ਸਮਾਜ ਦੀ ਮਦਦ

ਸਮਾਜ ਦੀ ਮਦਦ

ਕੇਂਦਰੀ ਯੂਰਪ ਵਿਚ ਸ਼ਰਨਾਰਥੀਆਂ ਦੀ ਮਦਦ

ਸ਼ਰਨਾਰਥੀਆਂ ਨੂੰ ਚੀਜ਼ਾਂ ਤੋਂ ਇਲਾਵਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ। ਆਪਣੀ ਇੱਛਾ ਨਾਲ ਗਵਾਹ ਸ਼ਰਨਾਰਥੀਆਂ ਨੂੰ ਬਾਈਬਲ ਵਿੱਚੋਂ ਦਿਲਾਸੇ ਭਰੀਆਂ ਗੱਲਾਂ ਦੱਸ ਕੇ ਉਮੀਦ ਦਿੰਦੇ ਹਨ।

ਸਮਾਜ ਦੀ ਮਦਦ

ਕੇਂਦਰੀ ਯੂਰਪ ਵਿਚ ਸ਼ਰਨਾਰਥੀਆਂ ਦੀ ਮਦਦ

ਸ਼ਰਨਾਰਥੀਆਂ ਨੂੰ ਚੀਜ਼ਾਂ ਤੋਂ ਇਲਾਵਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ। ਆਪਣੀ ਇੱਛਾ ਨਾਲ ਗਵਾਹ ਸ਼ਰਨਾਰਥੀਆਂ ਨੂੰ ਬਾਈਬਲ ਵਿੱਚੋਂ ਦਿਲਾਸੇ ਭਰੀਆਂ ਗੱਲਾਂ ਦੱਸ ਕੇ ਉਮੀਦ ਦਿੰਦੇ ਹਨ।

ਯਹੋਵਾਹ ਦੇ ਗਵਾਹਾਂ ਨੇ ਰੋਸਤੋਵ-ਆਨ-ਦੋਨ ਨੂੰ ਸਾਫ਼ ਕੀਤਾ

ਰੋਸਤੋਵ-ਆਨ-ਦੋਨ, ਰੂਸ ਸ਼ਹਿਰ ਨੇ ਯਹੋਵਾਹ ਦੇ ਗਵਾਹਾਂ ਨੂੰ ਸ਼ੁਕਰਗੁਜ਼ਾਰੀ ਭਰੀ ਚਿੱਠੀ ਲਿਖੀ ਜਿਸ ਵਿਚ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੀ ਤਾਰੀਫ਼ ਕੀਤੀ ਕਿਉਂਕਿ ਉਨ੍ਹਾਂ ਨੇ ਬਸੰਤ ਰੁੱਤ ਵਿਚ ਸ਼ਹਿਰ ਨੂੰ ਸਾਫ਼ ਕਰਨ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲਿਆ।

ਸਕੂਲ ਵਿਚ ਹਾਣੀਆਂ ਵੱਲੋਂ ਮਿਲਦੀਆਂ ਧਮਕੀਆਂ ਨਾਲ ਨਜਿੱਠਣ ਲਈ ਬੱਚਿਆਂ ਨੂੰ ਮਿਲੀ ਮਦਦ

ਦਸ ਸਾਲ ਦੇ ਹੂਗੋ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਤਾਂਕਿ ਉਹ ਸਤਾਉਣ ਵਾਲਿਆਂ ਦਾ ਸਾਮ੍ਹਣਾ ਕਰ ਸਕਣ। ਇਸ ਕਾਰਨ ਉਸ ਨੂੰ ਡਾਏਨਾ ਐਵਾਰਡ ਮਿਲਿਆ। ਇਹ ਮੁੰਡਾ ਸਕੂਲੇ ਮਿਲਦੀਆਂ ਧਮਕੀਆਂ ਦੇ ਖ਼ਿਲਾਫ਼ ਚੰਗੀ ਸਲਾਹ ਕਿਉਂ ਦੇ ਪਾਇਆ?

ਥਾਈਲੈਂਡ ਵਿਚ ਸਕੂਲੀ ਬੱਚਿਆਂ ਦੀ ਸਫ਼ਲ ਹੋਣ ਵਿਚ ਮਦਦ

ਥਾਈਲੈਂਡ ਵਿਚ ਯਹੋਵਾਹ ਦੇ ਗਵਾਹਾਂ ਨੇ ਵਿਦਿਆਰਥੀਆਂ ਦੀ ਸਕੂਲ ਵਿਚ ਸਫ਼ਲ ਹੋਣ ਵਿਚ ਮਦਦ ਕਰਨ ਲਈ ਇਕ ਖ਼ਾਸ ਮੁਹਿੰਮ ਚਲਾਈ। ਸਕੂਲ ਦੇ ਪ੍ਰਬੰਧਕਾਂ, ਅਧਿਆਪਕਾਂ ਤੇ ਮਾਪਿਆਂ ਨੇ ਕੀ ਕਿਹਾ?

