰ ਠੀਕ ਕੀਤਾ (31-37)

  • 8

    • ਯਿਸੂ ਨੇ 4,000 ਨੂੰ ਖੁਆਇਆ (1-9)

    • ਨਿਸ਼ਾਨੀ ਦਿਖਾਉਣ ਲਈ ਕਿਹਾ (10-13)

    • ਫ਼ਰੀਸੀਆਂ ਅਤੇ ਹੇਰੋਦੇਸ ਦਾ ਖ਼ਮੀਰ (14-21)

    • ਬੈਤਸੈਦਾ ਵਿਚ ਅੰਨ੍ਹੇ ਆਦਮੀ ਨੂੰ ਠੀਕ ਕੀਤਾ (22-26)

    • ਪਤਰਸ ਨੇ ਯਿਸੂ ਨੂੰ ਮਸੀਹ ਕਿਹਾ (27-30)

    • ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਹੀ ਦੱਸਿਆ (31-33)

    • ਸੱਚਾ ਚੇਲਾ ਕੌਣ (34-38)

  • 9

    • ਯਿਸੂ ਦਾ ਰੂਪ ਬਦਲ ਗਿਆ (1-13)

    • ਦੁਸ਼ਟ ਦੂਤ ਦੇ ਵੱਸ ਵਿਚ ਪਿਆ ਮੁੰਡਾ ਠੀਕ ਕੀਤਾ (14-29)

      • ਨਿਹਚਾ ਕਰਨ ਵਾਲੇ ਲਈ ਸਭ ਕੁਝ ਮੁਮਕਿਨ ਹੈ (23)

    • ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (30-32)

    • ਚੇਲਿਆਂ ਵਿਚ ਝਗੜਾ ਕਿ ਵੱਡਾ ਕੌਣ (33-37)

    • ਜਿਹੜਾ ਸਾਡੇ ਖ਼ਿਲਾਫ਼ ਨਹੀਂ, ਉਹ ਸਾਡੇ ਵੱਲ ਹੈ (38-41)

    • ਨਿਹਚਾ ਖ਼ਤਮ ਕਰਨੀ (42-48)

    • “ਆਪਣੇ ਵਿਚ ਲੂਣ ਰੱਖੋ” (49, 50)

  • 10

    • ਵਿਆਹ ਅਤੇ ਤਲਾਕ (1-12)

    • ਯਿਸੂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ (13-16)

    • ਇਕ ਅਮੀਰ ਆਦਮੀ ਦਾ ਸਵਾਲ (17-25)

    • ਰਾਜ ਲਈ ਕੁਰਬਾਨੀਆਂ (26-31)

    • ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (32-34)

    • ਯਾਕੂਬ ਤੇ ਯੂਹੰਨਾ ਦੀ ਬੇਨਤੀ (35-45)

      • ਬਹੁਤ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ (45)

    • ਅੰਨ੍ਹੇ ਬਰਤਿਮਈ ਨੂੰ ਠੀਕ ਕੀਤਾ (46-52)

  • 11

    • ਯਿਸੂ ਰਾਜੇ ਦੇ ਤੌਰ ਤੇ ਦਾਖ਼ਲ ਹੋਇਆ (1-11)

    • ਅੰਜੀਰ ਦਾ ਦਰਖ਼ਤ ਸਰਾਪਿਆ ਗਿਆ (12-14)

    • ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ (15-18)

    • ਅੰਜੀਰ ਦੇ ਸੁੱਕੇ ਦਰਖ਼ਤ ਤੋਂ ਸਬਕ (19-26)

    • ਯਿਸੂ ਦੇ ਅਧਿਕਾਰ ʼਤੇ ਸਵਾਲ ਖੜ੍ਹਾ ਕੀਤਾ (27-33)

  • 12

    • ਕਾਤਲ ਠੇਕੇਦਾਰਾਂ ਦੀ ਮਿਸਾਲ (1-12)

