Skip to content

Skip to table of contents

ਬਿਵਸਥਾ ਸਾਰ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਹੋਰੇਬ ਪਹਾੜ ਤੋਂ ਰਵਾਨਾ ਹੋਣਾ (1-8)

    • ਮੁਖੀਆਂ ਤੇ ਨਿਆਂਕਾਰਾਂ ਦੀ ਨਿਯੁਕਤੀ (9-18)

    • ਕਾਦੇਸ਼-ਬਰਨੇਆ ਵਿਚ ਅਣਆਗਿਆਕਾਰੀ (19-46)

      • ਇਜ਼ਰਾਈਲੀਆਂ ਨੇ ਦੇਸ਼ ਵਿਚ ਜਾਣ ਤੋਂ ਇਨਕਾਰ ਕੀਤਾ (26-33)

      • ਕਨਾਨ ʼਤੇ ਜਿੱਤ ਹਾਸਲ ਕਰਨ ਵਿਚ ਅਸਫ਼ਲਤਾ (41-46)

  • 2

    • ਉਜਾੜ ਵਿਚ 38 ਸਾਲ ਭਟਕਣਾ (1-23)

    • ਹਸ਼ਬੋਨ ਦੇ ਰਾਜੇ ਸੀਹੋਨ ʼਤੇ ਜਿੱਤ (24-37)

  • 3

    • ਬਾਸ਼ਾਨ ਦੇ ਰਾਜੇ ਓਗ ʼਤੇ ਜਿੱਤ (1-7)

    • ਯਰਦਨ ਦੇ ਪੂਰਬ ਵਾਲੇ ਪਾਸੇ ਦੇ ਇਲਾਕੇ ਦੀ ਵੰਡ (8-20)

    • ਯਹੋਸ਼ੁਆ ਨੂੰ ਨਾ ਡਰਨ ਦੀ ਨਸੀਹਤ (21, 22)

    • ਮੂਸਾ ਉਸ ਦੇਸ਼ ਵਿਚ ਨਹੀਂ ਜਾਵੇਗਾ (23-29)

  • 4

    • ਆਗਿਆ ਮੰਨਣ ਲਈ ਕਿਹਾ ਗਿਆ (1-14)

      • ਪਰਮੇਸ਼ੁਰ ਦੇ ਕੰਮ ਨਾ ਭੁੱਲੋ (9)

    • ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ (15-31)

    • ਯਹੋਵਾਹ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ (32-40)

    • ਯਰਦਨ ਦੇ ਪੂਰਬ ਵਾਲੇ ਪਾਸੇ ਪਨਾਹ ਦੇ ਸ਼ਹਿਰ (41-43)

    • ਕਾਨੂੰਨ ਬਾਰੇ ਜਾਣ-ਪਛਾਣ (44-49)

  • 5

    • ਹੋਰੇਬ ਵਿਖੇ ਯਹੋਵਾਹ ਦਾ ਇਕਰਾਰ (1-5)

    • ਦਸ ਹੁਕਮ ਦੁਬਾਰਾ ਦੱਸੇ ਗਏ (6-22)

    • ਸੀਨਈ ਪਹਾੜ ਕੋਲ ਲੋਕ ਡਰ ਗਏ (23-33)

  • 6

    • ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰੋ (1-9)

      • “ਹੇ ਇਜ਼ਰਾਈਲ ਦੇ ਲੋਕੋ, ਸੁਣੋ” (4)

      • ਮਾਪੇ ਬੱਚਿਆਂ ਨੂੰ ਸਿਖਾਉਣ (6, 7)

    • ਯਹੋਵਾਹ ਨੂੰ ਭੁੱਲ ਨਾ ਜਾਇਓ (10-15)

    • ਯਹੋਵਾਹ ਨੂੰ ਨਾ ਪਰਖੋ (16-19)

    • ਅਗਲੀ ਪੀੜ੍ਹੀ ਨੂੰ ਦੱਸੋ (20-25)

