Skip to content

ਹਾਲ ਹੀ ਵਿਚ ਮੁੱਖ ਪੰਨੇ ʼਤੇ ਆਏ ਲੇਖ

 

ਕੀ ਧਰਨੇ ਦੇਣ ਨਾਲ ਦੁਨੀਆਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ?

ਰੋਸ-ਮੁਜ਼ਾਹਰਿਆਂ ਵਿਚ ਬਹੁਤ ਤਾਕਤ ਹੋ ਸਕਦੀ ਹੈ। ਪਰ ਕੀ ਇਹ ਬੇਇਨਸਾਫ਼ੀ, ਭ੍ਰਿਸ਼ਟਾਚਾਰ ਅਤੇ ਜ਼ੁਲਮ ਨੂੰ ਖ਼ਤਮ ਕਰ ਸਕਦੇ ਹਨ?

ਕੀ ਸਿਗਰਟ ਪੀਣੀ ਪਾਪ ਹੈ?

ਜੇ ਸਿਗਰਟ ਪੀਣ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ, ਤਾਂ ਅਸੀਂ ਇਸ ਦਾ ਜਵਾਬ ਕਿਵੇਂ ਪਾ ਸਕਦੇ ਹਾਂ?

ਸੱਚ ਦੀ ਖੋਜ

ਬਾਈਬਲ ਵਿਚ ਜ਼ਿੰਦਗੀ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਸਹੀ-ਸਹੀ ਜਵਾਬ ਦਿੱਤੇ ਗਏ ਹਨ।

ਇਕੱਠੇ ਸਮਾਂ ਗੁਜ਼ਾਰੋ

ਭਾਵੇਂ ਪਤੀ-ਪਤਨੀ ਇਕੱਠੇ ਹੀ ਕਿਉਂ ਨਾ ਹੋਣ, ਪਰ ਫਿਰ ਵੀ ਉਨ੍ਹਾਂ ਨੂੰ ਇਕ-ਦੂਜੇ ਨਾਲ ਗੱਲ ਕਰਨੀ ਔਖੀ ਲੱਗਦੀ ਹੈ। ਜੋੜੇ ਕਿਵੇਂ ਇਕੱਠੇ ਵਧੀਆ ਸਮਾਂ ਬਿਤਾ ਸਕਦੇ ਹਨ?

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ!

ਆਪਣੇ ਫ਼ੈਸਲੇ ਖ਼ੁਦ ਕਰਨ ਲਈ ਚਾਰ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਕੀ ਰੱਬ ਨੂੰ ਔਰਤਾਂ ਦੀ ਕੋਈ ਪਰਵਾਹ ਹੈ?

ਇਸ ਦਾ ਜਵਾਬ ਜਾਣ ਕੇ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ ਜਦੋਂ ਤੁਹਾਡੇ ਨਾਲ ਬਦਸਲੂਕੀ ਅਤੇ ਬੇਇਨਸਾਫ਼ੀ ਹੁੰਦੀ ਹੈ।

 

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਬਾਈਬਲ ਵਿਚ ਇਸ ਦਾ ਸਹੀ-ਸਹੀ ਜਵਾਬ ਦਿੱਤਾ ਗਿਆ ਹੈ।

ਮੈਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਕਿਵੇਂ ਪਾ ਸਕਦਾ ਹਾਂ?

ਮੁਫ਼ਤ ਵਿਚ ਬਾਈਬਲ ਤੋਂ ਸਿੱਖਿਆ ਲੈ ਕੇ ਇਸ ਦਾ ਜਵਾਬ ਜਾਣੋ।

 

ਲੜਾਈਆਂ ਕਦੋਂ ਖ਼ਤਮ ਹੋਣਗੀਆਂ?—ਬਾਈਬਲ ਕੀ ਕਹਿੰਦੀ ਹੈ?

ਜਲਦੀ ਹੀ ਸਾਰੇ ਯੁੱਧਾਂ ਦਾ ਖ਼ਾਤਮਾ ਹੋਣ ਵਾਲਾ ਹੈ। ਬਾਈਬਲ ਵਿਚ ਦੱਸਿਆ ਹੈ ਕਿ ਇਹ ਕਿੱਦਾਂ ਹੋਵੇਗਾ।

ਦੂਜਿਆਂ ਦੀ ਮਦਦ ਕਰ ਕੇ ਖ਼ੁਦ ਦਾ ਇਕੱਲਾਪਣ ਦੂਰ ਕਰੋ

ਬਾਈਬਲ ਵਿਚ ਦਿੱਤੀਆਂ ਸਲਾਹਾਂ ਸਾਡੀ ਮਦਦ ਕਰ ਸਕਦੀਆਂ ਹਨ।

 

ਕੀ ਅੱਤਵਾਦ ਕਦੇ ਖ਼ਤਮ ਹੋਵੇਗਾ?

