Skip to content

Skip to table of contents

ਇਬਰਾਨੀਆਂ ਨੂੰ ਚਿੱਠੀ

ਅਧਿਆਇ

1 2 3 4 5 6 7 8 9 10 11 12 13

ਅਧਿਆਵਾਂ ਦਾ ਸਾਰ

  • 1

    • ਪਰਮੇਸ਼ੁਰ ਨੇ ਆਪਣੇ ਪੁੱਤਰ ਰਾਹੀਂ ਗੱਲ ਕੀਤੀ (1-4)

    • ਪੁੱਤਰ ਦੂਤਾਂ ਨਾਲੋਂ ਉੱਚਾ ਹੈ (5-14)

  • 2

    • ਸੁਣੀਆਂ ਗੱਲਾਂ ਵੱਲ ਹੋਰ ਵੀ ਜ਼ਿਆਦਾ ਧਿਆਨ ਦੇਣਾ (1-4)

    • ਸਾਰੀਆਂ ਚੀਜ਼ਾਂ ਯਿਸੂ ਦੇ ਅਧੀਨ (5-9)

    • ਯਿਸੂ ਅਤੇ ਉਸ ਦੇ ਭਰਾ (10-18)

      • ਉਨ੍ਹਾਂ ਨੂੰ ਮੁਕਤੀ ਦੇਣ ਦੇ ਕਾਬਲ (10)

      • ਦਇਆਵਾਨ ਮਹਾਂ ਪੁਜਾਰੀ (17)

  • 3

    • ਯਿਸੂ ਮੂਸਾ ਨਾਲੋਂ ਜ਼ਿਆਦਾ ਮਹਾਨ (1-6)

      • ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ (4)

    • ਨਿਹਚਾ ਖ਼ਤਮ ਹੋਣ ਸੰਬੰਧੀ ਚੇਤਾਵਨੀ (7-19)

      • “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ” (7, 15)

  • 4

    • ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਨਾ ਹੋਣਾ ਇਕ ਖ਼ਤਰਾ (1-10)

    • ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਣ ਦੀ ਪ੍ਰੇਰਣਾ (11-13)

      • ਪਰਮੇਸ਼ੁਰ ਦਾ ਬਚਨ ਜੀਉਂਦਾ ਹੈ (12)

    • ਯਿਸੂ ਉੱਤਮ ਮਹਾਂ ਪੁਜਾਰੀ (14-16)

  • 5

    • ਯਿਸੂ ਇਨਸਾਨੀ ਮਹਾਂ ਪੁਜਾਰੀਆਂ ਨਾਲੋਂ ਉੱਚਾ (1-10)

      • ਮਲਕਿਸਿਦਕ ਵਾਂਗ ਪੁਜਾਰੀ (6, 10)

      • ਦੁੱਖਾਂ ਤੋਂ ਆਗਿਆਕਾਰੀ ਸਿੱਖੀ (8)

      • ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ (9)

    • ਬੱਚਿਆਂ ਵਰਗੀ ਸਮਝ ਨਾ ਰੱਖਣ ਤੋਂ ਖ਼ਬਰਦਾਰ ਕੀਤਾ (11-14)

  • 6

    • ਸਮਝਦਾਰ ਬਣਨ ਲਈ ਪੂਰੀ ਵਾਹ ਲਾਓ (1-3)

    • ਪਰਮੇਸ਼ੁਰ ਤੋਂ ਦੂਰ ਹੋਣ ਵਾਲੇ ਲੋਕ ਪੁੱਤਰ ਨੂੰ ਦੁਬਾਰਾ ਸੂਲ਼ੀ ʼਤੇ ਟੰਗਦੇ ਹਨ (4-8)

    • ਆਪਣੀ ਉਮੀਦ ਪੱਕੀ ਰੱਖੋ (9-12)

    • ਪਰਮੇਸ਼ੁਰ ਦਾ ਵਾਅਦਾ ਪੱਕਾ ਹੈ (13-20)

      • ਪਰਮੇਸ਼ੁਰ ਦਾ ਵਾਅਦਾ ਅਤੇ ਸਹੁੰ ਕਦੀ ਨਹੀਂ ਬਦਲਦੇ (17, 18)