    • ਪਰਮੇਸ਼ੁਰ ਅਤੇ ਰਾਜਾ (13-17)

    • ਮਰੇ ਹੋਇਆਂ ਦੇ ਜੀਉਂਦਾ ਹੋਣ ਬਾਰੇ ਸਵਾਲ (18-27)

    • ਦੋ ਸਭ ਤੋਂ ਵੱਡੇ ਹੁਕਮ (28-34)

    • ਕੀ ਮਸੀਹ ਦਾਊਦ ਦਾ ਪੁੱਤਰ ਹੈ? (35-37ੳ)

    • ਗ੍ਰੰਥੀਆਂ ਤੋਂ ਖ਼ਬਰਦਾਰ (37ਅ-40)

    • ਗ਼ਰੀਬ ਵਿਧਵਾ ਦੇ ਦੋ ਸਿੱਕੇ (41-44)

  • 13

    • ਇਸ ਯੁਗ ਦਾ ਆਖ਼ਰੀ ਸਮਾਂ (1-37)

      • ਲੜਾਈਆਂ, ਭੁਚਾਲ਼, ਕਾਲ਼ (8)

      • ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ (10)

      • ਮਹਾਂਕਸ਼ਟ (19)

      • ਮਨੁੱਖ ਦੇ ਪੁੱਤਰ ਦਾ ਆਉਣਾ (26)

      • ਅੰਜੀਰ ਦੇ ਦਰਖ਼ਤ ਦੀ ਮਿਸਾਲ (28-31)

      • ਖ਼ਬਰਦਾਰ ਰਹੋ (32-37)

  • 14

    • ਯਿਸੂ ਨੂੰ ਮਾਰਨ ਲਈ ਪੁਜਾਰੀਆਂ ਨੇ ਸਾਜ਼ਸ਼ ਘੜੀ (1, 2)

    • ਯਿਸੂ ʼਤੇ ਅਤਰ ਪਾਇਆ (3-9)

    • ਯਹੂਦਾ ਨੇ ਯਿਸੂ ਨੂੰ ਧੋਖਾ ਦਿੱਤਾ (10, 11)

    • ਆਖ਼ਰੀ ਪਸਾਹ (12-21)

    • ਯਿਸੂ ਦੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ (22-26)

    • ਪਹਿਲਾਂ ਹੀ ਦੱਸਿਆ ਕਿ ਪਤਰਸ ਇਨਕਾਰ ਕਰੇਗਾ (27-31)

    • ਗਥਸਮਨੀ ਵਿਚ ਯਿਸੂ ਨੇ ਪ੍ਰਾਰਥਨਾ ਕੀਤੀ (32-42)

    • ਯਿਸੂ ਦੀ ਗਿਰਫ਼ਤਾਰੀ (43-52)

    • ਮਹਾਸਭਾ ਸਾਮ੍ਹਣੇ ਮੁਕੱਦਮਾ (53-65)

    • ਪਤਰਸ ਨੇ ਯਿਸੂ ਦਾ ਇਨਕਾਰ ਕੀਤਾ (66-72)

  • 15

    • ਯਿਸੂ ਪਿਲਾਤੁਸ ਦੇ ਸਾਮ੍ਹਣੇ (1-15)

    • ਸਾਰਿਆਂ ਸਾਮ੍ਹਣੇ ਮਜ਼ਾਕ ਉਡਾਇਆ ਗਿਆ (16-20)

    • ਗਲਗਥਾ ਵਿਚ ਸੂਲ਼ੀ ʼਤੇ ਟੰਗਿਆ ਗਿਆ (21-32)

    • ਯਿਸੂ ਦੀ ਮੌਤ (33-41)

    • ਯਿਸੂ ਨੂੰ ਦਫ਼ਨਾਇਆ ਗਿਆ (42-47)

  • 16

    • ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ (1-8)