Skip to content

Skip to table of contents

ਕੂਚ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਮਿਸਰ ਵਿਚ ਇਜ਼ਰਾਈਲੀਆਂ ਦੀ ਗਿਣਤੀ ਵਧੀ (1-7)

    • ਫ਼ਿਰਊਨ ਨੇ ਇਜ਼ਰਾਈਲੀਆਂ ਉੱਤੇ ਅਤਿਆਚਾਰ ਕੀਤਾ (8-14)

    • ਪਰਮੇਸ਼ੁਰ ਦਾ ਡਰ ਮੰਨਣ ਵਾਲੀਆਂ ਦਾਈਆਂ ਨੇ ਜਾਨਾਂ ਬਚਾਈਆਂ (15-22)

  • 2

    • ਮੂਸਾ ਦਾ ਜਨਮ (1-4)

    • ਫ਼ਿਰਊਨ ਦੀ ਧੀ ਨੇ ਮੂਸਾ ਨੂੰ ਗੋਦ ਲਿਆ (5-10)

    • ਮੂਸਾ ਮਿਦਿਆਨ ਨੂੰ ਭੱਜ ਗਿਆ ਅਤੇ ਸਿੱਪੋਰਾਹ ਨਾਲ ਵਿਆਹ ਕਰਾਇਆ (11-22)

    • ਪਰਮੇਸ਼ੁਰ ਨੇ ਇਜ਼ਰਾਈਲੀਆਂ ਦੀਆਂ ਆਹਾਂ ਸੁਣੀਆਂ (23-25)

  • 3

    • ਮੂਸਾ ਅਤੇ ਬਲ਼ਦੀ ਝਾੜੀ (1-12)

    • ਯਹੋਵਾਹ ਨੇ ਆਪਣੇ ਨਾਂ ਦਾ ਮਤਲਬ ਸਮਝਾਇਆ (13-15)

    • ਯਹੋਵਾਹ ਨੇ ਮੂਸਾ ਨੂੰ ਹਿਦਾਇਤਾਂ ਦਿੱਤੀਆਂ (16-22)

  • 4

    • ਮੂਸਾ ਨੂੰ ਤਿੰਨ ਚਮਤਕਾਰ ਕਰਨ ਲਈ ਕਿਹਾ ਗਿਆ (1-9)

    • ਮੂਸਾ ਨੇ ਆਪਣੇ ਆਪ ਨੂੰ ਨਾਕਾਬਲ ਸਮਝਿਆ (10-17)

    • ਮੂਸਾ ਮਿਸਰ ਨੂੰ ਵਾਪਸ ਗਿਆ (18-26)

    • ਮੂਸਾ ਹਾਰੂਨ ਨੂੰ ਦੁਬਾਰਾ ਮਿਲਿਆ (27-31)

  • 5

    • ਮੂਸਾ ਤੇ ਹਾਰੂਨ ਫ਼ਿਰਊਨ ਸਾਮ੍ਹਣੇ ਗਏ (1-5)

    • ਅਤਿਆਚਾਰ ਵਧਿਆ (6-18)

    • ਇਜ਼ਰਾਈਲੀਆਂ ਨੇ ਮੂਸਾ ਤੇ ਹਾਰੂਨ ʼਤੇ ਦੋਸ਼ ਲਾਇਆ (19-23)

  • 6

    • ਆਜ਼ਾਦੀ ਦਾ ਵਾਅਦਾ ਦੁਹਰਾਇਆ ਗਿਆ (1-13)

      • ਯਹੋਵਾਹ ਦੇ ਨਾਂ ਦੇ ਮਤਲਬ ਦੀ ਪੂਰੀ ਸਮਝ ਨਹੀਂ ਸੀ (2, 3)

    • ਮੂਸਾ ਅਤੇ ਹਾਰੂਨ ਦੀ ਵੰਸ਼ਾਵਲੀ (14-27)

    • ਮੂਸਾ ਫ਼ਿਰਊਨ ਸਾਮ੍ਹਣੇ ਦੁਬਾਰਾ ਪੇਸ਼ ਹੋਇਆ (28-30)

  • 7

    • ਯਹੋਵਾਹ ਨੇ ਮੂਸਾ ਨੂੰ ਤਕੜਾ ਕੀਤਾ (1-7)

    • ਹਾਰੂਨ ਦਾ ਡੰਡਾ ਇਕ ਵੱਡਾ ਸੱਪ ਬਣ ਗਿਆ (8-13)

