Skip to content

Skip to table of contents

ਦਾਨੀਏਲ ਦੀ ਕਿਤਾਬ

ਅਧਿਆਇ

1 2 3 4 5 6 7 8 9 10 11 12

ਅਧਿਆਵਾਂ ਦਾ ਸਾਰ

  • 1

    • ਬਾਬਲੀਆਂ ਦੁਆਰਾ ਯਰੂਸ਼ਲਮ ਦੀ ਘੇਰਾਬੰਦੀ (1, 2)

    • ਸ਼ਾਹੀ ਘਰਾਣੇ ਦੇ ਗ਼ੁਲਾਮ ਨੌਜਵਾਨਾਂ ਨੂੰ ਖ਼ਾਸ ਸਿਖਲਾਈ (3-5)

    • ਚਾਰ ਇਬਰਾਨੀਆਂ ਦੀ ਵਫ਼ਾਦਾਰੀ ਦੀ ਪਰੀਖਿਆ (6-21)

  • 2

    • ਰਾਜਾ ਨਬੂਕਦਨੱਸਰ ਨੇ ਬੇਚੈਨ ਕਰ ਦੇਣ ਵਾਲਾ ਸੁਪਨਾ ਦੇਖਿਆ (1-4)

    • ਕੋਈ ਵੀ ਬੁੱਧੀਮਾਨ ਆਦਮੀ ਸੁਪਨਾ ਨਹੀਂ ਦੱਸ ਸਕਿਆ (5-13)

    • ਦਾਨੀਏਲ ਨੇ ਪਰਮੇਸ਼ੁਰ ਦੀ ਮਦਦ ਲਈ (14-18)

    • ਭੇਤ ਜ਼ਾਹਰ ਹੋਣ ਕਰਕੇ ਪਰਮੇਸ਼ੁਰ ਦੀ ਮਹਿਮਾ (19-23)

    • ਦਾਨੀਏਲ ਨੇ ਰਾਜੇ ਨੂੰ ਸੁਪਨਾ ਦੱਸਿਆ (24-35)

    • ਸੁਪਨੇ ਦਾ ਮਤਲਬ (36-45)

      • ਰਾਜ ਦਾ ਪੱਥਰ ਮੂਰਤ ਦੇ ਟੋਟੇ-ਟੋਟੇ ਕਰੇਗਾ (44, 45)

    • ਰਾਜੇ ਨੇ ਦਾਨੀਏਲ ਨੂੰ ਸਨਮਾਨ ਬਖ਼ਸ਼ਿਆ (46-49)

  • 3

    • ਰਾਜਾ ਨਬੂਕਦਨੱਸਰ ਦੀ ਸੋਨੇ ਦੀ ਮੂਰਤ (1-7)

      • ਮੂਰਤ ਅੱਗੇ ਮੱਥਾ ਟੇਕਣ ਦੀ ਮੰਗ (4-6)

    • ਤਿੰਨ ਇਬਰਾਨੀਆਂ ʼਤੇ ਹੁਕਮ ਨਾ ਮੰਨਣ ਦਾ ਇਲਜ਼ਾਮ (8-18)

      • ‘ਅਸੀਂ ਤੇਰੇ ਦੇਵਤਿਆਂ ਦੀ ਭਗਤੀ ਨਹੀਂ ਕਰਾਂਗੇ’ (18)

    • ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਗਿਆ (19-23)

    • ਚਮਤਕਾਰੀ ਤਰੀਕੇ ਨਾਲ ਬਚਾਇਆ ਗਿਆ (24-27)

    • ਰਾਜੇ ਨੇ ਉਨ੍ਹਾਂ ਇਬਰਾਨੀਆਂ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ (28-30)

  • 4

    • ਰਾਜਾ ਨਬੂਕਦਨੱਸਰ ਨੇ ਮੰਨਿਆ ਕਿ ਪਰਮੇਸ਼ੁਰ ਹੀ ਰਾਜਾ ਹੈ (1-3)

