Skip to content

Skip to table of contents

ਨਹਮਯਾਹ ਦੀ ਕਿਤਾਬ

ਅਧਿਆਇ

1 2 3 4 5 6 7 8 9 10 11 12 13

ਅਧਿਆਵਾਂ ਦਾ ਸਾਰ

  • 1

    • ਯਰੂਸ਼ਲਮ ਤੋਂ ਖ਼ਬਰ (1-3)

    • ਨਹਮਯਾਹ ਦੀ ਪ੍ਰਾਰਥਨਾ (4-11)

  • 2

    • ਨਹਮਯਾਹ ਨੂੰ ਯਰੂਸ਼ਲਮ ਭੇਜਿਆ ਗਿਆ (1-10)

    • ਨਹਮਯਾਹ ਨੇ ਸ਼ਹਿਰ ਦੀਆਂ ਕੰਧਾਂ ਦੀ ਜਾਂਚ-ਪੜਤਾਲ ਕੀਤੀ (11-20)

  • 3

    • ਕੰਧਾਂ ਦੀ ਦੁਬਾਰਾ ਉਸਾਰੀ (1-32)

  • 4

    • ਵਿਰੋਧ ਦੇ ਬਾਵਜੂਦ ਕੰਮ ਹੁੰਦਾ ਗਿਆ (1-14)

    • ਹਥਿਆਰਬੰਦ ਕਾਮੇ ਉਸਾਰੀ ਕਰਦੇ ਰਹੇ (15-23)

  • 5

    • ਨਹਮਯਾਹ ਨੇ ਅਨਿਆਂ ਰੋਕਿਆ (1-13)

    • ਨਹਮਯਾਹ ਦੀ ਨਿਰਸੁਆਰਥ ਭਾਵਨਾ (14-19)

  • 6

    • ਦੁਬਾਰਾ ਉਸਾਰੀ ਕੀਤੇ ਜਾਣ ਦਾ ਵਿਰੋਧ ਜਾਰੀ ਰਿਹਾ (1-14)

    • ਕੰਧ 52 ਦਿਨਾਂ ਵਿਚ ਬਣ ਗਈ (15-19)

  • 7

    • ਸ਼ਹਿਰ ਦੇ ਦਰਵਾਜ਼ੇ ਅਤੇ ਦਰਬਾਨ (1-4)

    • ਵਾਪਸ ਮੁੜਨ ਵਾਲੇ ਗ਼ੁਲਾਮਾਂ ਦੀ ਸੂਚੀ (5-69)

      • ਮੰਦਰ ਦੇ ਸੇਵਾਦਾਰ (46-56)

      • ਸੁਲੇਮਾਨ ਦੇ ਸੇਵਕਾਂ ਦੇ ਪੁੱਤਰ (57-60)

    • ਕੰਮ ਲਈ ਦਾਨ (70-73)

  • 8

    • ਲੋਕਾਂ ਅੱਗੇ ਕਾਨੂੰਨ ਪੜ੍ਹਿਆ ਤੇ ਸਮਝਾਇਆ ਗਿਆ (1-12)

    • ਛੱਪਰਾਂ ਦਾ ਤਿਉਹਾਰ ਮਨਾਇਆ ਗਿਆ (13-18)

  • 9

    • ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ (1-38)

      • ਮਾਫ਼ ਕਰਨ ਵਾਲਾ ਪਰਮੇਸ਼ੁਰ ਯਹੋਵਾਹ (17)

  • 10

    • ਲੋਕ ਕਾਨੂੰਨ ਦੀ ਪਾਲਣਾ ਕਰਨ ਲਈ ਰਾਜ਼ੀ ਹੋਏ (1-39)

      • “ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਨਹੀਂ ਦਿਖਾਵਾਂਗੇ” (39)

  • 11

    • ਯਰੂਸ਼ਲਮ ਦੁਬਾਰਾ ਵਸਾਇਆ ਗਿਆ (1-36)

  • 12

    • ਪੁਜਾਰੀ ਅਤੇ ਲੇਵੀ (1-26)

    • ਕੰਧ ਦਾ ਉਦਘਾਟਨ (27-43)

    • ਮੰਦਰ ਵਿਚ ਸੇਵਾ ਲਈ ਮਦਦ (44-47)

  • 13

    • ਨਹਮਯਾਹ ਦੁਆਰਾ ਹੋਰ ਸੁਧਾਰ (1-31)

      • ਦਸਵਾਂ ਹਿੱਸਾ ਦਿੱਤਾ ਜਾਵੇ (10-13)

      • ਸਬਤ ਨੂੰ ਭ੍ਰਿਸ਼ਟ ਨਾ ਕੀਤਾ ਜਾਵੇ (15-22)

      • ਵਿਦੇਸ਼ੀ ਔਰਤਾਂ ਨਾਲ ਵਿਆਹ ਕਰਨ ਦੀ ਨਿੰਦਿਆ (23-28)