    • ਪਹਿਲੀ ਆਫ਼ਤ: ਪਾਣੀ ਖ਼ੂਨ ਬਣ ਗਿਆ (14-25)

  • 8

    • ਦੂਜੀ ਆਫ਼ਤ: ਡੱਡੂ (1-15)

    • ਤੀਜੀ ਆਫ਼ਤ: ਮੱਛਰ (16-19)

    • ਚੌਥੀ ਆਫ਼ਤ: ਮੱਖ (20-32)

      • ਗੋਸ਼ਨ ਪ੍ਰਭਾਵਿਤ ਨਹੀਂ ਹੋਇਆ (22, 23)

  • 9

    • ਪੰਜਵੀਂ ਆਫ਼ਤ: ਪਾਲਤੂ ਪਸ਼ੂਆਂ ਦੀ ਮੌਤ (1-7)

    • ਛੇਵੀਂ ਆਫ਼ਤ: ਇਨਸਾਨਾਂ ਅਤੇ ਜਾਨਵਰਾਂ ਦੇ ਸਰੀਰ ʼਤੇ ਫੋੜੇ (8-12)

    • ਸੱਤਵੀਂ ਆਫ਼ਤ: ਗੜੇ (13-35)

      • ਫ਼ਿਰਊਨ ਪਰਮੇਸ਼ੁਰ ਦੀ ਸ਼ਕਤੀ ਦੇਖਣ ਲਈ ਮਜਬੂਰ (16)

      • ਯਹੋਵਾਹ ਦੇ ਨਾਂ ਦਾ ਐਲਾਨ (16)

  • 10

    • ਅੱਠਵੀਂ ਆਫ਼ਤ: ਟਿੱਡੀਆਂ (1-20)

    • ਨੌਵੀਂ ਆਫ਼ਤ: ਹਨੇਰਾ (21-29)

  • 11

    • ਦਸਵੀਂ ਆਫ਼ਤ ਦਾ ਐਲਾਨ (1-10)

      • ਇਜ਼ਰਾਈਲੀਆਂ ਨੂੰ ਤੋਹਫ਼ੇ ਮੰਗਣ ਲਈ ਕਿਹਾ ਗਿਆ (2)

  • 12

    • ਪਸਾਹ ਦੇ ਤਿਉਹਾਰ ਦੀ ਸ਼ੁਰੂਆਤ (1-28)

      • ਚੁਗਾਠਾਂ ʼਤੇ ਖ਼ੂਨ ਛਿੜਕਣ ਲਈ ਕਿਹਾ ਗਿਆ (7)

    • ਦੱਸਵੀਂ ਆਫ਼ਤ: ਜੇਠੇ ਮਾਰ ਦਿੱਤੇ ਗਏ (29-32)

    • ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ (33-42)

      • 430 ਸਾਲ ਖ਼ਤਮ ਹੋਏ (40, 41)

    • ਪਸਾਹ ਦੇ ਤਿਉਹਾਰ ਸੰਬੰਧੀ ਹਿਦਾਇਤਾਂ (43-51)

  • 13

    • ਹਰ ਜੇਠਾ ਯਹੋਵਾਹ ਦਾ ਹੈ (1, 2)

    • ਬੇਖਮੀਰੀ ਰੋਟੀ ਦਾ ਤਿਉਹਾਰ (3-10)

    • ਹਰ ਜੇਠਾ ਯਹੋਵਾਹ ਨੂੰ ਅਰਪਿਤ (11-16)

    • ਲਾਲ ਸਮੁੰਦਰ ਵੱਲ ਜਾਣ ਦੀ ਹਿਦਾਇਤ (17-20)

    • ਬੱਦਲ ਅਤੇ ਅੱਗ ਦਾ ਥੰਮ੍ਹ (21, 22)

  • 14

    • ਇਜ਼ਰਾਈਲ ਲਾਲ ਸਮੁੰਦਰ ਦੇ ਕੰਢੇ (1-4)

    • ਫ਼ਿਰਊਨ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ (5-14)

    • ਇਜ਼ਰਾਈਲੀਆਂ ਨੇ ਲਾਲ ਸਮੁੰਦਰ ਪਾਰ ਕੀਤਾ (15-25)

    • ਮਿਸਰੀ ਸਮੁੰਦਰ ਵਿਚ ਡੁੱਬ ਗਏ (26-28)