    • ਰਾਜੇ ਨੇ ਇਕ ਦਰਖ਼ਤ ਬਾਰੇ ਸੁਪਨਾ ਦੇਖਿਆ (4-18)

      • ਇਸ ਦਰਖ਼ਤ ʼਤੇ ਸੱਤ ਸਮੇਂ ਬੀਤਣਗੇ (16)

      • ਪਰਮੇਸ਼ੁਰ ਇਨਸਾਨਾਂ ʼਤੇ ਰਾਜ ਕਰਦਾ ਹੈ (17)

    • ਦਾਨੀਏਲ ਨੇ ਸੁਪਨੇ ਦਾ ਮਤਲਬ ਦੱਸਿਆ (19-27)

    • ਰਾਜੇ ʼਤੇ ਸੁਪਨੇ ਦੀ ਪਹਿਲੀ ਪੂਰਤੀ (28-36)

      • ਸੱਤ ਸਮੇਂ ਬੀਤਣ ਤਕ ਰਾਜਾ ਪਾਗਲ (32, 33)

    • ਰਾਜੇ ਨੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ (37)

  • 5

    • ਰਾਜੇ ਬੇਲਸ਼ੱਸਰ ਦੀ ਦਾਅਵਤ (1-4)

    • ਕੰਧ ਉੱਤੇ ਹੱਥ ਨਾਲ ਲਿਖਤ (5-12)

    • ਦਾਨੀਏਲ ਨੂੰ ਲਿਖਤ ਦਾ ਮਤਲਬ ਪੁੱਛਿਆ ਗਿਆ (13-25)

    • ਮਤਲਬ: ਬਾਬਲ ਦੀ ਤਬਾਹੀ (26-31)

  • 6

    • ਫਾਰਸੀ ਅਧਿਕਾਰੀਆਂ ਨੇ ਦਾਨੀਏਲ ਦੇ ਖ਼ਿਲਾਫ਼ ਸਾਜ਼ਸ਼ ਘੜੀ (1-9)

    • ਦਾਨੀਏਲ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ (10-15)

    • ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟਿਆ ਗਿਆ (16-24)

    • ਰਾਜਾ ਦਾਰਾ ਨੇ ਦਾਨੀਏਲ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ (25-28)

  • 7

    • ਚਾਰ ਦਰਿੰਦਿਆਂ ਦਾ ਦਰਸ਼ਣ (1-8)

      • ਹੰਕਾਰ ਭਰਿਆ ਛੋਟਾ ਸਿੰਗ ਨਿਕਲ ਆਇਆ (8)

    • ਅੱਤ ਪ੍ਰਾਚੀਨ ਦੀ ਅਦਾਲਤ (9-14)

      • ਮਨੁੱਖ ਦੇ ਪੁੱਤਰ ਨੂੰ ਰਾਜਾ ਬਣਾਇਆ ਗਿਆ (13, 14)

    • ਦਾਨੀਏਲ ਨੂੰ ਮਤਲਬ ਦੱਸਿਆ ਗਿਆ (15-28)

      • ਚਾਰ ਦਰਿੰਦੇ ਚਾਰ ਰਾਜੇ ਹਨ (17)

      • ਪਵਿੱਤਰ ਸੇਵਕਾਂ ਨੂੰ ਰਾਜ ਮਿਲੇਗਾ (18)

      • ਦਸ ਸਿੰਗ ਯਾਨੀ ਦਸ ਰਾਜੇ ਉੱਠਣਗੇ (24)

  • 8

    • ਇਕ ਭੇਡੂ ਅਤੇ ਇਕ ਬੱਕਰੇ ਦਾ ਦਰਸ਼ਣ (1-14)

      • ਛੋਟੇ ਸਿੰਗ ਨੇ ਆਪਣੇ ਆਪ ਨੂੰ ਉੱਚਾ ਕੀਤਾ (9-12)

      • ਜਦ ਤਕ 2,300 ਦਿਨ ਬੀਤ ਨਹੀਂ ਜਾਂਦੇ (14)

