Skip to content

Skip to table of contents

ਗਿਣਤੀ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਫ਼ੌਜੀਆਂ ਦੇ ਨਾਵਾਂ ਦੀ ਸੂਚੀ (1-46)

    • ਲੇਵੀਆਂ ਨੂੰ ਫ਼ੌਜ ਵਿਚ ਕੰਮ ਕਰਨ ਤੋਂ ਛੋਟ (47-51)

    • ਛਾਉਣੀ ਵਿਚ ਤਰਤੀਬ ਨਾਲ ਤੰਬੂ ਲਾਉਣੇ (52-54)

  • 2

    • ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ (1-34)

      • ਯਹੂਦਾਹ ਦੇ ਦਲ ਦੇ ਤੰਬੂ ਪੂਰਬ ਵਿਚ (3-9)

      • ਰਊਬੇਨ ਦੇ ਦਲ ਦੇ ਤੰਬੂ ਦੱਖਣ ਵਿਚ (10-16)

      • ਵਿਚਕਾਰ ਲੇਵੀਆਂ ਦਾ ਦਲ (17)

      • ਇਫ਼ਰਾਈਮ ਦੇ ਦਲ ਦੇ ਤੰਬੂ ਪੱਛਮ ਵਿਚ (18-24)

      • ਦਾਨ ਦੇ ਦਲ ਦੇ ਤੰਬੂ ਉੱਤਰ ਵਿਚ (25-31)

      • ਸੂਚੀ ਵਿਚ ਦਰਜ ਫ਼ੌਜੀਆਂ ਦੀ ਕੁੱਲ ਗਿਣਤੀ (32-34)

  • 3

    • ਹਾਰੂਨ ਦੇ ਪੁੱਤਰ (1-4)

    • ਲੇਵੀਆਂ ਨੂੰ ਸੇਵਾ ਕਰਨ ਲਈ ਚੁਣਿਆ ਗਿਆ (5-39)

    • ਜੇਠਿਆਂ ਦੀ ਰਿਹਾਈ (40-51)

  • 4

    • ਕਹਾਥੀਆਂ ਦੀ ਸੇਵਾ (1-20)

    • ਗੇਰਸ਼ੋਨੀਆਂ ਦੀ ਸੇਵਾ (21-28)

    • ਮਰਾਰੀਆਂ ਦੀ ਸੇਵਾ (29-33)

    • ਨਾਵਾਂ ਦੀ ਸੂਚੀ ਦਾ ਸਾਰ (34-49)

  • 5

    • ਅਸ਼ੁੱਧ ਲੋਕਾਂ ਨੂੰ ਵੱਖਰਾ ਰੱਖਿਆ ਜਾਣਾ (1-4)

    • ਪਾਪ ਕਬੂਲ ਕਰਨਾ ਅਤੇ ਹਰਜਾਨਾ ਭਰਨਾ (5-10)

    • ਹਰਾਮਕਾਰੀ ਸੰਬੰਧੀ ਪਾਣੀ ਨਾਲ ਫ਼ੈਸਲਾ (11-31)

  • 6

    • ਨਜ਼ੀਰ ਦੀ ਸੁੱਖਣਾ (1-21)

    • ਪੁਜਾਰੀਆਂ ਵੱਲੋਂ ਬਰਕਤਾਂ (22-27)

  • 7

    • ਡੇਰੇ ਦੇ ਉਦਘਾਟਨ ʼਤੇ ਚੜ੍ਹਾਵੇ (1-89)

  • 8

    • ਹਾਰੂਨ ਨੇ ਸੱਤ ਦੀਵੇ ਬਾਲ਼ੇ (1-4)

    • ਲੇਵੀਆਂ ਨੂੰ ਸ਼ੁੱਧ ਕੀਤਾ ਗਿਆ, ਉਨ੍ਹਾਂ ਦੀ ਸੇਵਾ ਦੀ ਸ਼ੁਰੂਆਤ (5-22)

    • ਲੇਵੀਆਂ ਵਜੋਂ ਸੇਵਾ ਕਰਨ ਦੀ ਉਮਰ (23-26)

  • 9

    • ਦੇਰ ਨਾਲ ਪਸਾਹ ਮਨਾਉਣ ਦਾ ਇੰਤਜ਼ਾਮ (1-14)

    • ਡੇਰੇ ਉੱਤੇ ਬੱਦਲ ਅਤੇ ਅੱਗ (15-23)

  • 10

    • ਚਾਂਦੀ ਦੀਆਂ ਤੁਰ੍ਹੀਆਂ (1-10)