    • ਇਜ਼ਰਾਈਲੀਆਂ ਨੇ ਯਹੋਵਾਹ ʼਤੇ ਨਿਹਚਾ ਕੀਤੀ (29-31)

  • 15

    • ਮੂਸਾ ਅਤੇ ਇਜ਼ਰਾਈਲੀਆਂ ਨੇ ਜਿੱਤ ਦਾ ਗੀਤ ਗਾਇਆ (1-19)

    • ਮਰੀਅਮ ਨੇ ਵੀ ਜਵਾਬ ਵਿਚ ਗੀਤ ਗਾਇਆ (20, 21)

    • ਕੌੜੇ ਪਾਣੀ ਨੂੰ ਮਿੱਠਾ ਕੀਤਾ (22-27)

  • 16

    • ਲੋਕਾਂ ਨੇ ਭੋਜਨ ਬਾਰੇ ਬੁੜ-ਬੁੜ ਕੀਤੀ (1-3)

    • ਯਹੋਵਾਹ ਨੇ ਬੁੜ-ਬੁੜ ਸੁਣੀ (4-12)

    • ਬਟੇਰੇ ਅਤੇ ਮੰਨ ਦਿੱਤਾ ਗਿਆ (13-21)

    • ਸਬਤ ਦੇ ਦਿਨ ਮੰਨ ਨਹੀਂ ਮਿਲਿਆ (22-30)

    • ਕੁਝ ਮੰਨ ਯਾਦਗਾਰ ਵਜੋਂ ਰੱਖਿਆ ਗਿਆ (31-36)

  • 17

    • ਹੋਰੇਬ ਵਿਚ ਪਾਣੀ ਦੀ ਘਾਟ ਦੀ ਸ਼ਿਕਾਇਤ (1-4)

    • ਚਟਾਨ ਵਿੱਚੋਂ ਪਾਣੀ ਕੱਢਿਆ (5-7)

    • ਅਮਾਲੇਕੀਆਂ ਦਾ ਹਮਲਾ ਅਤੇ ਹਾਰ (8-16)

  • 18

    • ਯਿਥਰੋ ਤੇ ਸਿੱਪੋਰਾਹ ਆਏ (1-12)

    • ਯਿਥਰੋ ਨੇ ਨਿਆਂਕਾਰ ਨਿਯੁਕਤ ਕਰਨ ਦੀ ਸਲਾਹ ਦਿੱਤੀ (13-27)

  • 19

    • ਸੀਨਈ ਪਹਾੜ ਉੱਤੇ (1-25)

      • ਇਜ਼ਰਾਈਲ ਪੁਜਾਰੀਆਂ ਦਾ ਰਾਜ ਬਣੇਗਾ (5, 6)

      • ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਪਵਿੱਤਰ ਕੀਤਾ ਗਿਆ (14, 15)

  • 20

    • ਦਸ ਹੁਕਮ (1-17)

    • ਇਜ਼ਰਾਈਲੀ ਨਜ਼ਾਰਾ ਦੇਖ ਕੇ ਡਰ ਗਏ (18-21)

    • ਭਗਤੀ ਸੰਬੰਧੀ ਹਿਦਾਇਤਾਂ (22-26)

  • 21

    • ਇਜ਼ਰਾਈਲ ਨੂੰ ਕਾਨੂੰਨ ਦਿੱਤੇ ਗਏ (1-36)

      • ਇਬਰਾਨੀ ਗ਼ੁਲਾਮਾਂ ਸੰਬੰਧੀ (2-11)

      • ਕਿਸੇ ਨਾਲ ਮਾਰ-ਕੁਟਾਈ ਹੋਣ ਸੰਬੰਧੀ (12-27)

      • ਜਾਨਵਰਾਂ ਸੰਬੰਧੀ (28-36)

  • 22

    • ਇਜ਼ਰਾਈਲ ਨੂੰ ਕਾਨੂੰਨ ਦਿੱਤੇ ਗਏ (1-31)

      • ਚੋਰੀ ਸੰਬੰਧੀ (1-4)

      • ਫ਼ਸਲਾਂ ਦੇ ਨੁਕਸਾਨ ਸੰਬੰਧੀ (5, 6)

      • ਹਰਜਾਨੇ ਅਤੇ ਮਾਲਕੀ ਸੰਬੰਧੀ (7-15)

