Skip to content

Skip to table of contents

ਅਫ਼ਸੀਆਂ ਨੂੰ ਚਿੱਠੀ

ਅਧਿਆਇ

1 2 3 4 5 6

ਅਧਿਆਵਾਂ ਦਾ ਸਾਰ

  • 1

    • ਨਮਸਕਾਰ (1, 2)

    • ਪਵਿੱਤਰ ਸ਼ਕਤੀ ਦੁਆਰਾ ਬਰਕਤਾਂ (3-7)

    • ਮਸੀਹ ਦੇ ਅਧੀਨ ਸਾਰੀਆਂ ਚੀਜ਼ਾਂ ਇਕੱਠੀਆਂ ਕਰਨੀਆਂ (8-14)

      • ਮਿਥੇ ਸਮੇਂ ʼਤੇ “ਪ੍ਰਬੰਧ” (10)

      • “ਬਿਆਨੇ ਦੇ ਤੌਰ ਤੇ” ਪਵਿੱਤਰ ਸ਼ਕਤੀ ਨਾਲ ਮੁਹਰ ਲਾਈ ਗਈ (13, 14)

    • ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਦੀ ਨਿਹਚਾ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ (15-23)

  • 2

    • ਜੀਉਂਦਾ ਕਰ ਕੇ ਮਸੀਹ ਨਾਲ ਮਿਲਾਇਆ (1-10)

    • ਜੁਦਾਈ ਦੀ ਕੰਧ ਢਾਹ ਦਿੱਤੀ ਗਈ (11-22)

  • 3

    • ਪਵਿੱਤਰ ਭੇਤ ਮੁਤਾਬਕ ਗ਼ੈਰ-ਯਹੂਦੀਆਂ ਨੂੰ ਸ਼ਾਮਲ ਕਰਨਾ (1-13)

      • ਗ਼ੈਰ-ਯਹੂਦੀ ਲੋਕ ਮਸੀਹ ਦੇ ਨਾਲ ਸਾਂਝੇ ਵਾਰਸ (6)

      • ਸਦੀਆਂ ਤੋਂ ਚੱਲਦਾ ਆ ਰਿਹਾ ਪਰਮੇਸ਼ੁਰ ਦਾ ਮਕਸਦ (11)

    • ਅਫ਼ਸੁਸ ਦੇ ਮਸੀਹੀਆਂ ਲਈ ਡੂੰਘੀ ਸਮਝ ਵਾਸਤੇ ਪ੍ਰਾਰਥਨਾ (14-21)

  • 4

    • ਮਸੀਹ ਦੇ ਸਰੀਰ ਵਿਚ ਏਕਤਾ (1-16)

      • ਤੋਹਫ਼ਿਆਂ ਵਜੋਂ ਆਦਮੀ (8)

    • ਪੁਰਾਣਾ ਅਤੇ ਨਵਾਂ ਸੁਭਾਅ (17-32)

  • 5

    • ਸਾਫ਼-ਸੁਥਰੀ ਬੋਲੀ ਅਤੇ ਚਾਲ-ਚਲਣ (1-5)

    • ਚਾਨਣ ਦੇ ਬੱਚਿਆਂ ਵਜੋਂ ਚੱਲੋ (6-14)

    • ਪਵਿੱਤਰ ਸ਼ਕਤੀ ਨਾਲ ਭਰਪੂਰ ਹੋਵੋ (15-20)

      • ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋਂ (16)

    • ਪਤੀ-ਪਤਨੀ ਨੂੰ ਸਲਾਹ (21-33)

  • 6

    • ਬੱਚਿਆਂ ਅਤੇ ਮਾਤਾ-ਪਿਤਾ ਨੂੰ ਸਲਾਹ (1-4)

    • ਗ਼ੁਲਾਮਾਂ ਅਤੇ ਮਾਲਕਾਂ ਨੂੰ ਸਲਾਹ (5-9)

    • ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਅਤੇ ਬਸਤਰ (10-20)

    • ਅਖ਼ੀਰ ਵਿਚ ਨਮਸਕਾਰ (21-24)