  • 7

    • ਸੱਤ ਕੌਮਾਂ ਨਾਸ਼ ਕੀਤੀਆਂ ਜਾਣਗੀਆਂ (1-6)

    • ਇਜ਼ਰਾਈਲ ਨੂੰ ਕਿਉਂ ਚੁਣਿਆ ਗਿਆ (7-11)

    • ਆਗਿਆ ਮੰਨਣ ਨਾਲ ਭਵਿੱਖ ਵਿਚ ਕਾਮਯਾਬੀ (12-26)

  • 8

    • ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਦੁਹਰਾਈਆਂ ਗਈਆਂ (1-9)

      • “ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ” (3)

    • ਯਹੋਵਾਹ ਨੂੰ ਭੁੱਲ ਨਾ ਜਾਇਓ (10-20)

  • 9

    • ਇਜ਼ਰਾਈਲ ਨੂੰ ਦੇਸ਼ ਕਿਉਂ ਦਿੱਤਾ ਗਿਆ (1-6)

    • ਇਜ਼ਰਾਈਲ ਨੇ ਚਾਰ ਵਾਰ ਯਹੋਵਾਹ ਦਾ ਗੁੱਸਾ ਭੜਕਾਇਆ (7-29)

      • ਸੋਨੇ ਦਾ ਵੱਛਾ (7-14)

      • ਮੂਸਾ ਦੀ ਬੇਨਤੀ (15-21, 25-29)

      • ਹੋਰ ਤਿੰਨ ਵਾਰ ਗੁੱਸਾ ਚੜ੍ਹਾਇਆ (22)

  • 10

    • ਦੋ ਫੱਟੀਆਂ ਦੁਬਾਰਾ ਬਣਾਈਆਂ ਗਈਆਂ (1-11)

    • ਯਹੋਵਾਹ ਕੀ ਚਾਹੁੰਦਾ ਹੈ? (12-22)

      • ਯਹੋਵਾਹ ਦਾ ਡਰ ਮੰਨੋ ਤੇ ਉਸ ਨਾਲ ਪਿਆਰ ਕਰੋ (12)

  • 11

    • ਤੂੰ ਯਹੋਵਾਹ ਦੀ ਮਹਾਨਤਾ ਦੇਖੀ ਹੈ (1-7)

    • ਵਾਅਦਾ ਕੀਤਾ ਹੋਇਆ ਦੇਸ਼ (8-12)

    • ਆਗਿਆ ਮੰਨਣ ਦੇ ਇਨਾਮ (13-17)

    • ਪਰਮੇਸ਼ੁਰ ਦੀਆਂ ਗੱਲਾਂ ਦਿਲਾਂ ਵਿਚ ਬਿਠਾਉਣੀਆਂ (18-25)

    • “ਬਰਕਤ ਅਤੇ ਸਰਾਪ” (26-32)

  • 12

    • ਪਰਮੇਸ਼ੁਰ ਵੱਲੋਂ ਚੁਣੀ ਜਗ੍ਹਾ ʼਤੇ ਭਗਤੀ ਕਰਨੀ (1-14)

    • ਮੀਟ ਖਾਣ ਦੀ ਇਜਾਜ਼ਤ, ਪਰ ਖ਼ੂਨ ਦੀ ਨਹੀਂ (15-28)

    • ਦੂਜੇ ਦੇਵਤਿਆਂ ਦੇ ਜਾਲ਼ ਵਿਚ ਨਾ ਫਸ ਜਾਇਓ (29-32)

  • 13

    • ਧਰਮ-ਤਿਆਗੀਆਂ ਨਾਲ ਕਿਵੇਂ ਸਲੂਕ ਕੀਤਾ ਜਾਵੇ (1-18)

  • 14

    • ਸੋਗ ਮਨਾਉਣ ਦੇ ਗ਼ਲਤ ਤਰੀਕੇ (1, 2)

    • ਸ਼ੁੱਧ ਤੇ ਅਸ਼ੁੱਧ ਭੋਜਨ (3-21)

    • ਯਹੋਵਾਹ ਲਈ ਦਸਵਾਂ ਹਿੱਸਾ (22-29)

