Skip to content

Skip to table of contents

ਮਲਾਕੀ ਦੀ ਕਿਤਾਬ

ਅਧਿਆਇ

1 2 3 4

ਅਧਿਆਵਾਂ ਦਾ ਸਾਰ

  • 1

    • ਯਹੋਵਾਹ ਦਾ ਆਪਣੇ ਲੋਕਾਂ ਲਈ ਪਿਆਰ (1-5)

    • ਪੁਜਾਰੀਆਂ ਨੇ ਨਿਕੰਮੇ ਚੜ੍ਹਾਵੇ ਚੜ੍ਹਾਏ (6-14)

      • ਕੌਮਾਂ ਵਿਚ ਪਰਮੇਸ਼ੁਰ ਦੇ ਨਾਂ ਦਾ ਆਦਰ ਕੀਤਾ ਜਾਵੇਗਾ (11)

  • 2

    • ਪੁਜਾਰੀ ਲੋਕਾਂ ਨੂੰ ਸਿਖਾਉਣ ਵਿਚ ਨਾਕਾਮ ਹੋਏ (1-9)

      • ਪੁਜਾਰੀਆਂ ਦੇ ਬੁੱਲ੍ਹਾਂ ʼਤੇ ਗਿਆਨ ਦੀਆਂ ਗੱਲਾਂ ਹੋਣ (7)

    • ਲੋਕ ਧੋਖੇ ਨਾਲ ਤਲਾਕ ਦੇਣ ਦੇ ਦੋਸ਼ੀ (10-17)

      • ‘“ਮੈਨੂੰ ਤਲਾਕ ਨਾਲ ਨਫ਼ਰਤ ਹੈ,” ਯਹੋਵਾਹ ਕਹਿੰਦਾ ਹੈ’ (16)

  • 3

    • ਸੱਚਾ ਪ੍ਰਭੂ ਆਪਣੇ ਮੰਦਰ ਨੂੰ ਸ਼ੁੱਧ ਕਰਨ ਆਵੇਗਾ (1-5)

      • ਇਕਰਾਰ ਦਾ ਦੂਤ (1)

    • ਯਹੋਵਾਹ ਕੋਲ ਵਾਪਸ ਆਉਣ ਲਈ ਹੱਲਾਸ਼ੇਰੀ (6-12)

      • ਯਹੋਵਾਹ ਕਦੇ ਨਹੀਂ ਬਦਲਦਾ (6)

      • “ਮੇਰੇ ਕੋਲ ਵਾਪਸ ਆਓ ਅਤੇ ਮੈਂ ਵੀ ਤੁਹਾਡੇ ਕੋਲ ਵਾਪਸ ਆਵਾਂਗਾ” (7)

      • ‘ਦਸਵਾਂ ਹਿੱਸਾ ਲਿਆਓ ਅਤੇ ਯਹੋਵਾਹ ਬਰਕਤਾਂ ਦਾ ਮੀਂਹ ਵਰ੍ਹਾਵੇਗਾ’ (10)

    • ਧਰਮੀ ਅਤੇ ਦੁਸ਼ਟ (13-18)

      • ਲੋਕਾਂ ਨੂੰ ਯਾਦ ਰੱਖਣ ਲਈ ਯਹੋਵਾਹ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ  (16)

      • ਧਰਮੀ ਅਤੇ ਦੁਸ਼ਟ ਵਿਚ ਫ਼ਰਕ (18)

  • 4

    • ਯਹੋਵਾਹ ਦੇ ਦਿਨ ਤੋਂ ਪਹਿਲਾਂ ਏਲੀਯਾਹ ਆਵੇਗਾ (1-6)

      • “ਨਿਆਂ ਦਾ ਸੂਰਜ ਚਮਕੇਗਾ” (2)