ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਬਰਤਾਨੀਆ

  • ਲੰਡਨ, ਇੰਗਲੈਂਡ—ਵੈਸਟਮਿੰਸਟਰ ਬ੍ਰਿਜ ʼਤੇ ਪੈਦਲ ਯਾਤਰੀਆਂ ਨਾਲ ਗੱਲ ਕਰਦੇ ਹੋਏ

Fast Facts—ਬਰਤਾਨੀਆ

  • 6,63,57,000—Population
  • 1,42,073—Ministers who teach the Bible
  • 1,599—Congregations
  • 1 to 474—Ratio of Jehovah’s Witnesses to population

ਉਸਾਰੀ ਦਾ ਕੰਮ

ਚੈਮਸਫੋਰਡ ਵਿਚ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣਾ

ਬਰਤਾਨੀਆ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣਾ ਨਵਾਂ ਸ਼ਾਖ਼ਾ ਦਫ਼ਤਰ ਚੈਮਸਫੋਰਡ ਦੇ ਨੇੜੇ ਬਣਾਉਣਾ ਸ਼ੁਰੂ ਕੀਤਾ ਹੈ। ਉਹ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਕੀ ਕਰ ਰਹੇ ਹਨ?

ਛਪਾਈ ਦਾ ਕੰਮ

ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਵਿਚ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ

ਯਹੋਵਾਹ ਦੇ ਗਵਾਹ ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਬੋਲਣ ਜਾਂ ਪੜ੍ਹਨ ਵਾਲੇ ਲੋਕਾਂ ਨੂੰ ਲੱਭਣ ਵਿਚ ਬਹੁਤ ਮਿਹਨਤ ਕਰ ਰਹੇ ਹਨ। ਕਿਹੜੇ ਨਤੀਜੇ ਨਿਕਲੇ ਹਨ?

ਸਮਾਜ ਦੀ ਮਦਦ

ਸਕੂਲ ਵਿਚ ਹਾਣੀਆਂ ਵੱਲੋਂ ਮਿਲਦੀਆਂ ਧਮਕੀਆਂ ਨਾਲ ਨਜਿੱਠਣ ਲਈ ਬੱਚਿਆਂ ਨੂੰ ਮਿਲੀ ਮਦਦ

ਦਸ ਸਾਲ ਦੇ ਹੂਗੋ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਤਾਂਕਿ ਉਹ ਸਤਾਉਣ ਵਾਲਿਆਂ ਦਾ ਸਾਮ੍ਹਣਾ ਕਰ ਸਕਣ। ਇਸ ਕਾਰਨ ਉਸ ਨੂੰ ਡਾਏਨਾ ਐਵਾਰਡ ਮਿਲਿਆ। ਇਹ ਮੁੰਡਾ ਸਕੂਲੇ ਮਿਲਦੀਆਂ ਧਮਕੀਆਂ ਦੇ ਖ਼ਿਲਾਫ਼ ਚੰਗੀ ਸਲਾਹ ਕਿਉਂ ਦੇ ਪਾਇਆ?