Skip to content

Skip to table of contents

ਲੇਵੀਆਂ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਹੋਮ-ਬਲ਼ੀ (1-17)

  • 2

    • ਅਨਾਜ ਦਾ ਚੜ੍ਹਾਵਾ (1-16)

  • 3

    • ਸ਼ਾਂਤੀ-ਬਲ਼ੀ (1-17)

      • ਚਰਬੀ ਜਾਂ ਖ਼ੂਨ ਨਹੀਂ ਖਾਣਾ (17)

  • 4

    • ਪਾਪ-ਬਲ਼ੀ (1-35)

  • 5

    • ਵੱਖ-ਵੱਖ ਪਾਪ ਅਤੇ ਉਨ੍ਹਾਂ ਦੀ ਮਾਫ਼ੀ ਲਈ ਬਲ਼ੀਆਂ (1-6)

      • ਦੂਸਰਿਆਂ ਦੇ ਪਾਪਾਂ ਬਾਰੇ ਦੱਸਣਾ (1)

    • ਗ਼ਰੀਬਾਂ ਲਈ ਚੜ੍ਹਾਵਿਆਂ ਦਾ ਪ੍ਰਬੰਧ (7-13)

    • ਅਣਜਾਣੇ ਵਿਚ ਕੀਤੇ ਪਾਪਾਂ ਲਈ ਦੋਸ਼-ਬਲ਼ੀ (14-19)

  • 6

    • ਦੋਸ਼-ਬਲ਼ੀ ਸੰਬੰਧੀ ਹੋਰ ਨਿਯਮ (1-7)

    • ਚੜ੍ਹਾਵਿਆਂ ਸੰਬੰਧੀ ਹਿਦਾਇਤਾਂ (8-30)

      • ਹੋਮ-ਬਲ਼ੀ (8-13)

      • ਅਨਾਜ ਦਾ ਚੜ੍ਹਾਵਾ (14-23)

      • ਪਾਪ-ਬਲ਼ੀ (24-30)

  • 7

    • ਚੜ੍ਹਾਵਿਆਂ ਸੰਬੰਧੀ ਹਿਦਾਇਤਾਂ (1-21)

      • ਦੋਸ਼-ਬਲ਼ੀ (1-10)

      • ਸ਼ਾਂਤੀ-ਬਲ਼ੀ (11-21)

    • ਚਰਬੀ ਜਾਂ ਖ਼ੂਨ ਖਾਣ ਦੀ ਮਨਾਹੀ (22-27)

    • ਪੁਜਾਰੀਆਂ ਦਾ ਹਿੱਸਾ (28-36)

    • ਚੜ੍ਹਾਵਿਆਂ ਸੰਬੰਧੀ ਨਿਯਮਾਂ ਦਾ ਸਾਰ (37, 38)

  • 8

    • ਹਾਰੂਨ ਤੇ ਉਸ ਦੇ ਪੁੱਤਰਾਂ ਦੀ ਪੁਜਾਰੀਆਂ ਵਜੋਂ ਨਿਯੁਕਤੀ (1-36)

  • 9

    • ਹਾਰੂਨ ਨੇ ਚੜ੍ਹਾਵੇ ਚੜ੍ਹਾਏ (1-24)

  • 10

    • ਯਹੋਵਾਹ ਨੇ ਅੱਗ ਵਰ੍ਹਾ ਕੇ ਨਾਦਾਬ ਅਤੇ ਅਬੀਹੂ ਨੂੰ ਮਾਰ ਦਿੱਤਾ (1-7)

    • ਪੁਜਾਰੀਆਂ ਲਈ ਖਾਣ-ਪੀਣ ਸੰਬੰਧੀ ਨਿਯਮ (8-20)

  • 11

    • ਸ਼ੁੱਧ ਅਤੇ ਅਸ਼ੁੱਧ ਜਾਨਵਰ (1-47)

  • 12

    • ਬੱਚੇ ਦੇ ਜਨਮ ਤੋਂ ਬਾਅਦ ਸ਼ੁੱਧੀਕਰਣ (1-8)

  • 13

    • ਕੋੜ੍ਹ ਸੰਬੰਧੀ ਨਿਯਮ (1-46)