    • ਸੀਨਈ ਦੀ ਉਜਾੜ ਤੋਂ ਤੁਰਨਾ (11-13)

    • ਤਰਤੀਬ ਵਿਚ ਤੁਰਨਾ (14-28)

    • ਹੋਬਾਬ ਨੂੰ ਇਜ਼ਰਾਈਲੀਆਂ ਨੂੰ ਰਾਹ ਦਿਖਾਉਣ ਲਈ ਕਿਹਾ ਗਿਆ (29-34)

    • ਇਕ ਥਾਂ ਤੋਂ ਦੂਜੀ ਥਾਂ ਜਾਣ ਤੋਂ ਪਹਿਲਾਂ ਮੂਸਾ ਦੀ ਪ੍ਰਾਰਥਨਾ (35, 36)

  • 11

    • ਬੁੜ-ਬੁੜ ਕਰਨ ਕਰਕੇ ਪਰਮੇਸ਼ੁਰ ਨੇ ਅੱਗ ਵਰ੍ਹਾਈ (1-3)

    • ਲੋਕ ਮੀਟ ਲਈ ਰੋਣ ਲੱਗੇ (4-9)

    • ਮੂਸਾ ਨੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਿਆ (10-15)

    • ਯਹੋਵਾਹ ਨੇ 70 ਬਜ਼ੁਰਗਾਂ ਨੂੰ ਸ਼ਕਤੀ ਦਿੱਤੀ (16-25)

    • ਅਲਦਾਦ ਅਤੇ ਮੇਦਾਦ ਉੱਤੇ ਸ਼ਕਤੀ; ਯਹੋਸ਼ੁਆ ਦੇ ਦਿਲ ਵਿਚ ਈਰਖਾ (26-30)

    • ਬਟੇਰੇ ਘੱਲੇ; ਲਾਲਚ ਦੀ ਸਜ਼ਾ (31-35)

  • 12

    • ਮਿਰੀਅਮ ਤੇ ਹਾਰੂਨ ਮੂਸਾ ਦੇ ਖ਼ਿਲਾਫ਼ ਬੋਲੇ (1-3)

      • ਮੂਸਾ ਸਾਰੇ ਇਨਸਾਨਾਂ ਨਾਲੋਂ ਜ਼ਿਆਦਾ ਹਲੀਮ (3)

    • ਯਹੋਵਾਹ ਨੇ ਮੂਸਾ ਦਾ ਪੱਖ ਲਿਆ (4-8)

    • ਮਿਰੀਅਮ ਨੂੰ ਕੋੜ੍ਹ ਹੋ ਗਿਆ (9-16)

  • 13

    • 12 ਜਾਸੂਸਾਂ ਨੂੰ ਕਨਾਨ ਭੇਜਿਆ ਗਿਆ (1-24)

    • 10 ਜਾਸੂਸਾਂ ਵੱਲੋਂ ਬੁਰੀ ਖ਼ਬਰ (25-33)

  • 14

    • ਲੋਕ ਮਿਸਰ ਵਾਪਸ ਜਾਣਾ ਚਾਹੁੰਦੇ ਸਨ (1-10)

      • ਯਹੋਸ਼ੁਆ ਅਤੇ ਕਾਲੇਬ ਵੱਲੋਂ ਚੰਗੀ ਖ਼ਬਰ (6-9)

    • ਯਹੋਵਾਹ ਦਾ ਗੁੱਸਾ ਭੜਕਿਆ; ਮੂਸਾ ਨੇ ਬੇਨਤੀ ਕੀਤੀ (11-19)

    • ਸਜ਼ਾ: ਉਜਾੜ ਵਿਚ 40 ਸਾਲ (20-38)

    • ਅਮਾਲੇਕੀਆਂ ਨੇ ਇਜ਼ਰਾਈਲੀਆਂ ਨੂੰ ਹਰਾਇਆ (39-45)

  • 15

    • ਚੜ੍ਹਾਵਾ ਚੜ੍ਹਾਉਣ ਸੰਬੰਧੀ ਕਾਨੂੰਨ (1-21)

      • ਦੇਸ਼ ਦੇ ਵਾਸੀਆਂ ਅਤੇ ਪਰਦੇਸੀਆਂ ਲਈ ਇੱਕੋ ਜਿਹਾ ਕਾਨੂੰਨ (15, 16)

    • ਅਣਜਾਣੇ ਵਿਚ ਕੀਤੇ ਪਾਪਾਂ ਲਈ ਚੜ੍ਹਾਵੇ (22-29)

