ਪਹਿਰਾਬੁਰਜ ਨੰ. 1 2020 | ਸੱਚ ਦੀ ਖੋਜ

ਬਾਈਬਲ ਵਿਚ ਜ਼ਿੰਦਗੀ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਸਹੀ-ਸਹੀ ਜਵਾਬ ਦਿੱਤੇ ਗਏ ਹਨ।

ਸੱਚ ਦੀ ਖੋਜ

ਭਰੋਸਾ ਉੱਠ ਜਾਣ ਅਤੇ ਜ਼ਿਆਦਾਤਰ ਜਾਣਕਾਰੀ ਝੂਠੀ ਹੋਣ ਦੇ ਬਾਵਜੂਦ ਤੁਸੀਂ ਇਕ ਤਰੀਕਾ ਵਰਤ ਕੇ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਜਾਣ ਸਕਦੇ ਹੋ।

ਬਾਈਬਲ—ਇਕ ਸੱਚੀ ਕਿਤਾਬ

ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਬਾਈਬਲ ਤੁਹਾਡੇ ਭਰੋਸੇ ਦੇ ਲਾਇਕ ਹੈ।

ਰੱਬ ਅਤੇ ਯਿਸੂ ਬਾਰੇ ਸੱਚਾਈ

ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਵਿਚ ਕੀ ਫ਼ਰਕ ਹੈ?

ਪਰਮੇਸ਼ੁਰ ਦੇ ਰਾਜ ਬਾਰੇ ਸੱਚਾਈ

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਦਾ ਰਾਜਾ ਕੌਣ ਹੈ, ਉਹ ਕਿੱਥੋਂ ਰਾਜ ਕਰੇਗਾ, ਉਸ ਦਾ ਮਕਸਦ ਕੀ ਹੈ, ਉਸ ਨਾਲ ਕੌਣ ਰਾਜ ਕਰਨਗੇ ਅਤੇ ਕੌਣ ਉਸ ਰਾਜ ਦੇ ਅਧੀਨ ਹੋਣਗੇ।

ਭਵਿੱਖ ਬਾਰੇ ਸੱਚਾਈ

ਪਰਮੇਸ਼ੁਰ ਧਰਤੀ ਅਤੇ ਇਸ ʼਤੇ ਰਹਿਣ ਵਾਲਿਆਂ ਦੇ ਭਵਿੱਖ ਬਾਰੇ ਜੋ ਦੱਸਦਾ ਹੈ ਉਸ ਬਾਰੇ ਜਾਣ ਕੇ ਆਪਣੀ ਉਮੀਦ ਪੱਕੀ ਕਰੋ।

ਸੱਚਾਈ ਜਾਣਨ ਦੇ ਫ਼ਾਇਦੇ

ਰੱਬ ਦੇ ਬਚਨ ਦਾ ਗਿਆਨ ਹੋਣ ਨਾਲ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ।