Skip to content

Skip to table of contents

ਹੱਜਈ ਦੀ ਕਿਤਾਬ

ਅਧਿਆਇ

1 2

ਅਧਿਆਵਾਂ ਦਾ ਸਾਰ

  • 1

    • ਮੰਦਰ ਦੁਬਾਰਾ ਨਾ ਬਣਾਉਣ ਕਰਕੇ ਫਿਟਕਾਰ (1-11)

      • ‘ਕੀ ਇਹ ਸਮਾਂ ਸੋਹਣੀ ਲੱਕੜ ਨਾਲ ਸਜਾਏ ਘਰਾਂ ਵਿਚ ਰਹਿਣ ਦਾ ਹੈ?’ (4)

      • ‘ਜ਼ਰਾ ਧਿਆਨ ਦਿਓ ਕਿ ਤੁਸੀਂ ਕਰ ਕੀ ਰਹੇ ਹੋ’ (5)

      • ਬਹੁਤ ਸਾਰਾ ਬੀ ਬੀਜਿਆ, ਪਰ ਥੋੜ੍ਹਾ ਵੱਢਿਆ (6)

    • ਲੋਕਾਂ ਨੇ ਯਹੋਵਾਹ ਦੀ ਗੱਲ ਸੁਣੀ (12-15)

  • 2

    • ਦੂਜਾ ਮੰਦਰ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ (1-9)

      • ਸਾਰੀਆਂ ਕੌਮਾਂ ਨੂੰ ਹਿਲਾਇਆ ਜਾਵੇਗਾ (7)

      • ਕੌਮਾਂ ਦੀਆਂ ਕੀਮਤੀ ਚੀਜ਼ਾਂ ਆਉਣਗੀਆਂ (7)

    • ਮੰਦਰ ਦੁਬਾਰਾ ਬਣਾਉਣ ਨਾਲ ਬਰਕਤਾਂ ਮਿਲੀਆਂ (10-19)

      • ਕਿਸੇ ਪਵਿੱਤਰ ਚੀਜ਼ ਨੂੰ ਛੂਹਣ ਨਾਲ ਕੋਈ ਚੀਜ਼ ਪਵਿੱਤਰ ਨਹੀਂ ਹੁੰਦੀ (10-14)

    • ਜ਼ਰੁਬਾਬਲ ਲਈ ਸੰਦੇਸ਼ (20-23)

      • “ਮੈਂ ਤੈਨੂੰ ਮੁਹਰ ਵਾਲੀ ਅੰਗੂਠੀ ਵਾਂਗ ਰੱਖਾਂਗਾ” (23)