    • ਜਾਣ-ਬੁੱਝ ਕੇ ਕੀਤੇ ਪਾਪਾਂ ਲਈ ਸਜ਼ਾ (30, 31)

    • ਸਬਤ ਦਾ ਨਿਯਮ ਤੋੜਨ ਵਾਲੇ ਨੂੰ ਮੌਤ ਦੀ ਸਜ਼ਾ (32-36)

    • ਚੋਗਿਆਂ ਦੇ ਘੇਰੇ ʼਤੇ ਝਾਲਰ ਲਾਉਣੀ (37-41)

  • 16

    • ਕੋਰਹ, ਦਾਥਾਨ ਤੇ ਅਬੀਰਾਮ ਦੀ ਬਗਾਵਤ (1-19)

    • ਬਾਗ਼ੀਆਂ ਨੂੰ ਸਜ਼ਾ (20-50)

  • 17

    • ਹਾਰੂਨ ਦੀ ਲਾਠੀ ਉੱਤੇ ਡੋਡੀਆਂ ਇਕ ਨਿਸ਼ਾਨੀ (1-13)

  • 18

    • ਪੁਜਾਰੀਆਂ ਅਤੇ ਲੇਵੀਆਂ ਦੀਆਂ ਜ਼ਿੰਮੇਵਾਰੀਆਂ (1-7)

    • ਪੁਜਾਰੀਆਂ ਨੂੰ ਹਿੱਸਾ ਦੇਣਾ (8-19)

      • ਲੂਣ ਦਾ ਇਕਰਾਰ (19)

    • ਲੇਵੀਆਂ ਨੂੰ ਦਸਵਾਂ ਹਿੱਸਾ ਮਿਲੇਗਾ ਅਤੇ ਉਹ ਵੀ ਦਸਵਾਂ ਹਿੱਸਾ ਦੇਣਗੇ (20-32)

  • 19

    • ਲਾਲ ਗਾਂ ਅਤੇ ਸ਼ੁੱਧ ਕਰਨ ਵਾਲਾ ਪਾਣੀ (1-22)

  • 20

    • ਕਾਦੇਸ਼ ਵਿਚ ਮਿਰੀਅਮ ਦੀ ਮੌਤ (1)

    • ਮੂਸਾ ਨੇ ਚਟਾਨ ʼਤੇ ਡੰਡਾ ਮਾਰਿਆ ਅਤੇ ਪਾਪ ਕੀਤਾ (2-13)

    • ਅਦੋਮ ਨੇ ਇਜ਼ਰਾਈਲੀਆਂ ਨੂੰ ਲੰਘਣ ਨਹੀਂ ਦਿੱਤਾ (14-21)

    • ਹਾਰੂਨ ਦੀ ਮੌਤ (22-29)

  • 21

    • ਆਰਾਦ ਦੇ ਰਾਜੇ ਦੀ ਹਾਰ (1-3)

    • ਤਾਂਬੇ ਦਾ ਸੱਪ (4-9)

    • ਇਜ਼ਰਾਈਲੀਆਂ ਨੇ ਮੋਆਬ ਦੇ ਕਿਨਾਰੇ-ਕਿਨਾਰੇ ਸਫ਼ਰ ਕੀਤਾ (10-20)

    • ਅਮੋਰੀਆਂ ਦੇ ਰਾਜੇ ਸੀਹੋਨ ਦੀ ਹਾਰ (21-30)

    • ਅਮੋਰੀਆਂ ਦੇ ਰਾਜੇ ਓਗ ਦੀ ਹਾਰ (31-35)

  • 22

    • ਬਾਲਾਕ ਨੇ ਬਿਲਾਮ ਨੂੰ ਕੀਮਤ ਦੇ ਕੇ ਬੁਲਾਇਆ (1-21)

    • ਬਿਲਾਮ ਦੀ ਗਧੀ ਬੋਲਣ ਲੱਗੀ (22-41)

  • 23

    • ਬਿਲਾਮ ਦਾ ਪਹਿਲਾ ਸੰਦੇਸ਼ (1-12)

    • ਬਿਲਾਮ ਦਾ ਦੂਜਾ ਸੰਦੇਸ਼ (13-30)

  • 24

    • ਬਿਲਾਮ ਦਾ ਤੀਜਾ ਸੰਦੇਸ਼ (1-11)

    • ਬਿਲਾਮ ਦਾ ਚੌਥਾ ਸੰਦੇਸ਼ (12-25)

