Skip to content

Skip to table of contents

ਉਪਦੇਸ਼ਕ ਦੀ ਕਿਤਾਬ

ਅਧਿਆਇ

1 2 3 4 5 6 7 8 9 10 11 12

ਅਧਿਆਵਾਂ ਦਾ ਸਾਰ

  • 1

    • ਸਭ ਕੁਝ ਵਿਅਰਥ ਹੈ (1-11)

      • ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ (4)

      • ਕੁਦਰਤੀ ਚੱਕਰ ਲਗਾਤਾਰ ਚੱਲਦੇ ਰਹਿੰਦੇ ਹਨ (5-7)

      • ਧਰਤੀ ਉੱਤੇ ਕੁਝ ਵੀ ਨਵਾਂ ਨਹੀਂ ਹੁੰਦਾ (9)

    • ਇਨਸਾਨ ਦੀ ਬੁੱਧ ਦੀ ਇਕ ਹੱਦ ਹੈ (12-18)

      • ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ (14)

  • 2

    • ਸੁਲੇਮਾਨ ਦੇ ਕੰਮ ਦਾ ਲੇਖਾ-ਜੋਖਾ (1-11)

    • ਇਨਸਾਨ ਦੀ ਬੁੱਧ ਦਾ ਫ਼ਾਇਦਾ ਇਕ ਹੱਦ ਤਕ (12-16)

    • ਸਖ਼ਤ ਮਿਹਨਤ ਵਿਅਰਥ ਜਾਂਦੀ ਹੈ (17-23)

    • ਖਾਹ, ਪੀ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰ (24-26)

  • 3

    • ਹਰ ਚੀਜ਼ ਦਾ ਇਕ ਸਮਾਂ ਹੈ (1-8)

    • ਪਰਮੇਸ਼ੁਰ ਤੋਂ ਮਿਲੀ ਜ਼ਿੰਦਗੀ ਦਾ ਆਨੰਦ ਮਾਣ (9-15)

      • ਇਨਸਾਨ ਦੇ ਮਨ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਵਿਚਾਰ (11)

    • ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਦਾ ਹੈ (16, 17)

    • ਇਨਸਾਨ ਅਤੇ ਜਾਨਵਰ ਦੋਵੇਂ ਮਰਦੇ ਹਨ (18-22)

      • ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ (20)

  • 4

    • ਜ਼ੁਲਮ ਮੌਤ ਨਾਲੋਂ ਬਦਤਰ (1-3)

    • ਕੰਮ ਪ੍ਰਤੀ ਸਹੀ ਨਜ਼ਰੀਆ (4-6)

    • ਇਕ ਦੋਸਤ ਦੀ ਅਹਿਮੀਅਤ (7-12)

      • ਇਕ ਨਾਲੋਂ ਦੋ ਚੰਗੇ (9)

    • ਰਾਜੇ ਦੀ ਜ਼ਿੰਦਗੀ ਵਿਅਰਥ ਹੋ ਸਕਦੀ ਹੈ (13-16)

  • 5

    • ਪਰਮੇਸ਼ੁਰ ਦਾ ਡਰ ਰੱਖਦੇ ਹੋਏ ਉਸ ਕੋਲ ਜਾਹ (1-7)

    • ਛੋਟੇ ਅਧਿਕਾਰੀਆਂ ਉੱਤੇ ਉੱਚ ਅਧਿਕਾਰੀ ਦੀ ਨਜ਼ਰ (8, 9)

    • ਧਨ-ਦੌਲਤ ਵਿਅਰਥ ਹੈ (10-20)

      • ਪੈਸੇ ਨਾਲ ਪਿਆਰ ਕਰਨ ਵਾਲੇ ਕਦੇ ਨਹੀਂ ਰੱਜਦੇ (10)

      • ਨੌਕਰ ਨੂੰ ਮਿੱਠੀ ਨੀਂਦ ਆਉਂਦੀ ਹੈ (12)

  • 6

    • ਧਨ-ਦੌਲਤ ਦਾ ਮਜ਼ਾ ਨਾ ਲੈਣਾ (1-6)

    • ਜੋ ਕੁਝ ਤੇਰੇ ਕੋਲ ਹੈ, ਉਸ ਦਾ ਮਜ਼ਾ ਲੈ (7-12)

  • 7

    • ਨੇਕਨਾਮੀ, ਮੌਤ ਦਾ ਦਿਨ (1-4)