    • ਜਬਰਾਏਲ ਨੇ ਦਰਸ਼ਣ ਦਾ ਮਤਲਬ ਦੱਸਿਆ (15-27)

      • ਭੇਡੂ ਅਤੇ ਬੱਕਰੇ ਦਾ ਮਤਲਬ ਸਮਝਾਇਆ ਗਿਆ (20, 21)

      • ਇਕ ਜ਼ਾਲਮ ਰਾਜਾ ਖੜ੍ਹਾ ਹੋਵੇਗਾ (23-25)

  • 9

    • ਦਾਨੀਏਲ ਨੇ ਪ੍ਰਾਰਥਨਾ ਵਿਚ ਪਾਪ ਕਬੂਲ ਕੀਤਾ (1-19)

      • 70 ਸਾਲਾਂ ਦੀ ਵੀਰਾਨੀ (2)

    • ਜਬਰਾਏਲ ਦਾਨੀਏਲ ਕੋਲ ਆਇਆ (20-23)

    • 70 ਹਫ਼ਤਿਆਂ ਬਾਰੇ ਭਵਿੱਖਬਾਣੀ (24-27)

      • ਮਸੀਹ 69 ਹਫ਼ਤਿਆਂ ਬਾਅਦ ਪ੍ਰਗਟ ਹੋਵੇਗਾ (25)

      • ਮਸੀਹ ਨੂੰ ਮਾਰ ਦਿੱਤਾ ਜਾਵੇਗਾ (26)

      • ਸ਼ਹਿਰ ਅਤੇ ਪਵਿੱਤਰ ਥਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ (26)

  • 10

    • ਇਕ ਆਦਮੀ ਦਾਨੀਏਲ ਲਈ ਪਰਮੇਸ਼ੁਰ ਦਾ ਸੰਦੇਸ਼ ਲਿਆਇਆ (1-21)

      • ਮੀਕਾਏਲ ਨੇ ਦੂਤ ਦੀ ਮਦਦ ਕੀਤੀ (13)

  • 11

    • ਫ਼ਾਰਸ ਅਤੇ ਯੂਨਾਨ ਦੇ ਰਾਜੇ (1-4)

    • ਦੱਖਣ ਅਤੇ ਉੱਤਰ ਦੇ ਰਾਜੇ (5-45)

      • ਟੈਕਸ ਵਸੂਲਣ ਵਾਲਾ ਖੜ੍ਹਾ ਹੋਵੇਗਾ (20)

      • ਇਕਰਾਰ ਦੇ ਆਗੂ ਦਾ ਖ਼ਾਤਮਾ (22)

      • ਕਿਲਿਆਂ ਦੀ ਰਾਖੀ ਕਰਨ ਵਾਲੇ ਦੇਵਤੇ ਦੀ ਮਹਿਮਾ (38)

      • ਦੱਖਣ ਦਾ ਰਾਜਾ ਅਤੇ ਉੱਤਰ ਦਾ ਰਾਜਾ ਇਕ-ਦੂਜੇ ਨਾਲ ਭਿੜਨਗੇ (40)

      • ਪੂਰਬ ਅਤੇ ਉੱਤਰ ਤੋਂ ਬੁਰੀਆਂ ਖ਼ਬਰਾਂ (44)

  • 12

    • ‘ਅੰਤ ਦਾ ਸਮਾਂ’ ਅਤੇ ਉਸ ਤੋਂ ਬਾਅਦ (1-13)

      • ਮੀਕਾਏਲ ਖੜ੍ਹਾ ਹੋਵੇਗਾ (1)

      • ਡੂੰਘੀ ਸਮਝ ਰੱਖਣ ਵਾਲੇ ਚਾਨਣ ਵਾਂਗ ਤੇਜ਼ ਚਮਕਣਗੇ (3)

      • ਸੱਚਾ ਗਿਆਨ ਬਹੁਤ ਵਧੇਗਾ (4)

      • ਦਾਨੀਏਲ ਆਪਣਾ ਹਿੱਸਾ ਲੈਣ ਲਈ ਉੱਠੇਗਾ (13)