ਅਸੀਂ ਹੇਠ ਲਿਖੀਆਂ ਚੀਜ਼ਾਂ ʼਤੇ ਨਿਹਚਾ ਕਿਉਂ ਕਰਦੇ ਹਾਂ . . . ਪਰਮੇਸ਼ੁਰ ਦੀ ਹੋਂਦ ʼਤੇ?
ਪ੍ਰੋਫ਼ੈਸਰ ਜੋਰਜ ਜ਼ਿਨਸਮਾਏਸਟਰ ਦੱਸਦਾ ਹੈ ਕਿ ਕੁਦਰਤੀ ਚੀਜ਼ਾਂ ਦੀ ਗੁੰਝਲਦਾਰ ਬਣਾਵਟ, ਜਿਵੇਂ ਕਿ ਮਨੁੱਖੀ ਅੱਖ ਬਾਰੇ ਜਾਣ ਕੇ ਉਸ ਨੂੰ ਯਕੀਨ ਹੋ ਗਿਆ ਕਿ ਰੱਬ ਹੈ ਜਿਸ ਨੇ ਇਹ ਸਾਰਾ ਕੁਝ ਬਣਾਇਆ ਹੈ।