Skip to content

ਅਸੀਂ ਉਨ੍ਹਾਂ ਵੱਲੋਂ ਦਿਖਾਏ ਪਿਆਰ ਨੂੰ ਕਦੇ ਨਹੀਂ ਭੁੱਲਾਂਗੇ

ਅਸੀਂ ਉਨ੍ਹਾਂ ਵੱਲੋਂ ਦਿਖਾਏ ਪਿਆਰ ਨੂੰ ਕਦੇ ਨਹੀਂ ਭੁੱਲਾਂਗੇ

ਕੀ ਤੁਸੀਂ ਕਦੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਤੋਂ ਇਸ ਲਈ ਹਿਚਕਿਚਾਏ ਹੋ ਕਿ ਪਤਾ ਨਹੀਂ ਉਹ ਤੁਹਾਡੇ ਬਾਰੇ ਕੀ ਸੋਚਣਗੇ? ਜੇ ਹਾਂ, ਤਾਂ ਤੁਹਾਨੂੰ ਸਟੀਵ ਗਰਡਿਸ ਦਾ ਤਜਰਬਾ ਬਹੁਤ ਵਧੀਆ ਲੱਗੇਗਾ।