Skip to content

ਤੁਹਾਡਾ ਸੁਆਗਤ ਹੈ: 2024 ‘ਖ਼ੁਸ਼ ਖ਼ਬਰੀ ਸੁਣਾਓ!’ ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ

ਤੁਹਾਡਾ ਸੁਆਗਤ ਹੈ: 2024 ‘ਖ਼ੁਸ਼ ਖ਼ਬਰੀ ਸੁਣਾਓ!’ ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ

ਬੁਰੀਆਂ ਖ਼ਬਰਾਂ ਸੁਣ ਕੇ ਸਾਨੂੰ ਨਿਰਾਸ਼ਾ ਅਤੇ ਦੁੱਖ ਹੁੰਦਾ ਹੈ, ਪਰ ਖ਼ੁਸ਼ ਖ਼ਬਰੀ ਸੁਣ ਕੇ ਸਾਨੂੰ ਇਹ ਉਮੀਦ ਮਿਲਦੀ ਹੈ ਕਿ ਸਾਡਾ ਭਵਿੱਖ ਵਧੀਆ ਹੋਵੇਗਾ!