Skip to content

ਬਾਈਬਲ ਦਾ ਇਤਿਹਾਸ

ਬਾਈਬਲ ਸਾਡੇ ਤਕ ਕਿਵੇਂ ਪਹੁੰਚੀ?

ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਬਾਈਬਲ ਵਿਚ ਜੋ ਵੀ ਲਿਖਵਾਇਆ ਗਿਆ ਸੀ, ਉਹ ਸਾਡੇ ਤਕ ਸਹੀ-ਸਹੀ ਪਹੁੰਚਿਆ ਹੈ।

ਬਾਈਬਲ ਵਿਰੋਧ ਦੇ ਬਾਵਜੂਦ ਕਿਵੇਂ ਬਚੀ ਰਹੀ

ਬਹੁਤ ਸਾਰੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਆਪਣੇ ਕੋਲ ਬਾਈਬਲ ਰੱਖਣ ਅਤੇ ਇਸ ਦਾ ਤਰਜਮਾ ਕਰਨ ਤੋਂ ਰੋਕਿਆ। ਪਰ ਉਨ੍ਹਾਂ ਵਿੱਚੋਂ ਕੋਈ ਵੀ ਕਾਮਯਾਬ ਨਹੀਂ ਹੋ ਸਕਿਆ।

ਕੀ ਬਾਈਬਲ ਸੱਚੀ ਹੈ?

ਜੇ ਬਾਈਬਲ ਪਰਮੇਸ਼ੁਰ ਵੱਲੋਂ ਹੈ, ਤਾਂ ਇਹ ਦੁਨੀਆਂ ਦੀਆਂ ਸਭ ਕਿਤਾਬਾਂ ਤੋਂ ਬਿਲਕੁਲ ਅਲੱਗ ਹੋਣੀ ਚਾਹੀਦੀ ਹੈ।

ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?

ਬਾਈਬਲ ਇਕ ਬਹੁਤ ਹੀ ਪੁਰਾਣੀ ਕਿਤਾਬ ਹੈ, ਤਾਂ ਫਿਰ ਅਸੀਂ ਇਹ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਇਸ ਵਿਚ ਪਾਇਆ ਜਾਂਦਾ ਸੰਦੇਸ਼ ਸਾਡੇ ਤਕ ਸਹੀ-ਸਹੀ ਪਹੁੰਚਾਇਆ ਗਿਆ ਹੈ?

ਬਾਈਬਲ ਬਚੀ ਰਹੀ ਜਦੋਂ ਇਸ ਦੇ ਸੰਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ

ਕੁਝ ਬੇਈਮਾਨ ਲੋਕਾਂ ਨੇ ਬਾਈਬਲ ਦੇ ਸੰਦੇਸ਼ ਵਿਚ ਫੇਰ-ਬਦਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਪਰਦਾਫ਼ਾਸ਼ ਕਿਵੇਂ ਹੋਇਆ ਤੇ ਉਹ ਨਾਕਾਮ ਕਿਵੇਂ ਹੋਈਆਂ?