Skip to content

Skip to table of contents

ਦੂਜਾ ਇਤਿਹਾਸ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਸੁਲੇਮਾਨ ਨੇ ਬੁੱਧ ਮੰਗੀ (1-12)

    • ਸੁਲੇਮਾਨ ਦੀ ਧਨ-ਦੌਲਤ (13-17)

  • 2

    • ਮੰਦਰ ਦੀ ਉਸਾਰੀ ਲਈ ਤਿਆਰੀਆਂ (1-18)

  • 3

    • ਸੁਲੇਮਾਨ ਨੇ ਮੰਦਰ ਦੀ ਉਸਾਰੀ ਸ਼ੁਰੂ ਕੀਤੀ (1-7)

    • ਅੱਤ ਪਵਿੱਤਰ ਕਮਰਾ (8-14)

    • ਤਾਂਬੇ ਦੇ ਦੋ ਥੰਮ੍ਹ (15-17)

  • 4

    • ਵੇਦੀ, ਵੱਡਾ ਹੌਦ ਅਤੇ ਛੋਟੇ ਹੌਦ (1-6)

    • ਸ਼ਮਾਦਾਨ, ਮੇਜ਼ ਅਤੇ ਵਿਹੜੇ (7-11ੳ)

    • ਮੰਦਰ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਪੂਰਾ ਹੋਇਆ (11ਅ-22)

  • 5

    • ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ (1-14)

      • ਸੰਦੂਕ ਮੰਦਰ ਵਿਚ ਲਿਆਂਦਾ ਗਿਆ (2-10)

  • 6

    • ਸੁਲੇਮਾਨ ਨੇ ਲੋਕਾਂ ਨਾਲ ਗੱਲ ਕੀਤੀ (1-11)

    • ਉਦਘਾਟਨ ਵੇਲੇ ਸੁਲੇਮਾਨ ਦੀ ਪ੍ਰਾਰਥਨਾ (12-42)

  • 7

    • ਮੰਦਰ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ (1-3)

    • ਉਦਘਾਟਨ ਸਮਾਰੋਹ (4-10)

    • ਯਹੋਵਾਹ ਸੁਲੇਮਾਨ ਅੱਗੇ ਪ੍ਰਗਟ ਹੋਇਆ (11-22)

  • 8

    • ਸੁਲੇਮਾਨ ਦੇ ਉਸਾਰੀ ਦੇ ਹੋਰ ਕੰਮ (1-11)

    • ਮੰਦਰ ਵਿਚ ਉਪਾਸਨਾ ਦੇ ਪ੍ਰਬੰਧ ਕੀਤੇ ਗਏ (12-16)

    • ਸੁਲੇਮਾਨ ਦੇ ਜਹਾਜ਼ (17, 18)

  • 9

    • ਸ਼ਬਾ ਦੀ ਰਾਣੀ ਸੁਲੇਮਾਨ ਨੂੰ ਮਿਲਣ ਆਈ (1-12)

    • ਸੁਲੇਮਾਨ ਦੀ ਧਨ-ਦੌਲਤ (13-28)

    • ਸੁਲੇਮਾਨ ਦੀ ਮੌਤ (29-31)

  • 10

    • ਰਹਬੁਆਮ ਖ਼ਿਲਾਫ਼ ਇਜ਼ਰਾਈਲ ਦੀ ਬਗਾਵਤ (1-19)

  • 11

    • ਰਹਬੁਆਮ ਦੀ ਹਕੂਮਤ (1-12)

    • ਵਫ਼ਾਦਾਰ ਲੇਵੀ ਯਹੂਦਾਹ ਗਏ (13-17)

    • ਰਹਬੁਆਮ ਦਾ ਪਰਿਵਾਰ (18-23)

  • 12

    • ਸ਼ੀਸ਼ਕ ਦਾ ਯਰੂਸ਼ਲਮ ʼਤੇ ਹਮਲਾ (1-12)

    • ਰਹਬੁਆਮ ਦੀ ਹਕੂਮਤ ਦਾ ਅੰਤ (13-16)