    • ਬੁੱਧੀਮਾਨ ਦੀ ਝਿੜਕ (5-7)

    • ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ (8-10)

    • ਬੁੱਧ ਦੇ ਫ਼ਾਇਦੇ (11, 12)

    • ਚੰਗੇ ਅਤੇ ਮਾੜੇ ਦਿਨ (13-15)

    • ਹੱਦੋਂ ਵੱਧ ਕੁਝ ਨਾ ਕਰ (16-22)

    • ਉਪਦੇਸ਼ਕ ਨੇ ਸਿੱਟਾ ਕੱਢਿਆ (23-29)

  • 8

    • ਨਾਮੁਕੰਮਲ ਇਨਸਾਨਾਂ ਦੇ ਰਾਜ ਅਧੀਨ (1-17)

      • ਰਾਜੇ ਦੇ ਫ਼ਰਮਾਨ ਮੰਨ (2-4)

      • ਇਨਸਾਨ ਨੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ (9)

      • ਜਦੋਂ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ (11)

      • ਖਾਹ, ਪੀ ਅਤੇ ਖ਼ੁਸ਼ੀ ਮਨਾ (15)

  • 9

    • ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ (1-3)

    • ਚਾਹੇ ਮੌਤ ਆਉਣੀ ਹੈ, ਫਿਰ ਵੀ ਜ਼ਿੰਦਗੀ ਦਾ ਮਜ਼ਾ ਲੈ (4-12)

      • ਮਰੇ ਹੋਏ ਕੁਝ ਵੀ ਨਹੀਂ ਜਾਣਦੇ (5)

      • ਕਬਰ ਵਿਚ ਕੋਈ ਕੰਮ ਨਹੀਂ (10)

      • ਬੁਰਾ ਸਮਾਂ ਅਤੇ ਅਚਾਨਕ ਕੁਝ ਵਾਪਰਨਾ (11)

    • ਬੁੱਧੀਮਾਨ ਦੀ ਕਦਰ ਹਮੇਸ਼ਾ ਨਹੀਂ ਕੀਤੀ ਜਾਂਦੀ (13-18)

  • 10

    • ਥੋੜ੍ਹੀ ਜਿਹੀ ਮੂਰਖਤਾ ਬੁੱਧੀਮਾਨ ਦਾ ਨਾਂ ਖ਼ਰਾਬ ਕਰ ਦਿੰਦੀ ਹੈ (1)

    • ਆਪਣੇ ਕੰਮ ਵਿਚ ਨਾਕਾਬਲ ਹੋਣਾ ਖ਼ਤਰਨਾਕ (2-11)

    • ਮੂਰਖ ਦੀ ਮਾੜੀ ਹਾਲਤ (12-15)

    • ਹਾਕਮਾਂ ਦੀ ਮੂਰਖਤਾ (16-20)

      • ਸ਼ਾਇਦ ਇਕ ਪੰਛੀ ਤੇਰੀ ਗੱਲ ਦੱਸ ਦੇਵੇ (20)

  • 11

    • ਮੌਕੇ ਦਾ ਫ਼ਾਇਦਾ ਉਠਾ (1-8)

      • ਆਪਣੀ ਰੋਟੀ ਪਾਣੀਆਂ ਉੱਤੇ ਸੁੱਟ (1)

      • ਸਵੇਰ ਤੋਂ ਲੈ ਕੇ ਸ਼ਾਮ ਤਕ ਆਪਣਾ ਬੀ ਬੀਜ (6)

    • ਸਮਝਦਾਰੀ ਨਾਲ ਆਪਣੀ ਜਵਾਨੀ ਦਾ ਆਨੰਦ ਮਾਣ (9, 10)

  • 12

    • ਬੁਢਾਪਾ ਆਉਣ ਤੋਂ ਪਹਿਲਾਂ ਆਪਣੇ ਸਿਰਜਣਹਾਰ ਨੂੰ ਯਾਦ ਰੱਖ (1-8)

    • ਉਪਦੇਸ਼ਕ ਦਾ ਨਿਚੋੜ (9-14)

      • ਬੁੱਧੀਮਾਨ ਦੀਆਂ ਗੱਲਾਂ ਪਰਾਣੀ ਦੀ ਆਰ ਵਰਗੀਆਂ (11)

      • ਸੱਚੇ ਪਰਮੇਸ਼ੁਰ ਦਾ ਡਰ ਰੱਖ (13)