ਡਿਊਟੀ ਤੇ ਨਾ ਹੋਣ ਦੇ ਬਾਵਜੂਦ ਫਾਇਰ ਫਾਈਟਰ ਨੇ ਜਾਨਾਂ ਬਚਾਈਆਂ

ਫਾਇਰ ਬ੍ਰਿਗੇਡ ਦਾ ਮੈਂਬਰ ਸਰਜ ਜ਼ੇਰਾਰਡਨ ਫਰਾਂਸ ਵਿਚ ਯਹੋਵਾਹ ਦਾ ਇਕ ਗਵਾਹ ਹੈ। ਉਸ ਨੇ ਹਾਦਸੇ ਨੂੰ ਦੇਖ ਕੇ ਫਟਾਫਟ ਕਦਮ ਉਠਾਇਆ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਕੀਤੀ।

ਹੰਗਰੀ ਵਿਚ ਹੜ੍ਹ ਦੌਰਾਨ ਯਹੋਵਾਹ ਦੇ ਗਵਾਹਾਂ ਵੱਲੋਂ ਕੀਤੀ ਮਦਦ ਦੀ ਸ਼ਲਾਘਾ

ਹੰਗਰੀ ਵਿਚ ਡੈਨਿਊਬ ਨਦੀ ਲਗਭਗ ਨੱਕੋ-ਨੱਕ ਭਰ ਗਈ। ਯਹੋਵਾਹ ਦੇ ਗਵਾਹਾਂ ਨੇ ਸਰਕਾਰੀ ਅਧਿਕਾਰੀਆਂ ਦੁਆਰਾ ਹੜ੍ਹ ਤੋਂ ਬਚਾਅ ਲਈ ਕੀਤੇ ਜਾਂਦੇ ਕੰਮਾਂ ਵਿਚ ਸਹਿਯੋਗ ਦਿੱਤਾ।

ਨਜ਼ਰਬੰਦ ਲੋਕਾਂ ਦੀ ਮਦਦ ਕਰਕੇ ਯਹੋਵਾਹ ਦੇ ਗਵਾਹਾਂ ਦੀ ਹੋਈ ਸ਼ਾਬਾਸ਼ੀ

ਆਸਟ੍ਰੇਲੀਆ ਵਿਚ ਯਹੋਵਾਹ ਦੇ ਨੌਂ ਗਵਾਹਾਂ ਨੇ ਕਿਹੜੇ ਬਿਹਤਰੀਨ ਤਰੀਕੇ ਨਾਲ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਸੈਂਟਰਾਂ ਵਿਚ ਨਜ਼ਰਬੰਦ ਲੋਕਾਂ ਦੀ ਮਦਦ ਕੀਤੀ?

JW.ORG—ਲੋਕਾਂ ਦੀਆਂ ਜ਼ਿੰਦਗੀਆਂ ʼਤੇ ਵਧੀਆ ਅਸਰ

ਹਰ ਤਰ੍ਹਾਂ ਦੇ ਲੋਕ ਦੱਸਦੇ ਹਨ ਕਿ jw.org ʼਤੇ ਦਿੱਤੀ ਬਾਈਬਲ ਦੀ ਕਿਹੜੀ ਖ਼ਾਸ ਸਲਾਹ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ʼਤੇ ਅਸਰ ਪਾਇਆ ਹੈ।

ਸਕੂਲਾਂ ਵਿਚ ਪਹੁੰਚੀ ਬਾਈਬਲ ਕਹਾਣੀਆਂ ਦੀ ਕਿਤਾਬ

ਬਾਈਬਲ ਕਹਾਣੀਆਂ ਦੀ ਕਿਤਾਬ ਰਾਹੀਂ ਫ਼ਿਲਪੀਨ ਦੇ ਹਜ਼ਾਰਾਂ ਹੀ ਸਕੂਲੀ ਬੱਚਿਆਂ ਨੂੰ ਮਦਦ ਮਿਲ ਰਹੀ ਹੈ ਜਿਨ੍ਹਾਂ ਦੀ ਮਾਂ-ਬੋਲੀ ਪੰਗਾਸੀਨਨ ਹੈ। ਕਿਵੇਂ?