  • 13

    • ਯਹੂਦਾਹ ਦਾ ਰਾਜਾ ਅਬੀਯਾਹ (1-22)

      • ਅਬੀਯਾਹ ਨੇ ਯਾਰਾਬੁਆਮ ਨੂੰ ਹਰਾਇਆ (3-20)

  • 14

    • ਅਬੀਯਾਹ ਦੀ ਮੌਤ (1)

    • ਯਹੂਦਾਹ ਦਾ ਰਾਜਾ ਆਸਾ (2-8)

    • ਆਸਾ ਨੇ ਇਥੋਪੀਆ ਦੇ 10,00,000 ਫ਼ੌਜੀ ਹਰਾਏ (9-15)

  • 15

    • ਆਸਾ ਦੁਆਰਾ ਸੁਧਾਰ (1-19)

  • 16

    • ਆਸਾ ਦੀ ਸੀਰੀਆ ਨਾਲ ਸੰਧੀ (1-6)

    • ਹਨਾਨੀ ਨੇ ਆਸਾ ਨੂੰ ਝਿੜਕਿਆ (7-10)

    • ਆਸਾ ਦੀ ਮੌਤ (11-14)

  • 17

    • ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ (1-6)

    • ਸਿਖਾਉਣ ਦੇ ਪ੍ਰਬੰਧ (7-9)

    • ਯਹੋਸ਼ਾਫ਼ਾਟ ਦੀ ਫ਼ੌਜੀ ਤਾਕਤ (10-19)

  • 18

    • ਯਹੋਸ਼ਾਫ਼ਾਟ ਦੀ ਅਹਾਬ ਨਾਲ ਰਿਸ਼ਤੇਦਾਰੀ (1-11)

    • ਮੀਕਾਯਾਹ ਨੇ ਹਾਰ ਦੀ ਭਵਿੱਖਬਾਣੀ ਕੀਤੀ (12-27)

    • ਰਾਮੋਥ-ਗਿਲਆਦ ਵਿਚ ਅਹਾਬ ਮਾਰਿਆ ਗਿਆ (28-34)

  • 19

    • ਯੇਹੂ ਨੇ ਯਹੋਸ਼ਾਫ਼ਾਟ ਨੂੰ ਝਿੜਕਿਆ (1-3)

    • ਯਹੋਸ਼ਾਫ਼ਾਟ ਦੁਆਰਾ ਸੁਧਾਰ (4-11)

  • 20

    • ਆਲੇ-ਦੁਆਲੇ ਦੀਆਂ ਕੌਮਾਂ ਨੇ ਯਹੂਦਾਹ ਨੂੰ ਧਮਕਾਇਆ (1-4)

    • ਯਹੋਸ਼ਾਫ਼ਾਟ ਨੇ ਮਦਦ ਲਈ ਪ੍ਰਾਰਥਨਾ ਕੀਤੀ (5-13)

    • ਯਹੋਵਾਹ ਨੇ ਜਵਾਬ ਦਿੱਤਾ (14-19)

    • ਯਹੂਦਾਹ ਦਾ ਚਮਤਕਾਰੀ ਤਰੀਕੇ ਨਾਲ ਬਚਾਅ (20-30)

    • ਯਹੋਸ਼ਾਫ਼ਾਟ ਦੇ ਰਾਜ ਦਾ ਅੰਤ (31-37)

  • 21

    • ਯਹੂਦਾਹ ਦਾ ਰਾਜਾ ਯਹੋਰਾਮ (1-11)

    • ਏਲੀਯਾਹ ਵੱਲੋਂ ਲਿਖਤੀ ਸੰਦੇਸ਼ (12-15)

    • ਯਹੋਰਾਮ ਦਾ ਬੁਰਾ ਅੰਤ (16-20)

  • 22

    • ਯਹੂਦਾਹ ਦਾ ਰਾਜਾ ਅਹਜ਼ਯਾਹ (1-9)

    • ਅਥਲਯਾਹ ਨੇ ਰਾਜ-ਗੱਦੀ ਹੜੱਪੀ (10-12)

  • 23

    • ਯਹੋਯਾਦਾ ਨੇ ਕਦਮ ਚੁੱਕਿਆ; ਯਹੋਆਸ਼ ਨੂੰ ਰਾਜਾ ਬਣਾਇਆ (1-11)

    • ਅਥਲਯਾਹ ਮਾਰੀ ਗਈ (12-15)

    • ਯਹੋਯਾਦਾ ਦੁਆਰਾ ਸੁਧਾਰ (16-21)

  • 24

    • ਯਹੋਆਸ਼ ਦਾ ਰਾਜ (1-3)

    • ਯਹੋਆਸ਼ ਨੇ ਮੰਦਰ ਦੀ ਮੁਰੰਮਤ ਕੀਤੀ (4-14)

    • ਯਹੋਆਸ਼ ਨੇ ਪਰਮੇਸ਼ੁਰ ਨੂੰ ਛੱਡ ਦਿੱਤਾ (15-22)

    • ਯਹੋਆਸ਼ ਦਾ ਕਤਲ (23-27)

  • 25

    • ਯਹੂਦਾਹ ਦਾ ਰਾਜਾ ਅਮਸਯਾਹ (1-4)

    • ਅਦੋਮ ਨਾਲ ਯੁੱਧ (5-13)

    • ਅਮਸਯਾਹ ਨੇ ਮੂਰਤੀ-ਪੂਜਾ ਕੀਤੀ (14-16)

    • ਇਜ਼ਰਾਈਲ ਦੇ ਰਾਜੇ ਯਹੋਆਸ਼ ਨਾਲ ਯੁੱਧ (17-24)

    • ਅਮਸਯਾਹ ਦੀ ਮੌਤ (25-28)

  • 26

    • ਯਹੂਦਾਹ ਦਾ ਰਾਜਾ ਉਜ਼ੀਯਾਹ (1-5)

    • ਉਜ਼ੀਯਾਹ ਨੇ ਯੁੱਧ ਜਿੱਤੇ (6-15)

    • ਘਮੰਡੀ ਉਜ਼ੀਯਾਹ ਨੂੰ ਕੋੜ੍ਹੀ ਬਣਾ ਦਿੱਤਾ ਗਿਆ (16-21)

    • ਉਜ਼ੀਯਾਹ ਦੀ ਮੌਤ (22, 23)

  • 27

    • ਯਹੂਦਾਹ ਦਾ ਰਾਜਾ ਯੋਥਾਮ (1-9)

  • 28

    • ਯਹੂਦਾਹ ਦਾ ਰਾਜਾ ਆਹਾਜ਼ (1-4)

    • ਸੀਰੀਆ ਅਤੇ ਇਜ਼ਰਾਈਲ ਹੱਥੋਂ ਹਾਰ (5-8)

    • ਓਦੇਦ ਦੀ ਇਜ਼ਰਾਈਲ ਨੂੰ ਚੇਤਾਵਨੀ (9-15)

    • ਯਹੂਦਾਹ ਨੂੰ ਨੀਵਾਂ ਕੀਤਾ ਗਿਆ (16-19)

    • ਆਹਾਜ਼ ਨੇ ਮੂਰਤੀ-ਪੂਜਾ ਕੀਤੀ; ਉਸ ਦੀ ਮੌਤ (20-27)

  • 29

    • ਯਹੂਦਾਹ ਦਾ ਰਾਜਾ ਹਿਜ਼ਕੀਯਾਹ (1, 2)

    • ਹਿਜ਼ਕੀਯਾਹ ਦੁਆਰਾ ਸੁਧਾਰ (3-11)

    • ਮੰਦਰ ਨੂੰ ਸ਼ੁੱਧ ਕੀਤਾ ਗਿਆ (12-19)

    • ਮੰਦਰ ਵਿਚ ਸੇਵਾ ਦੁਬਾਰਾ ਸ਼ੁਰੂ ਹੋਈ (20-36)

  • 30

    • ਹਿਜ਼ਕੀਯਾਹ ਨੇ ਪਸਾਹ ਮਨਾਇਆ (1-27)

