Skip to content

ਬਾਈਬਲ ਅਨੁਵਾਦਕ

ਬਾਈਬਲ ਉਨ੍ਹਾਂ ਨੂੰ ਜਾਨ ਨਾਲੋਂ ਪਿਆਰੀ ਸੀ​—ਕੁਝ ਹਿੱਸਾ (ਵਿਲਿਅਮ ਟਿੰਡੇਲ)

ਬਾਈਬਲ ਲਈ ਉਸ ਦਾ ਪਿਆਰ ਉਸ ਦੇ ਕੰਮਾਂ ਤੋਂ ਝਲਕਦਾ ਸੀ ਜਿਸ ਦਾ ਸਾਨੂੰ ਅੱਜ ਵੀ ਫ਼ਾਇਦਾ ਹੁੰਦਾ ਹੈ।

ਬਾਈਬਲ ਉਨ੍ਹਾਂ ਨੂੰ ਜਾਨ ਨਾਲੋਂ ਪਿਆਰੀ ਸੀ

ਵਿਲਿਅਮ ਟਿੰਡੇਲ ਅਤੇ ਮਾਈਕਲ ਸਰਵੀਟਸ ਉਨ੍ਹਾਂ ਬਹੁਤ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਵਿਰੋਧ ਤੇ ਮੌਤ ਦੀਆਂ ਧਮਕੀਆਂ ਦੇ ਬਾਵਜੂਦ ਬਾਈਬਲ ਦੀਆਂ ਸੱਚਾਈਆਂ ਦਾ ਪੱਖ ਲੈਣ ਲਈ ਆਪਣੀਆਂ ਜਾਨਾਂ ਅਤੇ ਆਪਣਾ ਨਾਂ ਦਾਅ ʼਤੇ ਲਾਇਆ।