2024 “ਖ਼ੁਸ਼ ਖ਼ਬਰੀ ਸੁਣਾਓ!” ਵੱਡੇ ਸੰਮੇਲਨ ਦਾ ਪ੍ਰੋਗ੍ਰਾਮ

ਸ਼ੁੱਕਰਵਾਰ

ਸ਼ੁੱਕਰਵਾਰ ਦਾ ਪ੍ਰੋਗ੍ਰਾਮ ਲੂਕਾ 2:10 ʼਤੇ ਆਧਾਰਿਤ ਹੈ​​—‘ਇਕ ਖ਼ੁਸ਼ ਖ਼ਬਰੀ ਜਿਸ ਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜੀ ਖ਼ੁਸ਼ੀ ਹੋਵੇਗੀ’

ਸ਼ਨੀਵਾਰ

ਸ਼ਨੀਵਾਰ ਦਾ ਪ੍ਰੋਗ੍ਰਾਮ ਜ਼ਬੂਰ 96:2 ʼਤੇ ਆਧਾਰਿਤ ਹੈ​​—“ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ।”

ਐਤਵਾਰ

ਐਤਵਾਰ ਦਾ ਪ੍ਰੋਗ੍ਰਾਮ ਮੱਤੀ 24:14 ʼਤੇ ਆਧਾਰਿਤ ਹੈ​​—“. . . ਫਿਰ ਅੰਤ ਆਵੇਗਾ।”

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਜ਼ਰੂਰੀ ਸੂਚਨਾ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਸਾਡੇ ਬਾਰੇ

2024 ਦੇ ਵੱਡੇ ਸੰਮੇਲਨ ʼਤੇ ਹਾਜ਼ਰ ਹੋਵੋ​​—‘ਖ਼ੁਸ਼ ਖ਼ਬਰੀ ਸੁਣਾਓ!’

ਅਸੀਂ ਤੁਹਾਨੂੰ ਇਸ ਸਾਲ ਦੇ ਯਹੋਵਾਹ ਦੇ ਗਵਾਹਾਂ ਦੇ ਤਿੰਨ ਦਿਨਾਂ ਦੇ ਵੱਡੇ ਸੰਮੇਲਨ ʼਤੇ ਆਉਣ ਦਾ ਸੱਦਾ ਦਿੰਦੇ ਹਾਂ।

ਸੰਮੇਲਨ

ਤੁਹਾਡਾ ਸੁਆਗਤ ਹੈ: 2024 ‘ਖ਼ੁਸ਼ ਖ਼ਬਰੀ ਸੁਣਾਓ!’ ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ

ਇਸ ਸਾਲ ਯਹੋਵਾਹ ਦੇ ਗਵਾਹਾਂ ਦੇ ਤਿੰਨ ਦਿਨਾਂ ਦੇ ਵੱਡੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਤੁਹਾਨੂੰ ਖੁੱਲ੍ਹੇ ਦਿਲ ਨਾਲ ਸੱਦਾ ਦਿੱਤਾ ਜਾਂਦਾ ਹੈ।

ਸੰਮੇਲਨ

ਬਾਈਬਲ-ਆਧਾਰਿਤ ਵੀਡੀਓ ਡਰਾਮੇ ਦੀ ਝਲਕ: ਦੁਨੀਆਂ ਦਾ ਸੱਚਾ ਚਾਨਣ

ਯਿਸੂ ਦੀ ਸੇਵਕਾਈ ਦੀ ਦਾਸਤਾਨ ਦੀ ਪਹਿਲੀ ਕਿਸ਼ਤ ਦੀ ਝਲਕ ਦੇਖੋ। ਇਹ ਕਿਸ਼ਤ 2024 ਦੇ ਵੱਡੇ ਸੰਮੇਲਨ ਵਿਚ ਦਿਖਾਈ ਜਾਵੇਗੀ।