ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਦੱਖਣੀ ਅਫ਼ਰੀਕਾ

  • ਸਤੈਲਨਬੋਸ, ਦੱਖਣੀ ਅਫ਼ਰੀਕਾ—ਕੇਪ ਟਾਊਨ ਸ਼ਹਿਰ ਤੋਂ ਬਾਹਰ ਯਹੋਵਾਹ ਦੇ ਗਵਾਹ ਅੰਗੂਰਾਂ ਦੀ ਖੇਤੀ ਕਰਨ ਵਾਲੇ ਨੂੰ ਪ੍ਰਚਾਰ ਕਰਦੇ ਹੋਏ

  • ਬੋਕਾਪ, ਕੇਪ ਟਾਊਨ, ਦੱਖਣੀ ਅਫ਼ਰੀਕਾ—ਸ਼ਹਿਰ ਦੀ ਬਾਹਰਲੀ ਬਸਤੀ ਵਿਚ ਪ੍ਰਚਾਰ ਕਰਦੇ ਹੋਏ

  • ਵੈਲਟਫਰੀਦੀ, ਮਾਪੋਮਲੋਨਗੋ ਪ੍ਰਾਤ, ਦੱਖਣੀ ਅਫ਼ਰੀਕਾ—ਨਡੇਬੇਲੇ ਔਰਤ ਨੂੰ ਕਿੰਗਡਮ ਹਾਲ ਵਿਚ ਸਭਾ ʼਤੇ ਆਉਣ ਲਈ ਸੱਦਾ ਦਿੰਦੀਆਂ ਹੋਈਆਂ

Fast Facts—ਦੱਖਣੀ ਅਫ਼ਰੀਕਾ

  • 6,06,05,000—Population
  • 1,00,331—Ministers who teach the Bible
  • 1,966—Congregations
  • 1 to 617—Ratio of Jehovah’s Witnesses to population

ਪਹਿਰਾਬੁਰਜ—ਸਟੱਡੀ ਐਡੀਸ਼ਨ

ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਦਾ ਖ਼ਜ਼ਾਨਾ

ਜੀਵਨੀ: ਜੌਨ ਕੀਕੋਟ

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

JW ਸੈਟਾਲਾਈਟ ਚੈਨਲ ਪਹੁੰਚੇ ਉੱਥੇ ਜਿੱਥੇ ਇੰਟਰਨੈੱਟ ਨਾ ਪਹੁੰਚੇ

ਅਫ਼ਰੀਕਾ ਵਿਚ ਭੈਣ-ਭਰਾ ਬਿਨਾਂ ਇੰਟਰਨੈੱਟ ਤੋਂ JW ਬ੍ਰਾਡਕਾਸਟਿੰਗ ਕਿਵੇਂ ਦੇਖਦੇ ਹਨ?

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਜੌਨੀ ਅਤੇ ਗਿਡੀਅਨ: ਪਹਿਲਾਂ ਦੁਸ਼ਮਣ, ਹੁਣ ਭਰਾ

ਕਈ ਥਾਵਾਂ ਵਿੱਚ ਨਸਲੀ ਪੱਖਪਾਤ ਆਮ ਗੱਲ ਹੈ। ਦੇਖੋ ਕਿ ਦੱਖਣੀ ਅਫ਼ਰੀਕਾ ਵਿਚ ਦੋ ਆਦਮੀ ਪੱਖਪਾਤ ਦੇ ਬਾਵਜੂਦ ਦੋਸਤ ਕਿਵੇਂ ਬਣੇ।