  • 7

    • ਮਲਕਿਸਿਦਕ, ਅਨੋਖਾ ਰਾਜਾ ਅਤੇ ਪੁਜਾਰੀ (1-10)

    • ਪੁਜਾਰੀ ਵਜੋਂ ਮਸੀਹ ਦੀ ਸੇਵਕਾਈ ਉੱਤਮ (11-28)

      • ਮਸੀਹ ਪੂਰੀ ਤਰ੍ਹਾਂ ਬਚਾਉਣ ਦੇ ਕਾਬਲ (25)

  • 8

    • ਡੇਰਾ ਸਵਰਗੀ ਚੀਜ਼ਾਂ ਨੂੰ ਦਰਸਾਉਂਦਾ ਸੀ (1-6)

    • ਪੁਰਾਣੇ ਇਕਰਾਰ ਅਤੇ ਨਵੇਂ ਇਕਰਾਰ ਵਿਚ ਤੁਲਨਾ (7-13)

  • 9

    • ਧਰਤੀ ਉੱਤੇ ਭਗਤੀ ਲਈ ਪਵਿੱਤਰ ਸਥਾਨ (1-10)

    • ਮਸੀਹ ਆਪਣਾ ਖ਼ੂਨ ਲੈ ਕੇ ਸਵਰਗ ਗਿਆ (11-28)

      • ਮਸੀਹ ਨਵੇਂ ਇਕਰਾਰ ਦਾ ਵਿਚੋਲਾ (15)

  • 10

    • ਜਾਨਵਰਾਂ ਦੀਆਂ ਬਲ਼ੀਆਂ ਪਾਪ ਨੂੰ ਖ਼ਤਮ ਨਹੀਂ ਕਰ ਸਕਦੀਆਂ (1-4)

      • ਮੂਸਾ ਦਾ ਕਾਨੂੰਨ ਇਕ ਪਰਛਾਵਾਂ ਹੀ ਹੈ (1)

    • ਮਸੀਹ ਨੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ (5-18)

    • ਜ਼ਿੰਦਗੀ ਵੱਲ ਲੈ ਜਾਣਾ ਵਾਲਾ ਇਕ ਨਵਾਂ ਰਾਹ (19-25)

      • ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੋ (24, 25)

    • ਜਾਣ-ਬੁੱਝ ਕੇ ਪਾਪ ਕਰਨ ਵਿਰੁੱਧ ਚੇਤਾਵਨੀ (26-31)

    • ਹੌਸਲੇ ਅਤੇ ਨਿਹਚਾ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ (32-39)

  • 11

    • ਨਿਹਚਾ ਦੀ ਪਰਿਭਾਸ਼ਾ (1, 2)

    • ਨਿਹਚਾ ਦੀਆਂ ਮਿਸਾਲਾਂ (3-40)

      • ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ (6)

  • 12

    • ਯਿਸੂ ਸਾਡੀ ਨਿਹਚਾ ਨੂੰ ਮੁਕੰਮਲ ਬਣਾਉਣ ਵਾਲਾ (1-3)

      • ਗਵਾਹਾਂ ਦਾ ਵੱਡਾ ਬੱਦਲ (1)

    • ਯਹੋਵਾਹ ਦੇ ਅਨੁਸ਼ਾਸਨ ਨੂੰ ਐਵੇਂ ਨਾ ਸਮਝੋ (4-11)

    • ਸਿੱਧੇ ਰਾਹ ʼਤੇ ਤੁਰਦੇ ਰਹੋ (12-17)

    • ਸਵਰਗੀ ਯਰੂਸ਼ਲਮ ਕੋਲ ਆਉਣਾ (18-29)

  • 13

    • ਅਖ਼ੀਰ ਵਿਚ ਸਲਾਹ ਅਤੇ ਨਮਸਕਾਰ (1-25)

      • ਪਰਾਹੁਣਚਾਰੀ ਕਰਨੀ ਨਾ ਭੁੱਲੋ (2)

      • ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ (4)

      • ਅਗਵਾਈ ਕਰਨ ਵਾਲਿਆਂ ਦੀ ਆਗਿਆਕਾਰੀ ਕਰੋ (7, 17)

      • ਉਸਤਤ ਦਾ ਬਲੀਦਾਨ (15, 16)