ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਕ੍ਰੋਏਸ਼ੀਆ

  • ਜ਼ਾਗਰੇਬ, ਕ੍ਰੋਏਸ਼ੀਆ​—ਇਲੀਟਸਾ ਸੜਕ ’ਤੇਪਹਿਰਾਬੁਰਜ ਰਸਾਲਾ ਪੇਸ਼ ਕਰਦੇ ਹੋਏ

  • ਰੋਵੀਨੀਆ, ਕ੍ਰੋਏਸ਼ੀਆ—ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਪੇਸ਼ ਕਰਦੇ ਹੋਏ

  • ਰੋਵੀਨੀਆ, ਕ੍ਰੋਏਸ਼ੀਆ—ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਵਰਤ ਕੇ ਬਾਈਬਲ ਸਟੱਡੀ ਕਰਾਉਂਦੇ ਹੋਏ

  • ਜ਼ਾਗਰੇਬ, ਕ੍ਰੋਏਸ਼ੀਆ—ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਨਾਂ ਦਾ ਪਰਚਾ ਦਿੰਦੇ ਹੋਏ

  • ਜ਼ਾਗਰੇਬ, ਕ੍ਰੋਏਸ਼ੀਆ​—ਬਾਈਬਲ ਵਿੱਚੋਂ ਉਮੀਦ ਸਾਂਝੀ ਕਰਦੀਆਂ ਹੋਈਆਂ

  • ਪੂਲਾ, ਕ੍ਰੋਏਸ਼ੀਆ—ਪ੍ਰਾਚੀਨ ਰੋਮੀ ਅਖਾੜੇ ਦੇ ਨੇੜੇ ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ? ਨਾਂ ਦਾ ਪਰਚਾ ਪੇਸ਼ ਕਰਦੀਆਂ ਹੋਈਆਂ

  • ਕਾਸ਼ਟੇਲ ਗੋਮਿਲਤਸੇ, ਦਾਲਮਾਕਸਿਯਾ, ਕ੍ਰੋਏਸ਼ੀਆ—ਇਕ ਛੋਟੀ ਬੰਦਰਗਾਹ ʼਤੇ ਕੰਮ ਕਰਨ ਵਾਲੇ ਨੂੰ ਅੱਧੀ ਛੁੱਟੇ ਵੇਲੇ ਬਾਈਬਲ ਆਧਾਰਿਤ ਪ੍ਰਕਾਸ਼ਨ ਪੇਸ਼ ਕਰਦੇ ਹੋਏ

Fast Facts—ਕ੍ਰੋਏਸ਼ੀਆ

  • 40,38,000—Population
  • 4,687—Ministers who teach the Bible
  • 57—Congregations
  • 1 to 870—Ratio of Jehovah’s Witnesses to population