Skip to content

Skip to table of contents

ਪਹਿਲਾ ਸਮੂਏਲ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਅਲਕਾਨਾਹ ਅਤੇ ਉਸ ਦੀਆਂ ਪਤਨੀਆਂ (1-8)

    • ਬਾਂਝ ਹੰਨਾਹ ਦੀ ਇਕ ਪੁੱਤਰ ਲਈ ਪ੍ਰਾਰਥਨਾ (9-18)

    • ਸਮੂਏਲ ਦਾ ਜਨਮ ਤੇ ਯਹੋਵਾਹ ਨੂੰ ਸੌਂਪਿਆ ਗਿਆ (19-28)

  • 2

    • ਹੰਨਾਹ ਦੀ ਪ੍ਰਾਰਥਨਾ (1-11)

    • ਏਲੀ ਦੇ ਦੋ ਪੁੱਤਰਾਂ ਦੇ ਪਾਪ (12-26)

    • ਯਹੋਵਾਹ ਨੇ ਏਲੀ ਦੇ ਘਰਾਣੇ ਦਾ ਨਿਆਂ ਕੀਤਾ (27-36)

  • 3

    • ਸਮੂਏਲ ਨੂੰ ਨਬੀ ਬਣਨ ਦਾ ਬੁਲਾਵਾ (1-21)

  • 4

    • ਫਲਿਸਤੀਆਂ ਨੇ ਸੰਦੂਕ ਕਬਜ਼ੇ ਵਿਚ ਕਰ ਲਿਆ (1-11)

    • ਏਲੀ ਅਤੇ ਉਸ ਦੇ ਪੁੱਤਰਾਂ ਦੀ ਮੌਤ (12-22)

  • 5

    • ਸੰਦੂਕ ਫਲਿਸਤੀਆਂ ਦੇ ਇਲਾਕੇ ਵਿਚ (1-12)

      • ਦਾਗੋਨ ਦਾ ਅਪਮਾਨ (1-5)

      • ਫਲਿਸਤੀਆਂ ਨੂੰ ਬੀਮਾਰੀ ਲਾਈ (6-12)

  • 6

    • ਫਲਿਸਤੀਆਂ ਨੇ ਸੰਦੂਕ ਇਜ਼ਰਾਈਲ ਨੂੰ ਮੋੜਿਆ (1-21)

  • 7

    • ਸੰਦੂਕ ਕਿਰਯਥ-ਯਾਰੀਮ ਵਿਚ (1)

    • ਸਮੂਏਲ ਨੇ ਬੇਨਤੀ ਕੀਤੀ: ‘ਸਿਰਫ਼ ਯਹੋਵਾਹ ਦੀ ਭਗਤੀ ਕਰੋ’ (2-6)

    • ਮਿਸਪਾਹ ਵਿਚ ਇਜ਼ਰਾਈਲ ਦੀ ਜਿੱਤ (7-14)

    • ਸਮੂਏਲ ਨੇ ਇਜ਼ਰਾਈਲ ਦਾ ਨਿਆਂ ਕੀਤਾ (15-17)

  • 8

    • ਇਜ਼ਰਾਈਲ ਨੇ ਰਾਜੇ ਦੀ ਮੰਗ ਕੀਤੀ (1-9)

    • ਸਮੂਏਲ ਦੀ ਲੋਕਾਂ ਨੂੰ ਚੇਤਾਵਨੀ (10-18)

    • ਯਹੋਵਾਹ ਨੇ ਰਾਜੇ ਲਈ ਕੀਤੀ ਮੰਗ ਪੂਰੀ ਕੀਤੀ (19-22)

  • 9

    • ਸਮੂਏਲ ਸ਼ਾਊਲ ਨੂੰ ਮਿਲਿਆ (1-27)

  • 10

    • ਸ਼ਾਊਲ ਨੂੰ ਰਾਜਾ ਨਿਯੁਕਤ ਕੀਤਾ ਗਿਆ (1-16)

    • ਸ਼ਾਊਲ ਨੂੰ ਲੋਕਾਂ ਅੱਗੇ ਪੇਸ਼ ਕੀਤਾ ਗਿਆ (17-27)

  • 11

    • ਸ਼ਾਊਲ ਨੇ ਅੰਮੋਨੀਆਂ ਨੂੰ ਹਰਾਇਆ (1-11)

    • ਸ਼ਾਊਲ ਨੂੰ ਦੁਬਾਰਾ ਰਾਜਾ ਐਲਾਨਿਆ ਗਿਆ (12-15)

  • 12

    • ਸਮੂਏਲ ਦਾ ਵਿਦਾਇਗੀ ਭਾਸ਼ਣ (1-25)

      • “ਖੋਖਲੀਆਂ ਚੀਜ਼ਾਂ ਪਿੱਛੇ ਨਾ ਭੱਜੋ” (21)

      • ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ (22)

  • 13

    • ਸ਼ਾਊਲ ਨੇ ਫ਼ੌਜ ਚੁਣੀ (1-4)

