ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖਣਾ ਸ਼ੁਰੂ ਕਰੋ

ਇਸ ਬਰੋਸ਼ਰ ਤੋਂ ਤੁਸੀਂ ਸਾਡੇ ਨਾਲ ਚਰਚਾ ਕਰ ਸਕਦੇ ਹੋ ਅਤੇ ਬਾਈਬਲ ਬਾਰੇ ਬਹੁਤ ਕੁਝ ਸਿੱਖ ਸਕਦੇ ਹੋ। ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਆਮ ਪੁੱਛੇ ਜਾਂਦੇ ਸਵਾਲ

ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?

ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਵੇਲੇ ਤੁਸੀਂ ਬਾਈਬਲ ਦਾ ਕੋਈ ਵੀ ਅਨੁਵਾਦ ਵਰਤ ਸਕਦੇ ਹੋ। ਤੁਸੀਂ ਆਪਣੇ ਪੂਰੇ ਪਰਿਵਾਰ ਜਾਂ ਦੋਸਤਾਂ ਨੂੰ ਸੱਦਾ ਦੇ ਸਕਦੇ ਹੋ।