ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਨੇਪਾਲ

  • ਤਾਰਪੂ ਪਿੰਡ, ਨੇਪਾਲ—ਤਾਮੰਗ ਭਾਸ਼ਾ ਬੋਲਣ ਵਾਲੇ ਕਿਸਾਨ ਨਾਲ ਬਾਈਬਲ ਬਾਰੇ ਗੱਲ ਕਰਦੇ ਹੋਏ

Fast Facts—ਨੇਪਾਲ

  • 2,91,65,000—Population
  • 2,823—Ministers who teach the Bible
  • 43—Congregations
  • 1 to 10,465—Ratio of Jehovah’s Witnesses to population

ਪਹਿਰਾਬੁਰਜ—ਸਟੱਡੀ ਐਡੀਸ਼ਨ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ

ਬਹੁਤ ਸਾਰੀਆਂ ਭੈਣਾਂ ਨੇ ਕਿਸੇ ਹੋਰ ਦੇਸ਼ ਵਿਚ ਸੇਵਾ ਕੀਤੀ ਹੈ। ਪਰ ਉਹ ਪਹਿਲਾਂ ਉੱਥੇ ਜਾਣ ਤੋਂ ਡਰਦੀਆਂ ਸਨ। ਉਨ੍ਹਾਂ ਨੂੰ ਹਿੰਮਤ ਕਿੱਥੋਂ ਮਿਲੀ? ਉਨ੍ਹਾਂ ਨੇ ਕਿਸੇ ਹੋਰ ਦੇਸ਼ ਵਿਚ ਸੇਵਾ ਕਰ ਕੇ ਕੀ ਸਿੱਖਿਆ?