Skip to content

ਬਾਈਬਲ-ਆਧਾਰਿਤ ਵੀਡੀਓ ਡਰਾਮੇ ਦੀ ਝਲਕ: ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1​—ਦੁਨੀਆਂ ਦਾ ਸੱਚਾ ਚਾਨਣ

ਬਾਈਬਲ-ਆਧਾਰਿਤ ਵੀਡੀਓ ਡਰਾਮੇ ਦੀ ਝਲਕ: ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1​—ਦੁਨੀਆਂ ਦਾ ਸੱਚਾ ਚਾਨਣ

ਯਹੋਵਾਹ ਦੱਸਦਾ ਹੈ ਕਿ ਉਹ ਮਨੁੱਖਜਾਤੀ ਨੂੰ ਕਿਵੇਂ ਬਚਾਵੇਗਾ। ਸਿਆਣੀ ਉਮਰ ਦੇ ਜ਼ਕਰਯਾਹ ਅਤੇ ਇਲੀਸਬਤ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਇਕ ਪੁੱਤਰ ਹੋਵੇਗਾ ਅਤੇ ਉਹ ਵੱਡਾ ਹੋ ਕੇ ਇਕ ਨਬੀ ਬਣੇਗਾ। ਯੂਸੁਫ਼ ਅਤੇ ਮਰੀਅਮ ਨੇ ਮਸੀਹ ਦੀ ਪਰਵਰਿਸ਼ ਕਰਨੀ ਸੀ ਅਤੇ ਨੰਨ੍ਹੇ ਯਿਸੂ ਦੀ ਹਰ ਖ਼ਤਰੇ ਤੋਂ ਹਿਫਾਜ਼ਤ ਕਰਨੀ ਸੀ।