Skip to content

“ਤਕੜਾ ਅਤੇ ਸੂਰਮਾ ਹੋ, ਅਤੇ ਕੰਮ ਕਰ”!

ਮੁਸ਼ਕਲ ਸਮਿਆਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਯਹੋਵਾਹ ’ਤੇ ਭਰੋਸਾ ਕਰਨਾ ਚਾਹੀਦਾ ਹੈ। ਦੇਖੋ ਕਿ ਦਾਊਦ ਨੇ ਕੰਮਾਂ ਰਾਹੀਂ ਭਰੋਸਾ ਕਿਵੇਂ ਦਿਖਾਇਆ।

1 ਇਤਹਾਸ 28:1-20; 1 ਸਮੂਏਲ 16:1-23; 17:1-51 ’ਤੇ ਆਧਾਰਿਤ

 

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਪਹਿਰਾਬੁਰਜ

“ਜੁੱਧ ਦਾ ਸੁਆਮੀ ਯਹੋਵਾਹ ਹੈ”

ਗੋਲਿਅਥ ਵਾਦੀ ਵਿਚ ਆਕੜ ਕੇ ਖੜ੍ਹਾ ਹੈ। ਦਾਊਦ ਦੇਖ ਸਕਦਾ ਸੀ ਕਿ ਫ਼ੌਜੀ ਉਸ ਤੋਂ ਕਿਉਂ ਡਰਦੇ ਸਨ। ਫਲਿਸਤੀ ਅਤੇ ਇਜ਼ਰਾਈਲੀ ਫ਼ੌਜਾਂ ਚੁੱਪ-ਚਾਪ ਖੜ੍ਹੀਆਂ ਸਨ। ਨਿਹਚਾ ਦੀ ਜਿੱਤ ਕਿਵੇਂ ਹੋਈ?