ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 ਤਿਮੋਥਿਉਸ ਨੂੰ ਪਹਿਲੀ ਚਿੱਠੀ ਅਧਿਆਇ 1 2 3 4 5 6 ਅਧਿਆਵਾਂ ਦਾ ਸਾਰ 1 ਨਮਸਕਾਰ (1, 2) ਝੂਠੇ ਸਿੱਖਿਅਕਾਂ ਦੇ ਖ਼ਿਲਾਫ਼ ਚੇਤਾਵਨੀ (3-11) ਪੌਲੁਸ ʼਤੇ ਅਪਾਰ ਕਿਰਪਾ ਕੀਤੀ ਗਈ (12-16) ਯੁਗਾਂ-ਯੁਗਾਂ ਦਾ ਰਾਜਾ (17) ‘ਚੰਗੀ ਲੜਾਈ ਲੜ’ (18-20) 2 ਹਰ ਤਰ੍ਹਾਂ ਦੇ ਲੋਕਾਂ ਲਈ ਪ੍ਰਾਰਥਨਾ (1-7) ਇਕ ਪਰਮੇਸ਼ੁਰ, ਇਕ ਵਿਚੋਲਾ (5) ਸਾਰੇ ਲੋਕਾਂ ਦੀ ਰਿਹਾਈ ਦੀ ਬਰਾਬਰ ਕੀਮਤ (6) ਆਦਮੀਆਂ ਅਤੇ ਔਰਤਾਂ ਲਈ ਹਿਦਾਇਤਾਂ (8-15) ਸ਼ਰਮ-ਹਯਾ ਵਾਲਾ ਪਹਿਰਾਵਾ (9, 10) 3 ਨਿਗਾਹਬਾਨਾਂ ਲਈ ਯੋਗਤਾਵਾਂ (1-7) ਸਹਾਇਕ ਸੇਵਕਾਂ ਲਈ ਯੋਗਤਾਵਾਂ (8-13) ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ (14-16) 4 ਦੁਸ਼ਟ ਦੂਤਾਂ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਚੇਤਾਵਨੀ (1-5) ਮਸੀਹ ਦੇ ਚੰਗੇ ਸੇਵਕ ਕਿਵੇਂ ਬਣੀਏ (6-10) ਸਰੀਰਕ ਅਭਿਆਸ, ਪਰਮੇਸ਼ੁਰ ਦੀ ਭਗਤੀ (8) ਤੂੰ ਜੋ ਸਿੱਖਿਆ ਦਿੰਦਾ ਹੈਂ, ਉਸ ਵੱਲ ਧਿਆਨ ਦੇ (11-16) 5 ਨੌਜਵਾਨਾਂ ਅਤੇ ਸਿਆਣੀ ਉਮਰ ਦੇ ਆਦਮੀਆਂ ਨਾਲ ਕਿਵੇਂ ਪੇਸ਼ ਆਈਏ (1, 2) ਵਿਧਵਾਵਾਂ ਦੀ ਮਦਦ ਕਰਨੀ (3-16) ਆਪਣੇ ਘਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ (8) ਸਖ਼ਤ ਮਿਹਨਤ ਕਰਨ ਵਾਲੇ ਬਜ਼ੁਰਗਾਂ ਦਾ ਆਦਰ ਕਰੋ (17-25) ‘ਥੋੜ੍ਹਾ ਜਿਹਾ ਦਾਖਰਸ ਢਿੱਡ ਲਈ ਚੰਗਾ’ (23) 6 ਗ਼ੁਲਾਮ ਆਪਣੇ ਮਾਲਕਾਂ ਦਾ ਆਦਰ ਕਰਨ (1, 2) ਝੂਠੇ ਸਿੱਖਿਅਕ ਅਤੇ ਪੈਸੇ ਨਾਲ ਪਿਆਰ (3-10) ਪਰਮੇਸ਼ੁਰ ਦੇ ਬੰਦੇ ਨੂੰ ਹਿਦਾਇਤਾਂ (11-16) ਚੰਗੇ ਕੰਮਾਂ ਵਿਚ ਲੱਗੇ ਰਹੋ (17-19) ਅਮਾਨਤ ਦੀ ਰਾਖੀ ਕਰ (20, 21) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ 1 ਤਿਮੋਥਿਉਸ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਤਿਮੋਥਿਉਸ—ਅਧਿਆਵਾਂ ਦਾ ਸਾਰ ਪੰਜਾਬੀ 1 ਤਿਮੋਥਿਉਸ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt 1 ਤਿਮੋਥਿਉਸ ਸਫ਼ਾ 2268