    • ਸ਼ਾਊਲ ਨੇ ਗੁਸਤਾਖ਼ੀ ਕੀਤੀ (5-9)

    • ਸਮੂਏਲ ਨੇ ਸ਼ਾਊਲ ਨੂੰ ਫਿਟਕਾਰਿਆ (10-14)

    • ਹਥਿਆਰਾਂ ਤੋਂ ਬਗੈਰ ਇਜ਼ਰਾਈਲ (15-23)

  • 14

    • ਮਿਕਮਾਸ਼ ਵਿਚ ਯੋਨਾਥਾਨ ਦੀ ਜਿੱਤ (1-14)

    • ਪਰਮੇਸ਼ੁਰ ਨੇ ਇਜ਼ਰਾਈਲ ਦੇ ਦੁਸ਼ਮਣਾਂ ਨੂੰ ਹਰਾਇਆ (15-23)

    • ਸ਼ਾਊਲ ਦੀ ਜਲਦਬਾਜ਼ੀ ਵਿਚ ਖਾਧੀ ਸਹੁੰ (24-46)

      • ਲੋਕਾਂ ਨੇ ਖ਼ੂਨ ਸਮੇਤ ਮੀਟ ਖਾਧਾ (32-34)

    • ਸ਼ਾਊਲ ਦੇ ਯੁੱਧ; ਉਸ ਦਾ ਪਰਿਵਾਰ (47-52)

  • 15

    • ਕਹਿਣਾ ਨਾ ਮੰਨ ਕੇ ਸ਼ਾਊਲ ਨੇ ਅਗਾਗ ਨੂੰ ਜੀਉਂਦਾ ਰੱਖਿਆ (1-9)

    • ਸਮੂਏਲ ਨੇ ਸ਼ਾਊਲ ਨੂੰ ਫਿਟਕਾਰਿਆ (10-23)

      • ‘ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਜ਼ਿਆਦਾ ਚੰਗਾ ਹੈ’ (22)

    • ਸ਼ਾਊਲ ਨੂੰ ਰਾਜੇ ਵਜੋਂ ਠੁਕਰਾ ਦਿੱਤਾ ਗਿਆ (24-29)

    • ਸਮੂਏਲ ਨੇ ਅਗਾਗ ਨੂੰ ਮਾਰਿਆ (30-35)

  • 16

    • ਸਮੂਏਲ ਨੇ ਦਾਊਦ ਨੂੰ ਅਗਲਾ ਰਾਜਾ ਨਿਯੁਕਤ ਕੀਤਾ (1-13)

      • “ਯਹੋਵਾਹ ਦਿਲ ਦੇਖਦਾ ਹੈ” (7)

    • ਸ਼ਾਊਲ ਤੋਂ ਪਰਮੇਸ਼ੁਰ ਦੀ ਸ਼ਕਤੀ ਹਟਾਈ ਗਈ (14-17)

    • ਦਾਊਦ ਸ਼ਾਊਲ ਲਈ ਰਬਾਬ ਵਜਾਉਂਦਾ ਸੀ (18-23)

  • 17

    • ਦਾਊਦ ਨੇ ਗੋਲਿਅਥ ਨੂੰ ਹਰਾਇਆ (1-58)

      • ਗੋਲਿਅਥ ਨੇ ਇਜ਼ਰਾਈਲ ਨੂੰ ਲਲਕਾਰਿਆ (8-10)

      • ਦਾਊਦ ਨੇ ਲਲਕਾਰ ਕਬੂਲੀ (32-37)

      • ਦਾਊਦ ਯਹੋਵਾਹ ਦੇ ਨਾਂ ʼਤੇ ਲੜਿਆ (45-47)

  • 18

    • ਦਾਊਦ ਅਤੇ ਯੋਨਾਥਾਨ ਦੀ ਦੋਸਤੀ (1-4)

    • ਦਾਊਦ ਦੀਆਂ ਜਿੱਤਾਂ ਕਰਕੇ ਸ਼ਾਊਲ ਨੇ ਈਰਖਾ ਕੀਤੀ (5-9)

    • ਸ਼ਾਊਲ ਨੇ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ (10-19)

    • ਸ਼ਾਊਲ ਦੀ ਧੀ ਮੀਕਲ ਨਾਲ ਦਾਊਦ ਦਾ ਵਿਆਹ (20-30)

  • 19

    • ਸ਼ਾਊਲ ਦਾਊਦ ਨਾਲ ਨਫ਼ਰਤ ਕਰਦਾ ਰਿਹਾ (1-13)

    • ਦਾਊਦ ਸ਼ਾਊਲ ਤੋਂ ਬਚ ਗਿਆ (14-24)

  • 20

    • ਦਾਊਦ ਨਾਲ ਯੋਨਾਥਾਨ ਦੀ ਵਫ਼ਾਦਾਰੀ (1-42)

  • 21

    • ਨੋਬ ਵਿਚ ਦਾਊਦ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ (1-9)

    • ਗਥ ਵਿਚ ਦਾਊਦ ਨੇ ਪਾਗਲ ਹੋਣ ਦਾ ਢੌਂਗ ਕੀਤਾ (10-15)

