Skip to content

Skip to table of contents

ਆਮੋਸ ਦੀ ਕਿਤਾਬ

ਅਧਿਆਇ

1 2 3 4 5 6 7 8 9

ਅਧਿਆਵਾਂ ਦਾ ਸਾਰ

  • 1

    • ਆਮੋਸ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ (1, 2)

    • ਵਾਰ-ਵਾਰ ਬਗਾਵਤ ਕਰਨ ʼਤੇ ਸਜ਼ਾ (3-15)

      • ਸੀਰੀਆ (3-5), ਫਲਿਸਤ (6-8), ਸੋਰ (9, 10), ਅਦੋਮ (11, 12), ਅੰਮੋਨ (13-15)

  • 2

    • ਵਾਰ-ਵਾਰ ਬਗਾਵਤ ਕਰਨ ʼਤੇ ਸਜ਼ਾ (1-16)

      • ਮੋਆਬ (1-3), ਯਹੂਦਾਹ (4, 5), ਇਜ਼ਰਾਈਲ (6-16)

  • 3

    • ਪਰਮੇਸ਼ੁਰ ਦੇ ਨਿਆਂ ਦਾ ਸੰਦੇਸ਼ ਸੁਣਾਇਆ ਗਿਆ (1-8)

      • ਪਰਮੇਸ਼ੁਰ ਆਪਣਾ ਭੇਤ ਦੱਸਦਾ ਹੈ (7)

    • ਸਾਮਰਿਯਾ ਦੇ ਖ਼ਿਲਾਫ਼ ਸੰਦੇਸ਼ (9-15)

  • 4

    • ਬਾਸ਼ਾਨ ਦੀਆਂ ਔਰਤਾਂ ਖ਼ਿਲਾਫ਼ ਸੰਦੇਸ਼ (1-3)

    • ਯਹੋਵਾਹ ਨੇ ਇਜ਼ਰਾਈਲ ਦੀਆਂ ਬਲ਼ੀਆਂ ਨੂੰ ਤੁੱਛ ਸਮਝਿਆ (4, 5)

    • ਇਜ਼ਰਾਈਲ ਨੇ ਅਨੁਸ਼ਾਸਨ ਕਬੂਲ ਨਹੀਂ ਕੀਤਾ (6-13)

      • “ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ” (12)

      • ‘ਪਰਮੇਸ਼ੁਰ ਆਦਮੀ ਨੂੰ ਆਪਣੇ ਖ਼ਿਆਲ ਦੱਸਦਾ ਹੈ’ (13)

  • 5

    • ਇਜ਼ਰਾਈਲ ਕੌਮ ਇਕ ਕੁਆਰੀ ਵਾਂਗ ਡਿਗ ਗਈ ਹੈ (1-3)

    • ਪਰਮੇਸ਼ੁਰ ਦੀ ਭਾਲ ਕਰ ਅਤੇ ਜੀਉਂਦਾ ਰਹਿ (4-17)

      • ਬੁਰਾਈ ਤੋਂ ਨਫ਼ਰਤ ਕਰ ਅਤੇ ਨੇਕੀ ਨਾਲ ਪਿਆਰ ਕਰ (15)

    • ਯਹੋਵਾਹ ਦਾ ਦਿਨ, ਹਨੇਰੇ ਦਾ ਦਿਨ (18-27)

      • ਇਜ਼ਰਾਈਲ ਦੀਆਂ ਬਲ਼ੀਆਂ ਕਬੂਲ ਨਹੀਂ ਕੀਤੀਆਂ ਗਈਆਂ (22)

  • 6

    • ਹਾਇ ਉਨ੍ਹਾਂ ʼਤੇ ਜੋ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ! (1-14)

      • ਹਾਥੀ-ਦੰਦ ਦੇ ਪਲੰਘ; ਦਾਖਰਸ ਦੇ ਪਿਆਲੇ (4, 6)

  • 7

    • ਇਜ਼ਰਾਈਲ ਦੇ ਅੰਤ ਬਾਰੇ ਦਰਸ਼ਣ (1-9)

      • ਟਿੱਡੀਆਂ (1-3), ਅੱਗ (4-6), ਸਾਹਲ (7-9)

    • ਆਮੋਸ ਨੂੰ ਭਵਿੱਖਬਾਣੀ ਕਰਨ ਤੋਂ ਮਨ੍ਹਾ ਕੀਤਾ ਗਿਆ (10-17)

  • 8

    • ਗਰਮੀਆਂ ਦੇ ਫਲਾਂ ਨਾਲ ਭਰੀ ਇਕ ਟੋਕਰੀ ਦਾ ਦਰਸ਼ਣ (1-3)

    • ਅਤਿਆਚਾਰੀਆਂ ਦੀ ਨਿੰਦਿਆ ਕੀਤੀ ਗਈ (4-14)

      • ਪਰਮੇਸ਼ੁਰ ਦੇ ਬਚਨ ਦਾ ਕਾਲ਼ (11)

  • 9

    • ਪਰਮੇਸ਼ੁਰ ਤੋਂ ਮਿਲਣ ਵਾਲੀ ਸਜ਼ਾ ਤੋਂ ਬਚਣਾ ਨਾਮੁਮਕਿਨ (1-10)

    • ਦਾਊਦ ਦਾ ਘਰ ਮੁੜ ਬਣਾਇਆ ਜਾਵੇਗਾ (11-15)