ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 7 8 9 10 11 12 13 14 15 16 17 18 19 20 21 22 ਪਹਿਲਾ ਰਾਜਿਆਂ ਦੀ ਕਿਤਾਬ ਅਧਿਆਇ 1 2 3 4 5 6 7 8 9 10 11 12 13 14 15 16 17 18 19 20 21 22 ਅਧਿਆਵਾਂ ਦਾ ਸਾਰ 1 ਦਾਊਦ ਅਤੇ ਅਬੀਸ਼ਗ (1-4) ਅਦੋਨੀਯਾਹ ਨੇ ਸਿੰਘਾਸਣ ਹਥਿਆਉਣਾ ਚਾਹਿਆ (5-10) ਨਾਥਾਨ ਅਤੇ ਬਥ-ਸ਼ਬਾ ਨੇ ਕਦਮ ਚੁੱਕਿਆ (11-27) ਦਾਊਦ ਦਾ ਸੁਲੇਮਾਨ ਨੂੰ ਨਿਯੁਕਤ ਕਰਨ ਦਾ ਹੁਕਮ (28-40) ਅਦੋਨੀਯਾਹ ਵੇਦੀ ਕੋਲ ਭੱਜ ਗਿਆ (41-53) 2 ਦਾਊਦ ਨੇ ਸੁਲੇਮਾਨ ਨੂੰ ਹਿਦਾਇਤਾਂ ਦਿੱਤੀਆਂ (1-9) ਦਾਊਦ ਦੀ ਮੌਤ; ਸੁਲੇਮਾਨ ਸਿੰਘਾਸਣ ʼਤੇ ਬੈਠਾ (10-12) ਅਦੋਨੀਯਾਹ ਦੀ ਸਾਜ਼ਸ਼ ਕਰਕੇ ਉਸ ਦੀ ਮੌਤ (13-25) ਅਬਯਾਥਾਰ ਨੂੰ ਹਟਾਇਆ ਗਿਆ; ਯੋਆਬ ਮਾਰਿਆ ਗਿਆ (26-35) ਸ਼ਿਮਈ ਮਾਰਿਆ ਗਿਆ (36-46) 3 ਫਿਰਊਨ ਦੀ ਧੀ ਨਾਲ ਸੁਲੇਮਾਨ ਦਾ ਵਿਆਹ (1-3) ਯਹੋਵਾਹ ਸੁਲੇਮਾਨ ਦੇ ਸੁਪਨੇ ਵਿਚ ਆਇਆ (4-15) ਸੁਲੇਮਾਨ ਨੇ ਬੁੱਧ ਮੰਗੀ (7-9) ਸੁਲੇਮਾਨ ਨੇ ਦੋ ਮਾਵਾਂ ਦਾ ਨਿਆਂ ਕੀਤਾ (16-28) 4 ਸੁਲੇਮਾਨ ਦਾ ਪ੍ਰਸ਼ਾਸਨ (1-19) ਸੁਲੇਮਾਨ ਦੇ ਰਾਜ ਵਿਚ ਖ਼ੁਸ਼ਹਾਲੀ (20-28) ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਅਮਨ-ਚੈਨ (25) ਸੁਲੇਮਾਨ ਦੀ ਬੁੱਧ ਅਤੇ ਕਹਾਵਤਾਂ (29-34) 5 ਰਾਜਾ ਹੀਰਾਮ ਨੇ ਉਸਾਰੀ ਦਾ ਸਾਮਾਨ ਭੇਜਿਆ (1-12) ਸੁਲੇਮਾਨ ਨੇ ਮਜ਼ਦੂਰ ਭਰਤੀ ਕੀਤੇ (13-18) 6 ਸੁਲੇਮਾਨ ਨੇ ਮੰਦਰ ਬਣਾਇਆ (1-38) ਅੰਦਰਲਾ ਕਮਰਾ (19-22) ਕਰੂਬੀ (23-28) ਉਕਰਾਈ, ਦਰਵਾਜ਼ੇ, ਅੰਦਰਲਾ ਵਿਹੜਾ (29-36) ਮੰਦਰ ਲਗਭਗ ਸੱਤ ਸਾਲ ਵਿਚ ਪੂਰਾ ਹੋਇਆ (37, 38) 7 ਸੁਲੇਮਾਨ ਦਾ ਮਹਿਲ; ਹੋਰ ਇਮਾਰਤਾਂ (1-12) ਸੁਲੇਮਾਨ ਦੀ ਮਦਦ ਲਈ ਮਾਹਰ ਕਾਰੀਗਰ ਹੀਰਾਮ (13-47) ਤਾਂਬੇ ਦੇ ਦੋ ਥੰਮ੍ਹ (15-22) ਧਾਤ ਨੂੰ ਢਾਲ਼ ਕੇ ਬਣਾਇਆ ਵੱਡਾ ਹੌਦ (23-26) ਤਾਂਬੇ ਦੀਆਂ ਦਸ ਪਹੀਏਦਾਰ ਗੱਡੀਆਂ ਅਤੇ ਛੋਟੇ ਹੌਦ (27-39) ਸੋਨੇ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਪੂਰਾ ਹੋਇਆ (48-51) 8 ਸੰਦੂਕ ਨੂੰ ਮੰਦਰ ਵਿਚ ਲਿਆਂਦਾ ਗਿਆ (1-13) ਸੁਲੇਮਾਨ ਨੇ ਲੋਕਾਂ ਨਾਲ ਗੱਲ ਕੀਤੀ (14-21) ਮੰਦਰ ਦੇ ਸਮਰਪਣ ਸਮੇਂ ਸੁਲੇਮਾਨ ਦੀ ਪ੍ਰਾਰਥਨਾ (22-53) ਸੁਲੇਮਾਨ ਨੇ ਲੋਕਾਂ ਨੂੰ ਅਸੀਸ ਦਿੱਤੀ (54-61) ਬਲ਼ੀਆਂ ਅਤੇ ਸਮਰਪਣ ਦਾ ਤਿਉਹਾਰ (62-66) 9 ਯਹੋਵਾਹ ਸੁਲੇਮਾਨ ਸਾਮ੍ਹਣੇ ਦੂਸਰੀ ਵਾਰ ਪ੍ਰਗਟ ਹੋਇਆ (1-9) ਸੁਲੇਮਾਨ ਨੇ ਰਾਜਾ ਹੀਰਾਮ ਨੂੰ ਤੋਹਫ਼ਾ ਦਿੱਤਾ (10-14) ਸੁਲੇਮਾਨ ਦੇ ਉਸਾਰੀ ਦੇ ਅਲੱਗ-ਅਲੱਗ ਕੰਮ (15-28) 10 ਸ਼ਬਾ ਦੀ ਰਾਣੀ ਸੁਲੇਮਾਨ ਨੂੰ ਮਿਲਣ ਆਈ (1-13) ਸੁਲੇਮਾਨ ਦੀ ਬੇਸ਼ੁਮਾਰ ਧਨ-ਦੌਲਤ (14-29) 11 ਸੁਲੇਮਾਨ ਦੀਆਂ ਪਤਨੀਆਂ ਨੇ ਉਸ ਦਾ ਦਿਲ ਭਰਮਾਇਆ (1-13) ਸੁਲੇਮਾਨ ਦੇ ਵਿਰੋਧੀ (14-25) ਯਾਰਾਬੁਆਮ ਨੂੰ ਦਸ ਗੋਤ ਦੇਣ ਦਾ ਵਾਅਦਾ (26-40) ਸੁਲੇਮਾਨ ਦੀ ਮੌਤ; ਰਹਬੁਆਮ ਰਾਜਾ ਬਣਿਆ (41-43) 12 ਰਹਬੁਆਮ ਨੇ ਸਖ਼ਤੀ ਨਾਲ ਜਵਾਬ ਦਿੱਤਾ (1-15) ਦਸ ਗੋਤਾਂ ਦੀ ਬਗਾਵਤ (16-19) ਯਾਰਾਬੁਆਮ ਇਜ਼ਰਾਈਲ ਦਾ ਰਾਜਾ ਬਣਿਆ (20) ਰਹਬੁਆਮ ਨੂੰ ਇਜ਼ਰਾਈਲ ਨਾਲ ਨਾ ਲੜਨ ਲਈ ਕਿਹਾ ਗਿਆ (21-24) ਯਾਰਾਬੁਆਮ ਨੇ ਵੱਛੇ ਦੀ ਭਗਤੀ ਕਰਵਾਈ (25-33) 13 ਬੈਤੇਲ ਦੀ ਵੇਦੀ ਖ਼ਿਲਾਫ਼ ਭਵਿੱਖਬਾਣੀ (1-10) ਵੇਦੀ ਪਾਟ ਗਈ (5) ਪਰਮੇਸ਼ੁਰ ਦੇ ਬੰਦੇ ਦੀ ਅਣਆਗਿਆਕਾਰੀ (11-34) 14 ਯਾਰਾਬੁਆਮ ਖ਼ਿਲਾਫ਼ ਅਹੀਯਾਹ ਦੀ ਭਵਿੱਖਬਾਣੀ (1-20) ਯਹੂਦਾਹ ਦਾ ਰਾਜਾ ਰਹਬੁਆਮ (21-31) ਸ਼ੀਸ਼ਕ ਦਾ ਹਮਲਾ (25, 26) 15 ਯਹੂਦਾਹ ਦਾ ਰਾਜਾ ਅਬੀਯਾਮ (1-8) ਯਹੂਦਾਹ ਦਾ ਰਾਜਾ ਆਸਾ (9-24) ਇਜ਼ਰਾਈਲ ਦਾ ਰਾਜਾ ਨਾਦਾਬ (25-32) ਇਜ਼ਰਾਈਲ ਦਾ ਰਾਜਾ ਬਾਸ਼ਾ (33, 34) 16 ਯਹੋਵਾਹ ਨੇ ਬਾਸ਼ਾ ਨੂੰ ਸਜ਼ਾ ਸੁਣਾਈ (1-7) ਇਜ਼ਰਾਈਲ ਦਾ ਰਾਜਾ ਏਲਾਹ (8-14) ਇਜ਼ਰਾਈਲ ਦਾ ਰਾਜਾ ਜ਼ਿਮਰੀ (15-20) ਇਜ਼ਰਾਈਲ ਦਾ ਰਾਜਾ ਆਮਰੀ (21-28) ਇਜ਼ਰਾਈਲ ਦਾ ਰਾਜਾ ਅਹਾਬ (29-33) ਹੀਏਲ ਨੇ ਦੁਬਾਰਾ ਯਰੀਹੋ ਨੂੰ ਉਸਾਰਿਆ (34) 17 ਏਲੀਯਾਹ ਨਬੀ ਨੇ ਸੋਕੇ ਦੀ ਭਵਿੱਖਬਾਣੀ ਕੀਤੀ (1) ਕਾਂਵਾਂ ਨੇ ਏਲੀਯਾਹ ਨੂੰ ਖਾਣਾ ਦਿੱਤਾ (2-7) ਏਲੀਯਾਹ ਸਾਰਫਥ ਦੀ ਇਕ ਵਿਧਵਾ ਕੋਲ ਗਿਆ (8-16) ਵਿਧਵਾ ਦੇ ਪੁੱਤਰ ਦੀ ਮੌਤ ਅਤੇ ਜੀਉਂਦਾ ਹੋਣਾ (17-24) 18 ਏਲੀਯਾਹ ਓਬਦਯਾਹ ਅਤੇ ਅਹਾਬ ਨੂੰ ਮਿਲਿਆ (1-18) ਕਰਮਲ ʼਤੇ ਏਲੀਯਾਹ ਦਾ ਬਆਲ ਦੇ ਨਬੀਆਂ ਨਾਲ ਮੁਕਾਬਲਾ (19-40) ‘ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲਣਾ’ (21) ਸਾਢੇ ਤਿੰਨ ਸਾਲ ਦਾ ਸੋਕਾ ਖ਼ਤਮ (41-46) 19 ਏਲੀਯਾਹ ਈਜ਼ਬਲ ਦੇ ਗੁੱਸੇ ਕਰਕੇ ਭੱਜਿਆ (1-8) ਯਹੋਵਾਹ ਹੋਰੇਬ ʼਤੇ ਏਲੀਯਾਹ ਸਾਮ੍ਹਣੇ ਪ੍ਰਗਟ ਹੋਇਆ (9-14) ਏਲੀਯਾਹ ਨੂੰ ਹਜ਼ਾਏਲ, ਯੇਹੂ ਤੇ ਅਲੀਸ਼ਾ ਨੂੰ ਨਿਯੁਕਤ ਕਰਨ ਲਈ ਕਿਹਾ ਗਿਆ (15-18) ਏਲੀਯਾਹ ਦੀ ਜਗ੍ਹਾ ਅਲੀਸ਼ਾ ਦੀ ਨਿਯੁਕਤੀ (19-21) 20 ਸੀਰੀਆਈ ਫ਼ੌਜ ਨੇ ਅਹਾਬ ਨਾਲ ਯੁੱਧ ਕੀਤਾ (1-12) ਅਹਾਬ ਨੇ ਸੀਰੀਆਈ ਫ਼ੌਜ ਨੂੰ ਹਰਾਇਆ (13-34) ਅਹਾਬ ਦੇ ਖ਼ਿਲਾਫ਼ ਭਵਿੱਖਬਾਣੀ (35-43) 21 ਅਹਾਬ ਨੇ ਨਾਬੋਥ ਦੇ ਅੰਗੂਰਾਂ ਦੇ ਬਾਗ਼ ਦਾ ਲਾਲਚ ਕੀਤਾ (1-4) ਈਜ਼ਬਲ ਨੇ ਨਾਬੋਥ ਨੂੰ ਮਰਵਾਇਆ (5-16) ਅਹਾਬ ਦੇ ਖ਼ਿਲਾਫ਼ ਏਲੀਯਾਹ ਦਾ ਸੰਦੇਸ਼ (17-26) ਅਹਾਬ ਨੇ ਆਪਣੇ ਆਪ ਨੂੰ ਨਿਮਰ ਕੀਤਾ (27-29) 22 ਅਹਾਬ ਨੇ ਯਹੋਸ਼ਾਫਾਟ ਨਾਲ ਸੰਧੀ ਕੀਤੀ (1-12) ਮੀਕਾਯਾਹ ਨੇ ਹਾਰ ਦੀ ਭਵਿੱਖਬਾਣੀ ਕੀਤੀ (13-28) ਇਕ ਦੂਤ ਨੇ ਅਹਾਬ ਨੂੰ ਮੂਰਖ ਬਣਾਇਆ (21, 22) ਅਹਾਬ ਰਾਮੋਥ-ਗਿਲਆਦ ਵਿਚ ਮਾਰਿਆ ਗਿਆ (29-40) ਯਹੂਦਾਹ ਦਾ ਰਾਜਾ ਯਹੋਸ਼ਾਫਾਟ (41-50) ਇਜ਼ਰਾਈਲ ਦਾ ਰਾਜਾ ਅਹਜ਼ਯਾਹ (51-53) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ 1 ਰਾਜਿਆਂ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਰਾਜਿਆਂ—ਅਧਿਆਵਾਂ ਦਾ ਸਾਰ ਪੰਜਾਬੀ 1 ਰਾਜਿਆਂ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt 1 ਰਾਜਿਆਂ ਸਫ਼ੇ 657 - 659