Skip to content

ਬਾਈਬਲ ਪ੍ਰਦਰਸ਼ਨੀ ਜਿਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ

ਬਾਈਬਲ ਪ੍ਰਦਰਸ਼ਨੀ ਜਿਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ

2013 ਤੋਂ ਅਮਰੀਕਾ ਵਿਚ ਸਾਡੇ ਮੁੱਖ ਦਫ਼ਤਰ ਵਿਚ ਬਾਈਬਲ ਪ੍ਰਦਰਸ਼ਨੀ ਲਗਾਈ ਹੋਈ ਹੈ। ਇਸ ਦੀ ਖੂਬਸੂਰਤੀ ਨੂੰ ਵਧਾਉਣ ਲਈ ਬਹੁਤ ਸਾਰੀਆਂ ਬਾਈਬਲਾਂ ਦਾਨ ਕੀਤੀਆਂ ਗਈ ਹਨ ਜੋ ਬਹੁਤ ਹੀ ਕੀਮਤੀ ਹਨ ਤੇ ਘੱਟ ਹੀ ਮਿਲਦੀਆਂ ਹਨ। ਇਨ੍ਹਾਂ ਵਿਚ ਕੋਮਪਲੂਟੈਂਸੀਅਨ ਪੌਲੀਗਲੋਟ ਦੇ ਨਾਲ-ਨਾਲ ਕਿੰਗ ਜੇਮਜ਼ ਬਾਈਬਲ ਤੇ ਇਰੈਸਮਸ ਦੇ ਯੂਨਾਨੀ “ਨਵੇਂ ਨੇਮ” ਦੇ ਪਹਿਲੇ ਐਡੀਸ਼ਨ ਸ਼ਾਮਲ ਹਨ।