  • 31

    • ਹਿਜ਼ਕੀਯਾਹ ਨੇ ਝੂਠੀ ਭਗਤੀ ਖ਼ਤਮ ਕੀਤੀ (1)

    • ਪੁਜਾਰੀਆਂ ਅਤੇ ਲੇਵੀਆਂ ਦੀ ਦੇਖ-ਭਾਲ (2-21)

  • 32

    • ਸਨਹੇਰੀਬ ਦੀ ਯਰੂਸ਼ਲਮ ਨੂੰ ਧਮਕੀ (1-8)

    • ਸਨਹੇਰੀਬ ਨੇ ਯਹੋਵਾਹ ਨੂੰ ਲਲਕਾਰਿਆ (9-19)

    • ਦੂਤ ਨੇ ਅੱਸ਼ੂਰੀ ਫ਼ੌਜ ਨੂੰ ਮਾਰ ਸੁੱਟਿਆ (20-23)

    • ਹਿਜ਼ਕੀਯਾਹ ਦੀ ਬੀਮਾਰੀ ਅਤੇ ਘਮੰਡ (24-26)

    • ਹਿਜ਼ਕੀਯਾਹ ਦੀਆਂ ਪ੍ਰਾਪਤੀਆਂ ਅਤੇ ਮੌਤ (27-33)

  • 33

    • ਯਹੂਦਾਹ ਦਾ ਰਾਜਾ ਮਨੱਸ਼ਹ (1-9)

    • ਮਨੱਸ਼ਹ ਦੀ ਬੁਰੇ ਕੰਮਾਂ ਤੋਂ ਤੋਬਾ (10-17)

    • ਮਨੱਸ਼ਹ ਦੀ ਮੌਤ (18-20)

    • ਯਹੂਦਾਹ ਦਾ ਰਾਜਾ ਆਮੋਨ (21-25)

  • 34

    • ਯਹੂਦਾਹ ਦਾ ਰਾਜਾ ਯੋਸੀਯਾਹ (1, 2)

    • ਯੋਸੀਯਾਹ ਦੁਆਰਾ ਸੁਧਾਰ (3-13)

    • ਕਾਨੂੰਨ ਦੀ ਕਿਤਾਬ ਲੱਭੀ (14-21)

    • ਹੁਲਦਾਹ ਦੀ ਬਿਪਤਾ ਬਾਰੇ ਭਵਿੱਖਬਾਣੀ (22-28)

    • ਯੋਸੀਯਾਹ ਨੇ ਲੋਕਾਂ ਨੂੰ ਕਿਤਾਬ ਪੜ੍ਹ ਕੇ ਸੁਣਾਈ (29-33)

  • 35

    • ਯੋਸੀਯਾਹ ਵੱਲੋਂ ਵੱਡੇ ਪਸਾਹ ਦਾ ਇੰਤਜ਼ਾਮ (1-19)

    • ਫ਼ਿਰਊਨ ਨਕੋਹ ਦੁਆਰਾ ਯੋਸੀਯਾਹ ਦਾ ਕਤਲ (20-27)

  • 36

    • ਯਹੂਦਾਹ ਦਾ ਰਾਜਾ ਯਹੋਆਹਾਜ਼ (1-3)

    • ਯਹੂਦਾਹ ਦਾ ਰਾਜਾ ਯਹੋਯਾਕੀਮ (4-8)

    • ਯਹੂਦਾਹ ਦਾ ਰਾਜਾ ਯਹੋਯਾਕੀਨ (9, 10)

    • ਯਹੂਦਾਹ ਦਾ ਰਾਜਾ ਸਿਦਕੀਯਾਹ (11-14)

    • ਯਰੂਸ਼ਲਮ ਦੀ ਤਬਾਹੀ (15-21)

    • ਖੋਰਸ ਦੁਆਰਾ ਮੰਦਰ ਦੁਬਾਰਾ ਉਸਾਰਨ ਦਾ ਫ਼ਰਮਾਨ (22, 23)