  • 15

    • ਹਰ ਸੱਤਵੇਂ ਸਾਲ ਕਰਜ਼ਾ ਮਾਫ਼ (1-6)

    • ਗ਼ਰੀਬਾਂ ਦੀ ਮਦਦ ਕਰਨੀ (7-11)

    • ਹਰ ਸੱਤਵੇਂ ਸਾਲ ਗ਼ੁਲਾਮਾਂ ਨੂੰ ਆਜ਼ਾਦ ਕਰਨਾ (12-18)

      • ਗ਼ੁਲਾਮ ਦੇ ਕੰਨ ਨੂੰ ਸੂਏ ਨਾਲ ਵਿੰਨ੍ਹਣਾ (16, 17)

    • ਜਾਨਵਰਾਂ ਦੇ ਜੇਠੇ ਅਰਪਿਤ ਕਰਨੇ (19-23)

  • 16

    • ਪਸਾਹ, ਬੇਖ਼ਮੀਰੀ ਰੋਟੀ ਦਾ ਤਿਉਹਾਰ (1-8)

    • ਹਫ਼ਤਿਆਂ ਦਾ ਤਿਉਹਾਰ (9-12)

    • ਛੱਪਰਾਂ ਦਾ ਤਿਉਹਾਰ (13-17)

    • ਨਿਆਂਕਾਰਾਂ ਦੀ ਨਿਯੁਕਤੀ (18-20)

    • ਚੀਜ਼ਾਂ ਦੀ ਭਗਤੀ ਕਰਨ ਦੀ ਮਨਾਹੀ (21, 22)

  • 17

    • ਬਿਨਾਂ ਨੁਕਸ ਵਾਲੇ ਜਾਨਵਰ ਦੀ ਬਲ਼ੀ (1)

    • ਧਰਮ-ਤਿਆਗੀਆਂ ਦੇ ਮਾਮਲੇ ਨਿਪਟਾਉਣੇ (2-7)

    • ਮੁਸ਼ਕਲ ਮਸਲੇ (8-13)

    • ਭਵਿੱਖ ਵਿਚ ਰਾਜੇ ਦੀ ਨਿਯੁਕਤੀ ਸੰਬੰਧੀ ਹਿਦਾਇਤਾਂ (14-20)

      • ਰਾਜਾ ਆਪਣੇ ਹੱਥੀਂ ਇਕ ਕਿਤਾਬ ਵਿਚ ਕਾਨੂੰਨ ਲਿਖੇ (18)

  • 18

    • ਪੁਜਾਰੀਆਂ ਤੇ ਲੇਵੀਆਂ ਦਾ ਹਿੱਸਾ (1-8)

    • ਜਾਦੂ-ਟੂਣੇ ਦੀ ਮਨਾਹੀ (9-14)

    • ਮੂਸਾ ਵਰਗਾ ਇਕ ਨਬੀ (15-19)

    • ਝੂਠੇ ਨਬੀਆਂ ਦੀ ਪਛਾਣ (20-22)

  • 19

    • ਖ਼ੂਨ ਦਾ ਦੋਸ਼ ਅਤੇ ਪਨਾਹ ਦੇ ਸ਼ਹਿਰ (1-13)

    • ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਨਾ ਖਿਸਕਾਉਣਾ (14)

    • ਅਦਾਲਤ ਵਿਚ ਗਵਾਹ (15-21)

      • ਦੋ ਜਾਂ ਤਿੰਨ ਗਵਾਹਾਂ ਦੀ ਲੋੜ (15)

  • 20

    • ਲੜਾਈ ਦੇ ਨਿਯਮ (1-20)

      • ਫ਼ੌਜ ਵਿਚ ਕੰਮ ਕਰਨ ਤੋਂ ਛੋਟ (5-9)

  • 21

    • ਕਤਲ ਦੇ ਅਣਸੁਲਝੇ ਮਾਮਲੇ (1-9)

    • ਬੰਦੀ ਬਣਾਈਆਂ ਔਰਤਾਂ ਨਾਲ ਵਿਆਹ (10-14)