ਬਾਈਬਲ ਵਿਚ ਕਿਹੜੀ ਉਮੀਦ ਦਿੱਤੀ ਗਈ ਹੈ?

 

ਬਾਈਬਲ ਈਸਟਰ ਮਨਾਉਣ ਬਾਰੇ ਕੀ ਕਹਿੰਦੀ ਹੈ?

ਈਸਟਰ ਦੇ ਤਿਉਹਾਰ ਦੀਆਂ ਪੰਜ ਰੀਤਾਂ ਬਾਰੇ ਜਾਣੋ।

ਯਿਸੂ ਅਪਰਾਧ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ

ਯਿਸੂ ਨੇ ਸਾਡੇ ਲਈ ਜੋ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜੋ ਕਰੇਗਾ, ਅਸੀਂ ਉਸ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ?

ਖ਼ੁਸ਼ੀਆਂ ਭਰੀ ਜ਼ਿੰਦਗੀ ਪਾਓ

ਜਾਗਰੂਕ ਬਣੋ! ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਦੀ ਵਧੀਆ ਸਲਾਹ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।

 

ਰੱਬ ਵੱਲੋਂ ਹਮੇਸ਼ਾ ਲਈ ਬਰਕਤਾਂ

ਜਾਣੋ ਕਿ ਇਹ ਕਿਹੜੀਆਂ ਬਰਕਤਾਂ ਹਨ, ਤੁਸੀਂ ਕਿਉਂ ਯਕੀਨ ਕਰ ਸਕਦੇ ਹੋ ਕਿ ਇਹ ਮਿਲਣਗੀਆਂ ਤੇ ਤੁਹਾਨੂੰ ਇਨ੍ਹਾਂ ਦਾ ਕੀ ਫ਼ਾਇਦਾ ਹੋ ਸਕਦਾ ਹੈ।

ਸ਼ਾਂਤੀ ਅਤੇ ਖ਼ੁਸ਼ੀ

ਬਾਈਬਲ ਨੇ ਅਣਗਿਣਤ ਲੋਕਾਂ ਦੀ ਹਰ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ, ਬੀਮਾਰੀਆਂ ਤੋਂ ਬਚਣ, ਨਿਰਾਸ਼ਾ ਵਿੱਚੋਂ ਬਾਹਰ ਨਿਕਲਣ ਅਤੇ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਮਦਦ ਕੀਤੀ ਹੈ।

ਵਿਗਿਆਨ ਅਤੇ ਬਾਈਬਲ

ਕੀ ਬਾਈਬਲ ਵਿਗਿਆਨ ਨਾਲ ਮੇਲ ਖਾਂਦੀ ਹੈ? ਬਾਈਬਲ ਦੀਆਂ ਗੱਲਾਂ ਅਤੇ ਵਿਗਿਆਨੀਆਂ ਦੁਆਰਾ ਕੀਤੀਆਂ ਖੋਜਾਂ ਦੀ ਤੁਲਨਾ ਕਰੋ।

ਵਿਆਹ ਅਤੇ ਪਰਿਵਾਰ

ਵਿਆਹੁਤਾ ਜੋੜਿਆਂ ਅਤੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬਾਈਬਲ ਦੀ ਸਲਾਹ ਵਿਆਹੁਤਾ ਰਿਸ਼ਤੇ ਵਿਚ ਸੁਧਾਰ ਅਤੇ ਇਸ ਨੂੰ ਮਜ਼ਬੂਤ ਕਰਨ ਵਿਚ ਮਦਦ ਕਰ ਸਕਦੀ ਹੈ।

ਰੱਬ ʼਤੇ ਨਿਹਚਾ

ਨਿਹਚਾ ਕਰਨ ਨਾਲ ਤੁਸੀਂ ਅੱਜ ਦੇ ਸਮੇਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹੋ ਅਤੇ ਭਵਿੱਖ ਲਈ ਵੀ ਉਮੀਦ ਪਾ ਸਕਦੇ ਹੋ।