ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਕੋਰੀਆ ਗਣਰਾਜ

  • ਸਾਮਚਿੰਗ-ਡੋਂਗ, ਸਿਓਲ, ਕੋਰੀਆ—ਬਾਈਬਲ ਤੋਂ ਸਿਖਾਉਂਦਾ ਹੋਇਆ

  • ਡਾਂਰਾਂਗੀ ਪਿੰਡ, ਨਾਮਹਾਟੂ ਟਾਪੂ, ਦੱਖਣੀ ਕੋਰੀਆ—ਰੱਬ ਦੀ ਸੁਣੋ ਬਰੋਸ਼ਰ ਪੇਸ਼ ਕਰਦੇ ਹੋਏ

  • ਨਾਨਸੇਨ ਸ਼ੀ, ਚੰਗਨਮ, ਦੱਖਣੀ ਕੋਰੀਆ—ਇਕ ਔਰਤ ਨਾਲ ਬਾਈਬਲ ਦਾ ਸੰਦੇਸ਼ ਸਾਂਝਾ ਕਰਦੇ ਹੋਏ ਜੋ ਵੱਡੇ-ਵੱਡੇ ਮਰਤਬਾਨਾਂ ਵਿੱਚੋਂ ਖਾਣਾ ਲੈ ਰਹੀ ਹੈ

Fast Facts—ਕੋਰੀਆ ਗਣਰਾਜ

  • 5,14,08,000—Population
  • 1,06,161—Ministers who teach the Bible
  • 1,252—Congregations
  • 1 to 485—Ratio of Jehovah’s Witnesses to population