ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2024

ਇਸ ਅੰਕ ਵਿਚ 4 ਮਾਰਚ–7 ਅਪ੍ਰੈਲ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 1

ਯਹੋਵਾਹ ʼਤੇ ਭਰੋਸਾ ਰੱਖੋ, ਆਪਣੇ ਡਰ ʼਤੇ ਜਿੱਤ ਹਾਸਲ ਕਰੋ!

4-10 ਮਾਰਚ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 2

ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?

11-17 ਮਾਰਚ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਭੈਣਾਂ ਨਾਲ ਉੱਦਾਂ ਪੇਸ਼ ਆਓ ਜਿੱਦਾਂ ਯਹੋਵਾਹ ਆਉਂਦਾ ਹੈ

ਇਕ ਭਰਾ ਦੀ ਚਾਹੇ ਜਿੱਦਾਂ ਦੇ ਮਰਜ਼ੀ ਮਾਹੌਲ ਵਿਚ ਪਰਵਰਿਸ਼ ਹੋਈ ਹੋਵੇ, ਉਹ ਯਹੋਵਾਹ ਦੀ ਰੀਸ ਕਰਨੀ ਸਿੱਖ ਸਕਦਾ ਹੈ ਤੇ ਭੈਣਾਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆ ਸਕਦਾ ਹੈ।

ਕੀ ਤੁਸੀਂ ਜਾਣਦੇ ਹੋ?

ਇਥੋਪੀਆ ਦਾ ਮੰਤਰੀ ਉਸ ਵੇਲੇ ਕਿਸ ਤਰ੍ਹਾਂ ਦੀ ਗੱਡੀ ʼਤੇ ਸਫ਼ਰ ਕਰ ਰਿਹਾ ਸੀ ਜਦੋਂ ਫ਼ਿਲਿੱਪੁਸ ਆ ਕੇ ਉਸ ਨੂੰ ਮਿਲਿਆ?

ਅਧਿਐਨ ਲੇਖ 3

ਮੁਸੀਬਤਾਂ ਦੇ ਤੂਫ਼ਾਨ ਵਿਚ ਯਹੋਵਾਹ ਤੁਹਾਨੂੰ ਸੰਭਾਲੇਗਾ

25-31 ਮਾਰਚ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 4

ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ

1-7 ਅਪ੍ਰੈਲ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।