ਸਕਾਈ ਟਾਵਰ ʼਤੇ ਆਤਮ-ਹੱਤਿਆ ਕਰਨ ਤੋਂ ਰੋਕਿਆ

80 ਸਾਲਾਂ ਦੇ ਗ੍ਰੇਅਮ ਬ੍ਰਾਊਨ ਨਾਂ ਦੇ ਯਹੋਵਾਹ ਦੇ ਗਵਾਹ ਨੇ ਇਕ ਮਾਨਸਿਕ ਰੋਗੀ ਨੂੰ ਮਨਾਇਆ ਕਿ ਉਹ ਆਕਲੈਂਡ, ਨਿਊਜ਼ੀਲੈਂਡ ਵਿਚ ਸਕਾਈ ਟਾਵਰ ਤੋਂ ਛਾਲ ਨਾ ਮਾਰੇ।

ਬਦਲੀ ਕੈਦੀਆਂ ਦੀ ਜ਼ਿੰਦਗੀ

ਯਹੋਵਾਹ ਦੇ ਗਵਾਹ ਸਪੇਨ ਵਿਚ ਲਗਭਗ 600 ਕੈਦੀਆਂ ਨਾਲ ਬਾਈਬਲ ਸਟੱਡੀ ਕਰਦੇ ਹਨ। ਜਾਣੋ ਕਿ ਬਾਈਬਲ ਸਟੱਡੀ ਕਰ ਕੇ ਉਨ੍ਹਾਂ ਦੇ ਇਕ ਸਾਥੀ ਦੀ ਜ਼ਿੰਦਗੀ ਕਿਵੇਂ ਸੁਧਰੀ।

ਬਾਈਬਲ ਦੀ ਸਿੱਖਿਆ ਰਾਹੀਂ ਪੱਖਪਾਤ ਨੂੰ ਜੜ੍ਹੋਂ ਉਖਾੜਨਾ

ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੀਆਂ ਜਾਤਾਂ ਦੇ ਲੋਕ ਬਰਾਬਰ ਹਨ।

ਆਫ਼ਤਾਂ ਸਮੇਂ ਪਿਆਰ ਦਾ ਜੀਉਂਦਾ-ਜਾਗਦਾ ਸਬੂਤ

ਬਹੁਤ ਸਾਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਲੋੜ ਵੇਲੇ ਮਦਦ ਕਰਦੇ ਹਨ।

ਖ਼ੁਦਕੁਸ਼ੀ ਕਰਨ ਤੋਂ ਬਚਾਇਆ

ਦੁਨੀਆਂ ਭਰ ਤੋਂ ਤਜਰਬੇ ਦਿਲਾਸਾ ਤੇ ਉਮੀਦ ਦਿੰਦੇ ਹਨ।

ਹਜ਼ਾਰਾਂ ਹੀ ਲੋਕ ਪੜ੍ਹਨਾ-ਲਿਖਣਾ ਸਿੱਖ ਰਹੇ ਹਨ

ਦੁਨੀਆਂ ਭਰ ਵਿਚ ਰਹਿ ਰਹੇ ਲੋਕਾਂ ਦੇ ਤਜਰਬੇ ਪੜ੍ਹੋ ਜਿਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਚਲਾਈਆਂ ਗਈਆਂ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਤੋਂ ਫ਼ਾਇਦਾ ਲਿਆ।

ਯਹੋਵਾਹ ਦੇ ਗਵਾਹ ਕੈਦੀਆਂ ਨੂੰ ਰੱਬ ਬਾਰੇ ਸਿਖਾਉਂਦੇ ਹਨ

ਯਹੋਵਾਹ ਦੇ ਗਵਾਹ ਸੁਧਾਰ ਕੇਂਦਰਾਂ ਵਿਚ ਉਨ੍ਹਾਂ ਲੋਕਾਂ ਦੀ ਮਦਦ ਕਿਵੇਂ ਕਰਦੇ ਹਨ ਜੋ ਰੱਬ ਬਾਰੇ ਜਾਣਨਾ ਚਾਹੁੰਦੇ ਹਨ?

ਯਹੋਵਾਹ ਦੇ ਗਵਾਹ ਮਾਪੇ ਤੇ ਬੱਚਿਆ ਨੂੰ ਅਸ਼ਲੀਲ ਛੇੜਖਾਨੀ ਕਰਨ ਵਾਲਿਆਂ ਤੋਂ ਬਚਣਾ ਸਿਖਾਉਂਦੇ ਹਨ

ਬਹੁਤ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਨੇ ਪਰਿਵਾਰਕ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਪ੍ਰਕਾਸ਼ਨਾਂ ਵਿਚ ਫ਼ਾਇਦੇਮੰਦ ਜਾਣਕਾਰੀ ਛਾਪੀ ਤੇ ਵੰਡੀ ਹੈ