Skip to content

Skip to table of contents

ਕੁਰਿੰਥੀਆਂ ਨੂੰ ਪਹਿਲੀ ਚਿੱਠੀ

ਅਧਿਆਇ

1 2 3 4 5 6 7 8 9 10 11 12 13 14 15 16

ਅਧਿਆਵਾਂ ਦਾ ਸਾਰ

  • 1

    • ਨਮਸਕਾਰ (1-3)

    • ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ (4-9)

    • ਏਕਤਾ ਰੱਖਣ ਦੀ ਹੱਲਾਸ਼ੇਰੀ (10-17)

    • ਮਸੀਹ, ਪਰਮੇਸ਼ੁਰ ਦੀ ਤਾਕਤ ਅਤੇ ਬੁੱਧ (18-25)

    • ਯਹੋਵਾਹ ਬਾਰੇ ਸ਼ੇਖ਼ੀ ਮਾਰਨੀ (26-31)

  • 2

    • ਕੁਰਿੰਥੁਸ ਵਿਚ ਪੌਲੁਸ ਦਾ ਪ੍ਰਚਾਰ (1-5)

    • ਪਰਮੇਸ਼ੁਰ ਦੀ ਬੁੱਧ ਉੱਤਮ ਹੈ (6-10)

    • ਪਰਮੇਸ਼ੁਰੀ ਸੋਚ ਰੱਖਣ ਵਾਲਾ, ਇਨਸਾਨੀ ਸੋਚ ਰੱਖਣ ਵਾਲਾ (11-16)

  • 3

    • ਕੁਰਿੰਥੁਸ ਦੇ ਮਸੀਹੀ ਹਾਲੇ ਵੀ ਆਪਣੀਆਂ ਇੱਛਾਵਾਂ ਮੁਤਾਬਕ ਚੱਲਦੇ ਸਨ (1-4)

    • ਪਰਮੇਸ਼ੁਰ ਬੀ ਨੂੰ ਵਧਾਉਂਦਾ ਹੈ (5-9)

      • ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਵਾਲੇ (9)

    • ਅੱਗ ਵਿਚ ਨਾ ਸੜਨ ਵਾਲੀਆਂ ਚੀਜ਼ਾਂ ਨਾਲ ਉਸਾਰੀ ਕਰਨੀ (10-15)

    • ਤੁਸੀਂ ਪਰਮੇਸ਼ੁਰ ਦਾ ਮੰਦਰ ਹੋ (16, 17)

    • ਦੁਨਿਆਵੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ (18-23)

  • 4

    • ਪ੍ਰਬੰਧਕ ਨੂੰ ਵਫ਼ਾਦਾਰ ਹੋਣਾ ਚਾਹੀਦਾ ਹੈ (1-5)

    • ਮਸੀਹੀ ਸੇਵਕਾਂ ਦੀ ਨਿਮਰਤਾ (6-13)

      • “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰੋ” (6)

      • ਮਸੀਹੀ ਸਾਰੀ ਦੁਨੀਆਂ ਲਈ ਤਮਾਸ਼ਾ (9)

    • ਪੌਲੁਸ ਨੇ ਇਕ ਪਿਤਾ ਵਾਂਗ ਆਪਣੇ ਮਸੀਹੀ ਬੱਚਿਆਂ ਦੀ ਦੇਖ-ਭਾਲ ਕੀਤੀ (14-21)

  • 5

    • ਹਰਾਮਕਾਰੀ ਦਾ ਮਾਮਲਾ (1-5)

    • ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ (6-8)

    • ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢਣਾ ਜ਼ਰੂਰੀ (9-13)

  • 6

    • ਮਸੀਹੀ ਭਰਾ ਇਕ-ਦੂਜੇ ʼਤੇ ਮੁਕੱਦਮੇ ਕਰਦੇ ਹਨ (1-8)

    • ਉਹ ਲੋਕ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ (9-11)

    • ਆਪਣਾ ਸਰੀਰ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਰਤੋ (12-20)

      • “ਹਰਾਮਕਾਰੀ ਤੋਂ ਭੱਜੋ!” (18)

  • 7

    • ਅਣਵਿਆਹਿਆਂ ਅਤੇ ਵਿਆਹਿਆਂ ਲਈ ਸਲਾਹ (1-16)

    • ਜਿਸ ਹਾਲਤ ਵਿਚ ਸੱਦਿਆ ਗਿਆ, ਉਸੇ ਹਾਲਤ ਵਿਚ ਰਹਿਣਾ (17-24)

    • ਅਣਵਿਆਹੇ ਅਤੇ ਵਿਧਵਾਵਾਂ (25-40)

      • ਕੁਆਰੇ ਰਹਿਣ ਦੇ ਫ਼ਾਇਦੇ (32-35)

      • ਵਿਆਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” (39)

  • 8

    • ਮੂਰਤਾਂ ਅੱਗੇ ਚੜ੍ਹਾਏ ਭੋਜਨ ਸੰਬੰਧੀ (1-13)