      • ਕਿਸੇ ਕੁੜੀ ਨੂੰ ਬਹਿਕਾਉਣ ਸੰਬੰਧੀ (16, 17)

      • ਭਗਤੀ ਅਤੇ ਸਮਾਜ ਵਿਚ ਨਿਆਂ ਸੰਬੰਧੀ (18-31)

  • 23

    • ਇਜ਼ਰਾਈਲੀਆਂ ਨੂੰ ਕਾਨੂੰਨ ਦਿੱਤੇ ਗਏ (1-19)

      • ਈਮਾਨਦਾਰੀ ਅਤੇ ਨਿਆਂ ਨਾਲ ਪੇਸ਼ ਆਉਣ ਸੰਬੰਧੀ (1-9)

      • ਸਬਤਾਂ ਅਤੇ ਤਿਉਹਾਰਾਂ ਸੰਬੰਧੀ (10-19)

    • ਦੂਤ ਇਜ਼ਰਾਈਲ ਦੀ ਅਗਵਾਈ ਕਰੇਗਾ (20-26)

    • ਦੇਸ਼ ʼਤੇ ਕਬਜ਼ਾ ਅਤੇ ਹੱਦਾਂ (27-33)

  • 24

    • ਲੋਕ ਇਕਰਾਰ ਮੁਤਾਬਕ ਚੱਲਣ ਲਈ ਸਹਿਮਤ (1-11)

    • ਮੂਸਾ ਸੀਨਈ ਪਹਾੜ ʼਤੇ (12-18)

  • 25

    • ਡੇਰੇ ਲਈ ਦਾਨ (1-9)

    • ਸੰਦੂਕ (10-22)

    • ਮੇਜ਼ (23-30)

    • ਸ਼ਮਾਦਾਨ (31-40)

  • 26

    • ਡੇਰਾ (1-37)

      • ਪਰਦੇ (1-14)

      • ਚੌਖਟੇ ਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ (15-30)

      • ਪਰਦਾ ਅਤੇ ਤੰਬੂ ਦੇ ਅਗਲੇ ਪਾਸੇ ਦਾ ਪਰਦਾ (31-37)

  • 27

    • ਹੋਮ-ਬਲ਼ੀ ਦੀ ਵੇਦੀ (1-8)

    • ਵਿਹੜਾ (9-19)

    • ਸ਼ਮਾਦਾਨ ਲਈ ਤੇਲ (20, 21)

  • 28

    • ਪੁਜਾਰੀਆਂ ਦੇ ਲਿਬਾਸ (1-5)

    • ਏਫ਼ੋਦ (6-14)

    • ਸੀਨਾਬੰਦ (15-30)

      • ਊਰੀਮ ਤੇ ਤੁੰਮੀਮ (30)

    • ਬਿਨਾਂ ਬਾਹਾਂ ਵਾਲਾ ਕੁੜਤਾ (31-35)

    • ਪਗੜੀ ਅਤੇ ਸੋਨੇ ਦੀ ਪੱਤਰੀ (36-39)

    • ਪੁਜਾਰੀਆਂ ਦੇ ਹੋਰ ਲਿਬਾਸ (40-43)

  • 29

    • ਪੁਜਾਰੀਆਂ ਦੀ ਨਿਯੁਕਤੀ (1-37)

    • ਰੋਜ਼ਾਨਾ ਦੀ ਭੇਟ (38-46)

  • 30

    • ਧੂਪ ਦੀ ਵੇਦੀ (1-10)

    • ਮਰਦਮਸ਼ੁਮਾਰੀ ਅਤੇ ਰਿਹਾਈ ਦੀ ਕੀਮਤ (11-16)

    • ਹੱਥ-ਪੈਰ ਧੋਣ ਲਈ ਹੌਦ (17-21)

    • ਪਵਿੱਤਰ ਤੇਲ ਬਣਾਉਣ ਲਈ ਖ਼ਾਸ ਮਸਾਲਾ (22-33)

    • ਪਵਿੱਤਰ ਧੂਪ ਬਣਾਉਣ ਦੀ ਵਿਧੀ (34-38)

  • 31

    • ਕਾਰੀਗਰਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਮਿਲੀ (1-11)

    • ਸਬਤ, ਪਰਮੇਸ਼ੁਰ ਅਤੇ ਇਜ਼ਰਾਈਲ ਵਿਚਕਾਰ ਇਕ ਨਿਸ਼ਾਨੀ (12-17)

