Skip to content

2014 ਅੰਤਰਰਾਸ਼ਟਰੀ ਸੰਮੇਲਨ—ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਹਨ

2014 ਅੰਤਰਰਾਸ਼ਟਰੀ ਸੰਮੇਲਨ—ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਹਨ

ਬਾਈਬਲ ਵਿਚ ਦੱਸੇ ਗਏ ਪਰਮੇਸ਼ੁਰ ਦੇ ਰਾਜ ਦਾ ਅੱਜ ਸਮੇਂ ਨਾਲ ਕੋਈ ਤਅੱਲਕ ਹੈ? ਇਸ ਵੀਡੀਓ ਵਿਚ ਦੇਖੋ ਕਿ ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹ ਇਕ ਭਾਈਚਾਰੇ ਦੇ ਤੌਰ ʼਤੇ ਮਿਲ ਕੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਦੇ ਹਨ ਅਤੇ ਦਿਖਾਉਂਦੇ ਹਨ ਕਿ ਇਸ ਰਾਜ ਵਿਚ ਕਿੰਨੀ ਤਾਕਤ ਹੈ!