    • ਕੱਪੜਿਆਂ ਨੂੰ ਕੋੜ੍ਹ (47-59)

  • 14

    • ਕੋੜ੍ਹ ਤੋਂ ਸ਼ੁੱਧ ਕਰਨਾ (1-32)

    • ਕੋੜ੍ਹ ਲੱਗੇ ਘਰਾਂ ਨੂੰ ਸ਼ੁੱਧ ਕਰਨਾ (33-57)

  • 15

    • ਗੁਪਤ ਅੰਗਾਂ ਵਿੱਚੋਂ ਤਰਲ ਪਦਾਰਥ ਵਗਣ ਕਰਕੇ ਅਸ਼ੁੱਧ ਹੋਣਾ (1-33)

  • 16

    • ਪਾਪ ਮਿਟਾਉਣ ਦਾ ਦਿਨ (1-34)

  • 17

    • ਡੇਰਾ, ਬਲ਼ੀਆਂ ਚੜ੍ਹਾਉਣ ਦੀ ਜਗ੍ਹਾ (1-9)

    • ਖ਼ੂਨ ਖਾਣ ਦੀ ਮਨਾਹੀ (10-14)

    • ਮਰੇ ਪਏ ਜਾਨਵਰਾਂ ਸੰਬੰਧੀ ਨਿਯਮ (15, 16)

  • 18

    • ਨਾਜਾਇਜ਼ ਸਰੀਰਕ ਸੰਬੰਧ (1-30)

      • ਕਨਾਨੀਆਂ ਦੀ ਰੀਸ ਨਾ ਕਰੋ (3)

      • ਰਿਸ਼ਤੇਦਾਰਾਂ ਨਾਲ ਸਰੀਰਕ ਸੰਬੰਧ (6-18)

      • ਮਾਹਵਾਰੀ ਦੌਰਾਨ (19)

      • ਸਮਲਿੰਗੀ ਸੰਬੰਧ (22)

      • ਜਾਨਵਰਾਂ ਨਾਲ ਸਰੀਰਕ ਸੰਬੰਧ (23)

      • ‘ਸ਼ੁੱਧ ਰਹੋ, ਨਹੀਂ ਤਾਂ ਤੁਹਾਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ’ (24-30)

  • 19

    • ਪਵਿੱਤਰਤਾ ਸੰਬੰਧੀ ਕਈ ਨਿਯਮ (1-37)

      • ਵਾਢੀ ਦਾ ਸਹੀ ਤਰੀਕਾ (9, 10)

      • ਬੋਲ਼ਿਆਂ ਅਤੇ ਅੰਨ੍ਹਿਆਂ ਦਾ ਲਿਹਾਜ਼ ਕਰਨਾ (14)

      • ਕਿਸੇ ਨੂੰ ਬਦਨਾਮ ਕਰਨਾ (16)

      • ਦਿਲ ਵਿਚ ਨਾਰਾਜ਼ਗੀ ਨਾ ਪਾਲ਼ੋ (18)

      • ਜਾਦੂ-ਟੂਣੇ ਦੀ ਮਨਾਹੀ (26, 31)

      • ਗੋਦਨੇ ਗੁਦਵਾਉਣ ਦੀ ਮਨਾਹੀ (28)

      • ਬਜ਼ੁਰਗ ਆਦਮੀ ਦਾ ਆਦਰ (32)

      • ਪਰਦੇਸੀਆਂ ਨਾਲ ਸਲੂਕ (33, 34)

  • 20

    • ਮੋਲਕ ਦੀ ਭਗਤੀ; ਜਾਦੂ-ਟੂਣਾ (1-6)

    • ਪਵਿੱਤਰ ਬਣੋ ਅਤੇ ਮਾਪਿਆਂ ਦਾ ਆਦਰ ਕਰੋ (7-9)

    • ਹਰਾਮਕਾਰੀ ਲਈ ਮੌਤ ਦੀ ਸਜ਼ਾ (10-21)

    • ਦੇਸ਼ ਵਿਚ ਰਹਿਣ ਲਈ ਪਵਿੱਤਰ ਬਣੋ (22-26)

    • ਜਾਦੂ-ਟੂਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ (27)