  • 22

    • ਦਾਊਦ ਅਦੁਲਾਮ ਤੇ ਮਿਸਪੇਹ ਵਿਚ (1-5)

    • ਨੋਬ ਵਿਚ ਸ਼ਾਊਲ ਨੇ ਪੁਜਾਰੀਆਂ ਨੂੰ ਮਰਵਾ ਦਿੱਤਾ (6-19)

    • ਅਬਯਾਥਾਰ ਬਚ ਗਿਆ (20-23)

  • 23

    • ਦਾਊਦ ਨੇ ਕਈਲਾਹ ਸ਼ਹਿਰ ਨੂੰ ਬਚਾਇਆ (1-12)

    • ਸ਼ਾਊਲ ਨੇ ਦਾਊਦ ਦਾ ਪਿੱਛਾ ਕੀਤਾ (13-15)

    • ਯੋਨਾਥਾਨ ਨੇ ਦਾਊਦ ਦਾ ਭਰੋਸਾ ਪੱਕਾ ਕੀਤਾ (16-18)

    • ਦਾਊਦ ਮਸਾਂ ਸ਼ਾਊਲ ਤੋਂ ਬਚਿਆ (19-29)

  • 24

    • ਦਾਊਦ ਨੇ ਸ਼ਾਊਲ ਦੀ ਜਾਨ ਬਖ਼ਸ਼ੀ (1-22)

      • ਦਾਊਦ ਨੇ ਯਹੋਵਾਹ ਦੇ ਚੁਣੇ ਹੋਏ ਦਾ ਆਦਰ ਕੀਤਾ (6)

  • 25

    • ਸਮੂਏਲ ਦੀ ਮੌਤ (1)

    • ਨਾਬਾਲ ਨੇ ਦਾਊਦ ਦੇ ਆਦਮੀਆਂ ਨੂੰ ਠੁਕਰਾਇਆ (2-13)

    • ਅਬੀਗੈਲ ਨੇ ਬੁੱਧ ਤੋਂ ਕੰਮ ਲਿਆ (14-35)

      • ‘ਯਹੋਵਾਹ ਜਾਨ ਨੂੰ ਜ਼ਿੰਦਗੀ ਦੀ ਥੈਲੀ ਵਿਚ ਸਾਂਭ ਕੇ ਰੱਖਦਾ’ (29)

    • ਯਹੋਵਾਹ ਨੇ ਮੂਰਖ ਨਾਬਾਲ ਨੂੰ ਮਾਰ ਦਿੱਤਾ (36-38)

    • ਅਬੀਗੈਲ ਦਾਊਦ ਦੀ ਪਤਨੀ ਬਣੀ (39-44)

  • 26

    • ਦਾਊਦ ਨੇ ਦੁਬਾਰਾ ਸ਼ਾਊਲ ਦੀ ਜਾਨ ਬਖ਼ਸ਼ੀ (1-25)

      • ਦਾਊਦ ਨੇ ਯਹੋਵਾਹ ਦੇ ਚੁਣੇ ਹੋਏ ਦਾ ਆਦਰ ਕੀਤਾ (11)

  • 27

    • ਫਲਿਸਤੀਆਂ ਨੇ ਸਿਕਲਗ ਦਾਊਦ ਨੂੰ ਦੇ ਦਿੱਤਾ (1-12)

  • 28

    • ਸ਼ਾਊਲ ਏਨ-ਦੋਰ ਵਿਚ ਇਕ ਚੇਲੀ ਕੋਲ ਗਿਆ (1-25)

  • 29

    • ਫਲਿਸਤੀਆਂ ਨੇ ਦਾਊਦ ʼਤੇ ਭਰੋਸਾ ਨਹੀਂ ਕੀਤਾ (1-11)

  • 30

    • ਅਮਾਲੇਕੀਆਂ ਨੇ ਸਿਕਲਗ ʼਤੇ ਹਮਲਾ ਕਰ ਕੇ ਉਸ ਨੂੰ ਸਾੜ ਦਿੱਤਾ (1-6)

      • ਪਰਮੇਸ਼ੁਰ ਦੀ ਮਦਦ ਨਾਲ ਦਾਊਦ ਨੇ ਖ਼ੁਦ ਨੂੰ ਤਕੜਾ ਕੀਤਾ (6)

    • ਦਾਊਦ ਨੇ ਅਮਾਲੇਕੀਆਂ ਨੂੰ ਹਰਾਇਆ (7-31)

      • ਦਾਊਦ ਨੇ ਗ਼ੁਲਾਮਾਂ ਨੂੰ ਛੁਡਾ ਲਿਆ (18, 19)

      • ਲੁੱਟ ਦੇ ਮਾਲ ਬਾਰੇ ਦਾਊਦ ਦਾ ਨਿਯਮ (23, 24)

  • 31

    • ਸ਼ਾਊਲ ਅਤੇ ਉਸ ਦੇ ਤਿੰਨ ਪੁੱਤਰਾਂ ਦੀ ਮੌਤ (1-13)