    • ਜੇਠੇ ਦਾ ਹੱਕ (15-17)

    • ਜ਼ਿੱਦੀ ਪੁੱਤਰ (18-21)

    • ਸੂਲ਼ੀ ʼਤੇ ਟੰਗਿਆ ਇਨਸਾਨ ਸਰਾਪਿਆ ਹੋਇਆ ਹੈ (22, 23)

  • 22

    • ਗੁਆਂਢੀਆਂ ਦੇ ਜਾਨਵਰਾਂ ਦਾ ਧਿਆਨ ਰੱਖਣਾ (1-4)

    • ਔਰਤਾਂ ਆਦਮੀਆਂ ਵਾਲੇ ਤੇ ਆਦਮੀ ਔਰਤਾਂ ਵਾਲੇ ਕੱਪੜੇ ਨਾ ਪਾਉਣ (5)

    • ਜਾਨਵਰਾਂ ʼਤੇ ਦਇਆ ਕਰਨੀ (6, 7)

    • ਛੱਤ ਉੱਤੇ ਬਨੇਰਾ (8)

    • ਵੱਖ-ਵੱਖ ਚੀਜ਼ਾਂ ਦਾ ਗ਼ਲਤ ਮੇਲ (9-11)

    • ਕੱਪੜਿਆਂ ʼਤੇ ਫੁੰਮਣ (12)

    • ਨਾਜਾਇਜ਼ ਸਰੀਰਕ ਸੰਬੰਧਾਂ ਬਾਰੇ ਕਾਨੂੰਨ (13-30)

  • 23

    • ਕੁਝ ਲੋਕਾਂ ਨੂੰ ਪਰਮੇਸ਼ੁਰ ਦੀ ਮੰਡਲੀ ਵਿਚ ਆਉਣ ਦੀ ਮਨਾਹੀ (1-8)

    • ਛਾਉਣੀ ਦੀ ਸ਼ੁੱਧਤਾ (9-14)

    • ਭਗੌੜਾ ਗ਼ੁਲਾਮ (15, 16)

    • ਵੇਸਵਾਗਿਰੀ ਦੀ ਮਨਾਹੀ (17, 18)

    • ਵਿਆਜ ਅਤੇ ਸੁੱਖਣਾਂ (19-23)

    • ਰਾਹਗੀਰਾਂ ਨੂੰ ਕਿਹੜੀਆਂ ਚੀਜ਼ਾਂ ਖਾਣ ਦੀ ਇਜਾਜ਼ਤ (24, 25)

  • 24

    • ਵਿਆਹ ਅਤੇ ਤਲਾਕ (1-5)

    • ਜ਼ਿੰਦਗੀ ਦੀ ਕਦਰ (6-9)

    • ਗ਼ਰੀਬਾਂ ਦੀ ਪਰਵਾਹ ਕਰਨੀ (10-18)

    • ਸਿੱਟੇ ਅਤੇ ਫਲ ਚੁਗਣ ਸੰਬੰਧੀ ਨਿਯਮ (19-22)

  • 25

    • ਕੋਰੜੇ ਮਾਰਨ ਸੰਬੰਧੀ ਨਿਯਮ (1-3)

    • ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ (4)

    • ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕਰਾਉਣਾ (5-10)

    • ਲੜਾਈ ਕਰਦਿਆਂ ਗ਼ਲਤ ਤਰੀਕੇ ਨਾਲ ਫੜਨਾ (11, 12)

    • ਸਹੀ ਮਾਪ-ਤੋਲ (13-16)

    • ਅਮਾਲੇਕੀ ਨਾਸ਼ ਕੀਤੇ ਜਾਣ (17-19)

  • 26

    • ਪਹਿਲੇ ਫਲ ਚੜ੍ਹਾਉਣੇ (1-11)

    • ਦੂਸਰਾ ਦਸਵਾਂ ਹਿੱਸਾ (12-15)

