ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2024

ਇਸ ਅੰਕ ਵਿਚ 10 ਜੂਨ–7 ਜੁਲਾਈ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 14

‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ’

10-16 ਜੂਨ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 15

ਯਹੋਵਾਹ ਦੇ ਸੰਗਠਨ ʼਤੇ ਆਪਣਾ ਭਰੋਸਾ ਵਧਾਉਂਦੇ ਰਹੋ

17-23 ਜੂਨ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 16

ਪ੍ਰਚਾਰ ਵਿਚ ਹੋਰ ਖ਼ੁਸ਼ੀ ਕਿਵੇਂ ਪਾਈਏ?

24-30 ਜੂਨ ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 17

ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨੀ ਕਦੇ ਨਾ ਛੱਡੋ

1-7 ਜੁਲਾਈ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਜੀਵਨੀ

ਮੇਰੀਆਂ ਕਮਜ਼ੋਰੀਆਂ ਵਿਚ ਪਰਮੇਸ਼ੁਰ ਦੀ ਤਾਕਤ ਸਾਫ਼ ਦਿਖਾਈ ਦਿੱਤੀ

ਭਰਾ ਐਰਕੀ ਮਕੇਲਾ ਦੱਸਦਾ ਹੈ ਕਿ ਪੂਰੇ ਸਮੇਂ ਦੀ ਸੇਵਾ ਕਰਦਿਆਂ ਉਹ ਯਹੋਵਾਹ ਦੀ ਮਦਦ ਨਾਲ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਿਆ। ਉਦੋਂ ਵੀ ਜਦੋਂ ਉਹ ਤੇ ਉਸ ਦੀ ਪਤਨੀ ਕੋਲੰਬੀਆ ਵਿਚ ਮਿਸ਼ਨਰੀ ਸੇਵਾ ਕਰ ਰਹੇ ਸਨ ਅਤੇ ਉੱਥੇ ਗੁਰੀਲਾ ਗੁੱਟਾਂ ਤੇ ਸਰਕਾਰ ਵਿਚ ਲੜਾਈ ਚੱਲ ਰਹੀ ਸੀ।

ਕੀ ਤੁਸੀਂ ਜਾਣਦੇ ਹੋ?

ਰਾਜਾ ਦਾਊਦ ਦੀ ਫ਼ੌਜ ਵਿਚ ਕੁਝ ਪਰਦੇਸੀ ਫ਼ੌਜੀ ਵੀ ਕਿਉਂ ਸਨ?