  • 25

    • ਇਜ਼ਰਾਈਲੀਆਂ ਨੇ ਮੋਆਬੀ ਕੁੜੀਆਂ ਨਾਲ ਪਾਪ ਕੀਤਾ (1-5)

    • ਫ਼ੀਨਹਾਸ ਨੇ ਕਦਮ ਚੁੱਕਿਆ (6-18)

  • 26

    • ਇਜ਼ਰਾਈਲ ਦੇ ਗੋਤਾਂ ਦੀ ਦੂਜੀ ਵਾਰ ਗਿਣਤੀ (1-65)

  • 27

    • ਸਲਾਫਹਾਦ ਦੀਆਂ ਕੁੜੀਆਂ (1-11)

    • ਯਹੋਸ਼ੁਆ ਨੂੰ ਮੂਸਾ ਦੀ ਥਾਂ ਆਗੂ ਨਿਯੁਕਤ ਕੀਤਾ ਗਿਆ (12-23)

  • 28

    • ਅਲੱਗ-ਅਲੱਗ ਚੜ੍ਹਾਵੇ ਚੜ੍ਹਾਉਣ ਦੇ ਤਰੀਕੇ (1-31)

      • ਰੋਜ਼ ਚੜ੍ਹਾਈਆਂ ਜਾਣ ਵਾਲੀਆਂ ਬਲ਼ੀਆਂ (1-8)

      • ਸਬਤ ਲਈ (9, 10)

      • ਹਰ ਮਹੀਨੇ ਚੜ੍ਹਾਏ ਜਾਣ ਵਾਲੇ ਚੜ੍ਹਾਵੇ (11-15)

      • ਪਸਾਹ ਲਈ (16-25)

      • ਹਫ਼ਤਿਆਂ ਦੇ ਤਿਉਹਾਰ ਲਈ (26-31)

  • 29

    • ਅਲੱਗ-ਅਲੱਗ ਚੜ੍ਹਾਵੇ ਚੜ੍ਹਾਉਣ ਦੇ ਤਰੀਕੇ (1-40)

      • ਤੁਰ੍ਹੀ ਵਜਾਉਣ ਦਾ ਦਿਨ (1-6)

      • ਪਾਪ ਮਿਟਾਉਣ ਦਾ ਦਿਨ (7-11)

      • ਛੱਪਰਾਂ ਦਾ ਤਿਉਹਾਰ (12-38)

  • 30

    • ਆਦਮੀਆਂ ਦੀਆਂ ਸੁੱਖਣਾਂ (1, 2)

    • ਔਰਤਾਂ ਅਤੇ ਧੀਆਂ ਦੀਆਂ ਸੁੱਖਣਾਂ (3-16)

  • 31

    • ਮਿਦਿਆਨ ਤੋਂ ਬਦਲਾ ਲਿਆ ਗਿਆ (1-12)

      • ਬਿਲਾਮ ਨੂੰ ਮੌਤ ਦੇ ਘਾਟ ਉਤਾਰਿਆ ਗਿਆ (8)

    • ਲੁੱਟ ਦੇ ਮਾਲ ਸੰਬੰਧੀ ਹਿਦਾਇਤਾਂ (13-54)

  • 32

    • ਯਰਦਨ ਦੇ ਪੂਰਬ ਵੱਲ ਵੱਸਣਾ (1-42)

  • 33

    • ਉਜਾੜ ਵਿਚ ਇਜ਼ਰਾਈਲੀਆਂ ਦੇ ਸਫ਼ਰ ਦਾ ਬਿਓਰਾ (1-49)

    • ਕਨਾਨ ਉੱਤੇ ਜਿੱਤ ਹਾਸਲ ਕਰਨ ਲਈ ਹਿਦਾਇਤਾਂ (50-56)

  • 34

    • ਕਨਾਨ ਦੀਆਂ ਸਰਹੱਦਾਂ (1-15)

    • ਜ਼ਮੀਨ ਵੰਡਣ ਲਈ ਆਦਮੀਆਂ ਨੂੰ ਠਹਿਰਾਇਆ ਗਿਆ (16-29)

  • 35

    • ਲੇਵੀਆਂ ਲਈ ਸ਼ਹਿਰ (1-8)

    • ਪਨਾਹ ਦੇ ਸ਼ਹਿਰ (9-34)

  • 36

    • ਵਾਰਸ ਕੁੜੀਆਂ ਦੇ ਵਿਆਹ ਸੰਬੰਧੀ ਕਾਨੂੰਨ (1-13)