    • ਪੱਥਰ ਦੀਆਂ ਦੋ ਫੱਟੀਆਂ (18)

  • 32

    • ਸੋਨੇ ਦੇ ਵੱਛੇ ਦੀ ਪੂਜਾ (1-35)

      • ਮੂਸਾ ਨੇ ਵੱਖਰੀ ਕਿਸਮ ਦੇ ਗੀਤ ਦੀ ਆਵਾਜ਼ ਸੁਣੀ (17, 18)

      • ਮੂਸਾ ਨੇ ਕਾਨੂੰਨ ਵਾਲੀਆਂ ਫੱਟੀਆਂ ਤੋੜ ਦਿੱਤੀਆਂ (19)

      • ਲੇਵੀਆਂ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ (26-29)

  • 33

    • ਪਰਮੇਸ਼ੁਰ ਵੱਲੋਂ ਤਾੜਨਾ ਦਾ ਸੰਦੇਸ਼ (1-6)

    • ਛਾਉਣੀ ਤੋਂ ਬਾਹਰ ਮੰਡਲੀ ਦਾ ਤੰਬੂ (7-11)

    • ਯਹੋਵਾਹ ਦੀ ਮਹਿਮਾ ਦੇਖਣ ਲਈ ਮੂਸਾ ਦੀ ਬੇਨਤੀ (12-23)

  • 34

    • ਪੱਥਰ ਦੀਆਂ ਨਵੀਆਂ ਫੱਟੀਆਂ (1-4)

    • ਮੂਸਾ ਨੇ ਯਹੋਵਾਹ ਦੀ ਮਹਿਮਾ ਦੇਖੀ (5-9)

    • ਇਕਰਾਰ ਦੀਆਂ ਗੱਲਾਂ ਦੁਹਰਾਈਆਂ ਗਈਆਂ (10-28)

    • ਮੂਸਾ ਦੇ ਚਿਹਰੇ ਤੋਂ ਰੌਸ਼ਨੀ ਦੀਆਂ ਕਿਰਨਾਂ (29-35)

  • 35

    • ਸਬਤ ਸੰਬੰਧੀ ਹਿਦਾਇਤਾਂ (1-3)

    • ਡੇਰੇ ਲਈ ਦਾਨ (4-29)

    • ਬਸਲੇਲ ਅਤੇ ਆਹਾਲੀਆਬ ਨੂੰ ਪਰਮੇਸ਼ੁਰ ਦੀ ਸ਼ਕਤੀ ਮਿਲੀ (30-35)

  • 36

    • ਲੋੜੋਂ ਵੱਧ ਦਾਨ ਇਕੱਠਾ ਹੋਇਆ (1-7)

    • ਡੇਰੇ ਦੀ ਉਸਾਰੀ (8-38)

  • 37

    • ਸੰਦੂਕ ਬਣਾਇਆ ਗਿਆ (1-9)

    • ਮੇਜ਼ (10-16)

    • ਸ਼ਮਾਦਾਨ (17-24)

    • ਧੂਪ ਦੀ ਵੇਦੀ (25-29)

  • 38

    • ਹੋਮ-ਬਲ਼ੀ ਦੀ ਵੇਦੀ (1-7)

    • ਤਾਂਬੇ ਦਾ ਹੌਦ (8)

    • ਵਿਹੜਾ (9-20)

    • ਡੇਰੇ ਦੇ ਸਾਮਾਨ ਦੀ ਸੂਚੀ (21-31)

  • 39

    • ਪੁਜਾਰੀਆਂ ਦੇ ਲਿਬਾਸ ਬਣਾਏ ਗਏ (1)

    • ਏਫ਼ੋਦ (2-7)

    • ਸੀਨਾਬੰਦ (8-21)

    • ਬਿਨਾਂ ਬਾਹਾਂ ਵਾਲਾ ਕੁੜਤਾ (22-26)

    • ਪੁਜਾਰੀਆਂ ਦੇ ਹੋਰ ਲਿਬਾਸ (27-29)

    • ਸੋਨੇ ਦੀ ਪੱਤਰੀ (30, 31)

    • ਮੂਸਾ ਨੇ ਡੇਰੇ ਦਾ ਨਿਰੀਖਣ ਕੀਤਾ (32-43)

  • 40

    • ਡੇਰਾ ਖੜ੍ਹਾ ਕੀਤਾ ਗਿਆ (1-33)

    • ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ (34-38)