Skip to content

ਯਾਕੂਬ​—ਸ਼ਾਂਤੀ ਬਣਾਈ ਰੱਖਣ ਵਾਲਾ ਇਨਸਾਨ

ਗੌਰ ਕਰੋ ਕਿ ਯਾਕੂਬ ਨੇ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਕੀ ਕੁਝ ਕੀਤਾ। ਇਹ ਉਤਪਤ 26:12-24; 27:41–28:5; 29:16-29; 31:36-55; 32:13-20; 33:1-11 ʼਤੇ ਆਧਾਰਿਤ ਹੈ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਬਾਈਬਲ ਤੋਂ ਸਿੱਖੋ ਅਹਿਮ ਸਬਕ

ਯਾਕੂਬ ਨੂੰ ਵਿਰਾਸਤ ਮਿਲੀ

ਇਸਹਾਕ ਤੇ ਰਿਬਕਾਹ ਦੇ ਜੌੜੇ ਮੁੰਡੇ ਹੋਏ, ਏਸਾਓ ਤੇ ਯਾਕੂਬ। ਏਸਾਓ ਦਾ ਜਨਮ ਪਹਿਲਾਂ ਹੋਣ ਕਰਕੇ ਉਸ ਨੂੰ ਵਿਰਾਸਤ ਮਿਲਣੀ ਸੀ। ਪਰ ਇਕ ਦਾਲ ਦੀ ਕੌਲੀ ਬਦਲੇ ਉਸ ਨੇ ਇਹ ਹੱਕ ਕਿਉਂ ਦੇ ਦਿੱਤਾ?

ਬਾਈਬਲ ਤੋਂ ਸਿੱਖੋ ਅਹਿਮ ਸਬਕ

ਯਾਕੂਬ ਤੇ ਏਸਾਓ ਵਿਚ ਸੁਲ੍ਹਾ

ਯਾਕੂਬ ਨੂੰ ਦੂਤ ਤੋਂ ਬਰਕਤਾਂ ਕਿਵੇਂ ਮਿਲੀਆਂ? ਨਾਲੇ ਉਸ ਨੇ ਏਸਾਓ ਨਾਲ ਸੁਲ੍ਹਾ ਕਿਵੇਂ ਕੀਤੀ?