Skip to content

Skip to table of contents

ਅਸਤਰ ਦੀ ਕਿਤਾਬ

ਅਧਿਆਇ

1 2 3 4 5 6 7 8 9 10

ਅਧਿਆਵਾਂ ਦਾ ਸਾਰ

  • 1

    • ਸ਼ੂਸ਼ਨ ਵਿਚ ਰਾਜੇ ਅਹਸ਼ਵੇਰੋਸ਼ ਦੀ ਦਾਅਵਤ (1-9)

    • ਰਾਣੀ ਵਸ਼ਤੀ ਨੇ ਹੁਕਮ ਮੰਨਣ ਤੋਂ ਇਨਕਾਰ ਕੀਤਾ (10-12)

    • ਰਾਜੇ ਨੇ ਆਪਣੇ ਬੁੱਧੀਮਾਨ ਆਦਮੀਆਂ ਨਾਲ ਸਲਾਹ ਕੀਤੀ (13-20)

    • ਰਾਜਾ ਨੇ ਫ਼ਰਮਾਨ ਜਾਰੀ ਕੀਤਾ (21, 22)

  • 2

    • ਨਵੀਂ ਰਾਣੀ ਦੀ ਤਲਾਸ਼ (1-14)

    • ਅਸਤਰ ਰਾਣੀ ਬਣੀ (15-20)

    • ਮਾਰਦਕਈ ਨੇ ਸਾਜ਼ਸ਼ ਦਾ ਪਰਦਾਫ਼ਾਸ਼ ਕੀਤਾ (21-23)

  • 3

    • ਰਾਜੇ ਨੇ ਹਾਮਾਨ ਨੂੰ ਉੱਚਾ ਕੀਤਾ (1-4)

    • ਯਹੂਦੀਆਂ ਨੂੰ ਖ਼ਤਮ ਕਰਨ ਦੀ ਹਾਮਾਨ ਦੀ ਸਾਜ਼ਸ਼ (5-15)

  • 4

    • ਮਾਰਦਕਈ ਨੇ ਸੋਗ ਮਨਾਇਆ (1-5)

    • ਮਾਰਦਕਈ ਨੇ ਅਸਤਰ ਤੋਂ ਮਦਦ ਮੰਗੀ (6-17)

  • 5

    • ਅਸਤਰ ਰਾਜੇ ਸਾਮ੍ਹਣੇ ਗਈ (1-8)

    • ਹਾਮਾਨ ਦਾ ਗੁੱਸਾ ਤੇ ਘਮੰਡ (9-14)

  • 6

    • ਰਾਜੇ ਨੇ ਮਾਰਦਕਈ ਨੂੰ ਇੱਜ਼ਤ ਬਖ਼ਸ਼ੀ (1-14)

  • 7

    • ਅਸਤਰ ਨੇ ਹਾਮਾਨ ਦਾ ਪਰਦਾਫ਼ਾਸ਼ ਕੀਤਾ (1-6ੳ)

    • ਹਾਮਾਨ ਨੂੰ ਉਸੇ ਸੂਲ਼ੀ ʼਤੇ ਟੰਗਿਆ ਗਿਆ ਜੋ ਉਸ ਨੇ ਬਣਾਈ ਸੀ (6ਅ-10)

  • 8

    • ਮਾਰਦਕਈ ਨੂੰ ਉੱਚਾ ਰੁਤਬਾ ਦਿੱਤਾ ਗਿਆ (1, 2)

    • ਅਸਤਰ ਨੇ ਰਾਜੇ ਦੇ ਅੱਗੇ ਤਰਲੇ-ਮਿੰਨਤਾਂ ਕੀਤੀਆਂ (3-6)

    • ਰਾਜੇ ਦਾ ਇਕ ਹੋਰ ਫ਼ਰਮਾਨ (7-14)

    • ਯਹੂਦੀਆਂ ਨੂੰ ਰਾਹਤ ਅਤੇ ਖ਼ੁਸ਼ੀ ਮਿਲੀ (15-17)

  • 9

    • ਯਹੂਦੀਆਂ ਦੀ ਜਿੱਤ (1-19)

    • ਪੁਰੀਮ ਦਾ ਤਿਉਹਾਰ ਮਨਾਉਣ ਦੀ ਰੀਤ ਸ਼ੁਰੂ ਹੋਈ (20-32)

  • 10

    • ਮਾਰਦਕਈ ਮਹਾਨ ਬਣਿਆ (1-3)