      • ਸਾਡਾ ਇੱਕੋ ਪਰਮੇਸ਼ੁਰ ਹੈ (5, 6)

  • 9

    • ਇਕ ਰਸੂਲ ਵਜੋਂ ਪੌਲੁਸ ਦੀ ਮਿਸਾਲ (1-27)

      • “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ” (9)

      • ‘ਲਾਹਨਤ ਹੈ ਮੇਰੇ ʼਤੇ ਜੇ ਮੈਂ ਪ੍ਰਚਾਰ ਨਾ ਕਰਾਂ’ (16)

      • ਸਾਰੇ ਲੋਕਾਂ ਲਈ ਸਾਰਾ ਕੁਝ ਬਣਨਾ (19-23)

      • ਜ਼ਿੰਦਗੀ ਦੀ ਦੌੜ ਵਿਚ ਸੰਜਮ ਰੱਖਣਾ (24-27)

  • 10

    • ਇਜ਼ਰਾਈਲ ਦੇ ਇਤਿਹਾਸ ਵਿੱਚੋਂ ਚੇਤਾਵਨੀ ਦੇਣ ਵਾਲੀਆਂ ਉਦਾਹਰਣਾਂ (1-13)

    • ਮੂਰਤੀ-ਪੂਜਾ ਦੇ ਖ਼ਿਲਾਫ਼ ਚੇਤਾਵਨੀ (14-22)

      • ਯਹੋਵਾਹ ਦਾ ਮੇਜ਼, ਦੁਸ਼ਟ ਦੂਤਾਂ ਦਾ ਮੇਜ਼ (21)

    • ਆਜ਼ਾਦੀ ਅਤੇ ਦੂਸਰਿਆਂ ਦੀ ਪਰਵਾਹ (23-33)

      • “ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ” (31)

  • 11

    • “ਤੁਸੀਂ ਮੇਰੀ ਰੀਸ ਕਰੋ” (1)

    • ਮੁਖੀ ਅਤੇ ਸਿਰ ਢਕਣਾ (2-16)

    • ਪ੍ਰਭੂ ਦਾ ਸ਼ਾਮ ਦਾ ਭੋਜਨ ਮਨਾਉਣ ਸੰਬੰਧੀ (17-34)

  • 12

    • ਪਵਿੱਤਰ ਸ਼ਕਤੀ ਦੀਆਂ ਦਾਤਾਂ (1-11)

    • ਇਕ ਸਰੀਰ, ਬਹੁਤ ਸਾਰੇ ਅੰਗ (12-31)

  • 13

    • ਪਿਆਰ​—ਇਕ ਵਧੀਆ ਰਾਹ (1-13)

  • 14

    • ਭਵਿੱਖਬਾਣੀ ਕਰਨ ਅਤੇ ਬੋਲੀਆਂ ਬੋਲਣ ਦੀਆਂ ਦਾਤਾਂ (1-25)

    • ਮਸੀਹੀ ਸਭਾਵਾਂ ਸਹੀ ਢੰਗ ਨਾਲ ਚਲਾਉਣੀਆਂ (26-40)

      • ਮੰਡਲੀ ਵਿਚ ਔਰਤਾਂ ਦੀ ਭੂਮਿਕਾ (34, 35)

  • 15

    • ਮਸੀਹ ਦਾ ਜੀਉਂਦਾ ਹੋਣਾ (1-11)

    • ਮਰੇ ਹੋਇਆਂ ਦੇ ਜੀਉਂਦਾ ਹੋਣ ਦੀ ਸਿੱਖਿਆ​—ਨਿਹਚਾ ਦਾ ਆਧਾਰ (12-19)

    • ਮਸੀਹ ਦਾ ਜੀਉਂਦਾ ਹੋਣਾ ਇਕ ਗਾਰੰਟੀ (20-34)

    • ਇਨਸਾਨੀ ਸਰੀਰ, ਸਵਰਗੀ ਸਰੀਰ (35-49)

    • ਅਮਰਤਾ ਅਤੇ ਅਵਿਨਾਸ਼ੀ ਜੀਵਨ (50-57)

    • ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿਣਾ (58)

  • 16

    • ਯਰੂਸ਼ਲਮ ਦੇ ਮਸੀਹੀਆਂ ਲਈ ਦਾਨ ਇਕੱਠਾ ਕਰਨਾ (1-4)

    • ਪੌਲੁਸ ਦੇ ਸਫ਼ਰ ਦੀ ਯੋਜਨਾ (5-9)

    • ਤਿਮੋਥਿਉਸ ਅਤੇ ਅਪੁੱਲੋਸ ਦੇ ਸਫ਼ਰ ਦੀ ਯੋਜਨਾ (10-12)

    • ਹੱਲਾਸ਼ੇਰੀ ਅਤੇ ਨਮਸਕਾਰ (13-24)