Skip to content

Skip to table of contents

ਸਫ਼ਨਯਾਹ ਦੀ ਕਿਤਾਬ

ਅਧਿਆਇ

1 2 3

ਅਧਿਆਵਾਂ ਦਾ ਸਾਰ

  • 1

    • ਯਹੋਵਾਹ ਵੱਲੋਂ ਨਿਆਂ ਦਾ ਦਿਨ ਨੇੜੇ ਹੈ (1-18)

      • ਯਹੋਵਾਹ ਦਾ ਦਿਨ ਬਹੁਤ ਤੇਜ਼ੀ ਨਾਲ ਆ ਰਿਹਾ ਹੈ (14)

      • ਚਾਂਦੀ ਅਤੇ ਸੋਨਾ ਬਚਾ ਨਹੀਂ ਸਕੇਗਾ (18)

  • 2

    • ਯਹੋਵਾਹ ਦੇ ਕ੍ਰੋਧ ਦਾ ਦਿਨ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ (1-3)

      • ਨੇਕੀ ਅਤੇ ਹਲੀਮੀ ਨੂੰ ਭਾਲੋ (3)

      • ‘ਸੰਭਵ ਹੈ ਕਿ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ’ (3)

    • ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ (4-15)

  • 3

    • ਬਾਗ਼ੀ ਅਤੇ ਭ੍ਰਿਸ਼ਟ ਸ਼ਹਿਰ ਯਰੂਸ਼ਲਮ (1-7)

    • ਸਜ਼ਾ ਤੇ ਮੁੜ ਬਹਾਲੀ (8-20)

      • ਸ਼ੁੱਧ ਭਾਸ਼ਾ (9)

      • ਨਿਮਰ ਅਤੇ ਹਲੀਮ ਲੋਕ ਬਚਾਏ ਜਾਣਗੇ (12)

      • ਯਹੋਵਾਹ ਸੀਓਨ ਕਾਰਨ ਖ਼ੁਸ਼ੀਆਂ ਮਨਾਵੇਗਾ (17)