  • 21

    • ਪੁਜਾਰੀਆਂ ਲਈ ਪਵਿੱਤਰ ਤੇ ਸ਼ੁੱਧ ਰਹਿਣਾ ਜ਼ਰੂਰੀ (1-9)

    • ਮਹਾਂ ਪੁਜਾਰੀ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ (10-15)

    • ਪੁਜਾਰੀਆਂ ਦੇ ਸਰੀਰ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ (16-24)

  • 22

    • ਪੁਜਾਰੀਆਂ ਦੀ ਸ਼ੁੱਧਤਾ ਅਤੇ ਪਵਿੱਤਰ ਚੀਜ਼ਾਂ ਖਾਣ ਸੰਬੰਧੀ ਨਿਯਮ (1-16)

    • ਬਿਨਾਂ ਨੁਕਸ ਵਾਲੇ ਜਾਨਵਰਾਂ ਦੀਆਂ ਬਲ਼ੀਆਂ ਹੀ ਕਬੂਲ ਹੋਣਗੀਆਂ (17-33)

  • 23

    • ਪਵਿੱਤਰ ਦਿਨ ਅਤੇ ਤਿਉਹਾਰ (1-44)

      • ਸਬਤ (3)

      • ਪਸਾਹ ਦਾ ਤਿਉਹਾਰ (4, 5)

      • ਬੇਖਮੀਰੀ ਰੋਟੀ ਦਾ ਤਿਉਹਾਰ (6-8)

      • ਪਹਿਲੇ ਫਲ ਦਾ ਚੜ੍ਹਾਵਾ (9-14)

      • ਹਫ਼ਤਿਆਂ ਦਾ ਤਿਉਹਾਰ (15-21)

      • ਵਾਢੀ ਦਾ ਸਹੀ ਤਰੀਕਾ (22)

      • ਤੁਰ੍ਹੀ ਵਜਾਉਣ ਦਾ ਤਿਉਹਾਰ (23-25)

      • ਪਾਪ ਮਿਟਾਉਣ ਦਾ ਦਿਨ (26-32)

      • ਛੱਪਰਾਂ ਦਾ ਤਿਉਹਾਰ (33-43)

  • 24

    • ਡੇਰੇ ਵਿਚ ਦੀਵਿਆਂ ਲਈ ਤੇਲ (1-4)

    • ਚੜ੍ਹਾਵੇ ਦੀਆਂ ਰੋਟੀਆਂ (5-9)

    • ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰਨ ਵਾਲੇ ਨੂੰ ਪੱਥਰ ਮਾਰ ਕੇ ਜਾਨੋਂ ਮਾਰਿਆ ਗਿਆ (10-23)

  • 25

    • ਸਬਤ ਦਾ ਸਾਲ (1-7)

    • ਆਜ਼ਾਦੀ ਦਾ ਸਾਲ (8-22)

    • ਜਾਇਦਾਦ ਵਾਪਸ ਮਿਲਣੀ (23-34)

    • ਗ਼ਰੀਬਾਂ ਨਾਲ ਸਲੂਕ (35-38)

    • ਗ਼ੁਲਾਮੀ ਸੰਬੰਧੀ ਕਾਨੂੰਨ (39-55)

  • 26

    • ਮੂਰਤੀ-ਪੂਜਾ ਤੋਂ ਦੂਰ ਰਹੋ (1, 2)

    • ਆਗਿਆਕਾਰੀ ਦੀਆਂ ਬਰਕਤਾਂ (3-13)

    • ਅਣਆਗਿਆਕਾਰੀ ਦੀ ਸਜ਼ਾ (14-46)

  • 27

    • ਸੁੱਖੀਆਂ ਚੀਜ਼ਾਂ ਛੁਡਾਉਣੀਆਂ (1-27)

    • ਬਿਨਾਂ ਸ਼ਰਤ ਯਹੋਵਾਹ ਨੂੰ ਅਰਪਿਤ ਕੀਤੀਆਂ ਚੀਜ਼ਾਂ (28, 29)

    • ਦਸਵੇਂ ਹਿੱਸੇ ਨੂੰ ਵਾਪਸ ਖ਼ਰੀਦਣਾ (30-34)