ਹਾਲ ਹੀ ਵਿਚ ਮੁੱਖ ਪੰਨੇ ʼਤੇ ਆਏ ਲੇਖ
ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?
ਰੱਬ ਬਾਰੇ ਗ਼ਲਤ ਸਿੱਖਿਆ ਮਿਲਣ ਕਰਕੇ ਲੋਕ ਗੁਮਰਾਹ ਹੋਏ ਹਨ। ਪਰ ਰੱਬ ਬਾਰੇ ਸੱਚਾਈ ਕੀ ਹੈ?
ਕੀ ਅਸੀਂ ਕਦੇ ਸੁਰੱਖਿਅਤ ਹੋਵਾਂਗੇ?
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਆਪਣੇ ਦੇਸ਼ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨਹੀਂ ਕਰਦੀਆਂ? ਬਾਈਬਲ ਇਸ ਸਮੱਸਿਆ ਦਾ ਹੱਲ ਦੱਸਦੀ ਹੈ।
ਇਕੱਠੇ ਸਮਾਂ ਗੁਜ਼ਾਰੋ
ਭਾਵੇਂ ਪਤੀ-ਪਤਨੀ ਇਕੱਠੇ ਹੀ ਕਿਉਂ ਨਾ ਹੋਣ, ਪਰ ਫਿਰ ਵੀ ਉਨ੍ਹਾਂ ਨੂੰ ਇਕ-ਦੂਜੇ ਨਾਲ ਗੱਲ ਕਰਨੀ ਔਖੀ ਲੱਗਦੀ ਹੈ। ਜੋੜੇ ਕਿਵੇਂ ਇਕੱਠੇ ਵਧੀਆ ਸਮਾਂ ਬਿਤਾ ਸਕਦੇ ਹਨ?
ਕੀ ਰੱਬ ਨੂੰ ਔਰਤਾਂ ਦੀ ਕੋਈ ਪਰਵਾਹ ਹੈ?
ਇਸ ਦਾ ਜਵਾਬ ਜਾਣ ਕੇ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ ਜਦੋਂ ਤੁਹਾਡੇ ਨਾਲ ਬਦਸਲੂਕੀ ਅਤੇ ਬੇਇਨਸਾਫ਼ੀ ਹੁੰਦੀ ਹੈ।
ਲੜਾਈਆਂ ਕਦੋਂ ਖ਼ਤਮ ਹੋਣਗੀਆਂ?—ਬਾਈਬਲ ਕੀ ਕਹਿੰਦੀ ਹੈ?
ਜਲਦੀ ਹੀ ਸਾਰੇ ਯੁੱਧਾਂ ਦਾ ਖ਼ਾਤਮਾ ਹੋਣ ਵਾਲਾ ਹੈ। ਬਾਈਬਲ ਵਿਚ ਦੱਸਿਆ ਹੈ ਕਿ ਇਹ ਕਿੱਦਾਂ ਹੋਵੇਗਾ।
ਤਣਾਅ ਤੋਂ ਰਾਹਤ
ਤਣਾਅ ਵਧਦਾ ਜਾ ਰਿਹਾ ਹੈ। ਪਰ ਫਿਰ ਵੀ ਤੁਸੀਂ ਇਸ ਤੋਂ ਰਾਹਤ ਪਾਉਣ ਲਈ ਬਹੁਤ ਕੁਝ ਕਰ ਸਕਦੇ ਹੋ।
ਇੰਨੇ ਦੁੱਖ ਕਿਉਂ? 5 ਸਵਾਲਾਂ ਦੇ ਜਵਾਬ
ਸੱਚਾਈ ਜਾਣ ਕੇ ਤੁਸੀਂ ਦੁੱਖਾਂ ਵਿਚ ਦਿਲਾਸਾ ਪਾ ਸਕਦੇ ਹੋ।
ਰੱਬ ʼਤੇ ਨਿਹਚਾ
ਨਿਹਚਾ ਕਰਨ ਨਾਲ ਤੁਸੀਂ ਅੱਜ ਦੇ ਸਮੇਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹੋ ਅਤੇ ਭਵਿੱਖ ਲਈ ਵੀ ਉਮੀਦ ਪਾ ਸਕਦੇ ਹੋ।
ਸ਼ਾਂਤੀ ਅਤੇ ਖ਼ੁਸ਼ੀ
ਬਾਈਬਲ ਨੇ ਅਣਗਿਣਤ ਲੋਕਾਂ ਦੀ ਹਰ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ, ਬੀਮਾਰੀਆਂ ਤੋਂ ਬਚਣ, ਨਿਰਾਸ਼ਾ ਵਿੱਚੋਂ ਬਾਹਰ ਨਿਕਲਣ ਅਤੇ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਮਦਦ ਕੀਤੀ ਹੈ।
ਵਿਗਿਆਨ ਅਤੇ ਬਾਈਬਲ
ਕੀ ਬਾਈਬਲ ਵਿਗਿਆਨ ਨਾਲ ਮੇਲ ਖਾਂਦੀ ਹੈ? ਬਾਈਬਲ ਦੀਆਂ ਗੱਲਾਂ ਅਤੇ ਵਿਗਿਆਨੀਆਂ ਦੁਆਰਾ ਕੀਤੀਆਂ ਖੋਜਾਂ ਦੀ ਤੁਲਨਾ ਕਰੋ।
ਵਿਆਹ ਅਤੇ ਪਰਿਵਾਰ
ਵਿਆਹੁਤਾ ਜੋੜਿਆਂ ਅਤੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬਾਈਬਲ ਦੀ ਸਲਾਹ ਵਿਆਹੁਤਾ ਰਿਸ਼ਤੇ ਵਿਚ ਸੁਧਾਰ ਅਤੇ ਇਸ ਨੂੰ ਮਜ਼ਬੂਤ ਕਰਨ ਵਿਚ ਮਦਦ ਕਰ ਸਕਦੀ ਹੈ।