    • ਇਜ਼ਰਾਈਲੀ ਯਹੋਵਾਹ ਦੇ ਖ਼ਾਸ ਲੋਕ (16-19)

  • 27

    • ਕਾਨੂੰਨ ਪੱਥਰਾਂ ʼਤੇ ਲਿਖਿਆ ਜਾਵੇ (1-10)

    • ਏਬਾਲ ਪਹਾੜ ਅਤੇ ਗਰਿੱਜ਼ੀਮ ਪਹਾੜ ਉੱਤੇ (11-14)

    • ਸਰਾਪ ਦੁਬਾਰਾ ਦੱਸੇ ਗਏ (15-26)

  • 28

    • ਆਗਿਆਕਾਰੀ ਦੀਆਂ ਬਰਕਤਾਂ (1-14)

    • ਅਣਆਗਿਆਕਾਰੀ ਲਈ ਸਰਾਪ (15-68)

  • 29

    • ਮੋਆਬ ਵਿਚ ਇਜ਼ਰਾਈਲ ਨਾਲ ਇਕਰਾਰ (1-13)

    • ਅਣਆਗਿਆਕਾਰੀ ਪ੍ਰਤੀ ਚੇਤਾਵਨੀ (14-29)

      • ਗੁਪਤ ਗੱਲਾਂ, ਜ਼ਾਹਰ ਗੱਲਾਂ (29)

  • 30

    • ਯਹੋਵਾਹ ਵੱਲ ਵਾਪਸ ਆਉਣਾ (1-10)

    • ਯਹੋਵਾਹ ਦੇ ਹੁਕਮ ਇੰਨੇ ਔਖੇ ਨਹੀਂ ਹਨ (11-14)

    • ਜ਼ਿੰਦਗੀ ਜਾਂ ਮੌਤ ਨੂੰ ਚੁਣਨਾ (15-20)

  • 31

    • ਮੂਸਾ ਦੀ ਮੌਤ ਨੇੜੇ (1-8)

    • ਲੋਕਾਂ ਨੂੰ ਕਾਨੂੰਨ ਪੜ੍ਹ ਕੇ ਸੁਣਾਉਣਾ (9-13)

    • ਯਹੋਸ਼ੁਆ ਦੀ ਨਿਯੁਕਤੀ (14, 15)

    • ਇਜ਼ਰਾਈਲ ਦੀ ਬਗਾਵਤ ਬਾਰੇ ਭਵਿੱਖਬਾਣੀ (16-30)

      • ਇਜ਼ਰਾਈਲ ਨੂੰ ਇਕ ਗੀਤ ਸਿਖਾਉਣਾ (19, 22, 30)

  • 32

    • ਮੂਸਾ ਦਾ ਗੀਤ (1-47)

      • ਯਹੋਵਾਹ ਚਟਾਨ ਹੈ (4)

      • ਇਜ਼ਰਾਈਲ ਆਪਣੀ ਚਟਾਨ ਨੂੰ ਭੁੱਲ ਜਾਂਦਾ ਹੈ (18)

      • ‘ਬਦਲਾ ਲੈਣਾ ਮੇਰਾ ਕੰਮ ਹੈ’ (35)

      • “ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ” (43)

    • ਮੂਸਾ ਦੀ ਮੌਤ ਨਬੋ ਪਹਾੜ ʼਤੇ ਹੋਵੇਗੀ (48-52)

  • 33

    • ਮੂਸਾ ਨੇ ਗੋਤਾਂ ਨੂੰ ਬਰਕਤਾਂ ਦਿੱਤੀਆਂ (1-29)

      • ਯਹੋਵਾਹ ਦੀਆਂ ‘ਹਮੇਸ਼ਾ ਸਹਾਰਾ ਦੇਣ ਵਾਲੀਆਂ ਬਾਹਾਂ’ (27)

  • 34

    • ਯਹੋਵਾਹ ਨੇ ਮੂਸਾ ਨੂੰ ਦੇਸ਼ ਦਿਖਾਇਆ (1-4)

    • ਮੂਸਾ ਦੀ ਮੌਤ (5-12)